Junction auto aus

Junction auto aus ਇੰਜਣ ਧਰੇ ਜਾਂਦਿਆਂ , ਭੈੜੀਆਂ ਭੈੜੀਆਂ ਅਵਾਜ਼ਾਂ ਲੱਭੀਆਂ ਜਾਂਦੀਆਂ ਹਨ।ਗੇਅਰ ਚਟਕੇ ਮਾਰੇ ਤਾ ਉਹਦਾ ਸ਼ਰਤੀ ਇਲਾਜ

10/07/2022

ਟਰੱਕਾਂ ਪਿੱਛੇ ਪੱਕੀਆਂ ਲਿਫ਼ਟਾਂ ਫਿੱਟ ਕੀਤੀਆਂ ਸਮਾਨ ਚੁੱਕਣ ਨੂੰ ।
ਇੰਜਨ ਹੀ ਬਦਲ ਦਿੰਦੇ ਆ ਏਥੇ ਬਨਦੇ ਬੁਨਦੇ ਨੀ ।

26/06/2022

ਇਕ ਖੋਜ ਨੇ ਦੁਨੀਆ ਦਾ ਬਹੁਤ ਨੁਕਸਾਨ ਕਰਤਾ ਸੀ।

31/03/2022

Mazda 3 engine change
ਪਾਣੀ ਵਿੱਚ ਡੁੱਬੀ ਦਾ ਇੰਜਣ ਬਲਾਕ ਭੰਨਿਆ ਗਿਆ ਸੀ

05/03/2022

ਬਰੇਕਾ ਫੇਲ ਹੋਗੀਆਂ ਰਾਹ ਵਿੱਚ ਟਾਈਮ ਨਾਲ ਚਿੱਕ ਕਰਾਂਲਿਆ ਕਰੋ ਬਾਈ। ਮਸਾਂ ਰੋਕੀ ਕਾਰ 😭☹️⚒🙏

04/03/2022

ਸਤਿ ਸ੍ਰੀ ਅਕਾਲ ਜੀ ਇਹ ਆਪਾਂ ਗੱਡੀਆਂ ਦੇ ਰਿਵਿਉ ਵਾਲੀਆਂ ਵੀਡੀਓ ਨਵੀਆਂ ਗੱਡੀਆਂ ਦੇ ਰਿਵਿਉ ਆਦਿ ਲੈ ਕੇ ਆਇਆ ਕਰਾਂਗੇ ਆਪਾਂ ਆਉਣ ਵਾਲੇ ਸਮੇਂ ਵਿੱਚ ਹਰ ਕੰਪਨੀ ਦੀਆਂ ਕਾਰਾਂ ਦੇ ਰਿਵਿਉ ਅਤੇ ਉਸ ਕਾਰ ਬਾਰੇ ਚੰਗੀ ਅਤੇ ਮਾੜੀ ਗੱਲ ਸ਼ੇਅਰ ਵੀ ਸ਼ੇਅਰ ਕਰਿਆ ਕਰਾਂਗੇ
ਅਮ੍ਹਿੰਤ ਪਾਲ

22/02/2022

Kime hondiaa Mercedes Benz Diaa headlight change

13/02/2022

ਅੱਜ ਸਾਰੇ ਜੀਬੰਗ ਏਰੀਏ ਦੇ ਦਰਸ਼ਨ ਕਰਉਣੇ ਆ ਤੁਹਾਨੂੰ ਡਰੋਨ ਨਾਲ
ਨਾਲ਼ੇ ਵਰਕਸ਼ਾਪਾਂ ਹੀ ਆ ਸਾਰੀਆਂ ਸਾਡੀ ਸੇਂਟਰ ਚ ਆ ਜਮਾ ਜੜ ਚ ਜੀਬੰਗ ਦੇ

12/02/2022

ਇਹ ਆ ਜੀ v4 subaro ਏਸ ਕੰਪਨੀ ਦੀਆਂ ਕਾਰਾ ਸਾਰੀਆਂ 4weel ਡਰਾਇਵ ਆ ਤੇ ਜਾਣ ਤਾਂ ਪੁੱਛੋ ਹੀ ਨਾ

12/02/2022

Don’t try this home 🤣🔨🛠🚗

Address

Granite
Brisbane, QLD

Telephone

+61406414375

Website

Alerts

Be the first to know and let us send you an email when Junction auto aus posts news and promotions. Your email address will not be used for any other purpose, and you can unsubscribe at any time.

Share