Navjit Sidhu Official

Navjit Sidhu Official Digital creator videos creators

28/08/2026

ਬਹੁਤ ਸੁਰੀਲੀ ਆਵਾਜ਼ ਹੈ

27/08/2026

ਮਤਲਬੀ ਲੋਕ ਹਵਾ ਦੇ ਰੁਖ ਵਰਗੇ ਹੁੰਦੇ ਨੇ…
ਜਿਸ ਪਾਸੇ ਚੱਲਦੀ ਵੇਖਣ,
ਉਧਰ ਹੀ ਤੁਰ ਪੈਂਦੇ ਨੇ।
ਜਿੱਥੇ ਆਪਣਾ ਮਤਲਬ ਹੋਵੇ, ਉੱਥੇ ਹੀ ਰਿਸ਼ਤੇ ਤੇ ਯਾਰੀਆਂ ਬਣਾ ਲੈਂਦੇ ਨੇ। 💯🥀

27/08/2026

ਸਿੱਖ ਸਰਦਾਰਾਂ ਨੇ ਸਾਡੇ ਬੱਚਿਆਂ ਦੀ ਰੱਖਿਆ ਕੀਤੀ

25/08/2026

ਕਿਸੇ ਨੇ ਪੁੱਛਿਆ ਕਿ ਆਪਣੇ ਕੌਣ ਦੇ ਨੇ ਤੇ ਮੈਂ ਕਿਹਾ ਅਗਰ ਸਮਾਂ ਚੰਗਾ ਚੱਲ ਰਿਹਾ ਤੇ ਸਾਰੇ ਆਪਣੇ ਹੁੰਦੇ ਨੇ ਅਗਰ ਸਮਾ ਮਾੜਾ ਤੇ ਸਾਰੇ ਬਗਾਨੇ ਹੁੰਦੇ ਨੇ 🙏🏻

25/08/2026

ਲੋਕ ਕੁਝ ਵੀ ਕਰ ਲੈਣ, ਫੈਸਲਾ ਤਾਂ ਰੱਬ ਨੇ ਹੀ ਕਰਨਾ 💯

25/08/2026

ਪੰਜਾਬ ਦੇ ਮਾੜੇ ਹਾਲਾਤ ਬਿਆਨ ਕਰਦਾ song

24/08/2026

ਰਿਸ਼ਤਿਆਂ ਨਾਲੋਂ ਪੈਸੇ ਨੂੰ ਵੱਧ ਕੀਮਤੀ ਮੰਨਣ ਵਾਲੇ ਲੋਕ 💰

22/08/2026

22/08/2026

ਸਿੱਖਾਂ ’ਤੇ ਪੂਰੀ ਦੁਨੀਆ ਕਰਦੀ ਹੈ ਭਰੋਸਾ 🙏❤️

19/08/2026

ਨਿਹੰਗ ਸਿੰਘ ਹਰ ਫੈਸਲਾ ਦਲੇਰੀ ਤੇ ਨਿਡਰਤਾ ਨਾਲ ਕਰਦੇ ਨੇ ⚔️🔥

Address

Dubai Maritime City
Dubai
00000

Alerts

Be the first to know and let us send you an email when Navjit Sidhu Official posts news and promotions. Your email address will not be used for any other purpose, and you can unsubscribe at any time.

Shortcuts

Share