
06/04/2025
ਛੋਟੇ ਹੁੰਦਿਆਂ ਇੱਕ ਨਾਟਕ ਆਉਂਦਾ ਸੀ ‘ਮੁੱਲ੍ਹਾ ਨਸੁਰਦੀਨ’ਓਹਦੇ ਵਿਚਲੇ ਮੁੱਖ ਕਿਰਦਾਰ ਦੇ ਬੋਲੇ ਗਏ ਡਾਇਲੋਗਸ ਤੇ ਆਵਾਜ਼ ਅੱਜ ਵੀ ਉਸੇ ਤਰਾਂ ਕੰਨਾਂ ਚ ਗੂੰਜਦੀ ਆ। ਬਚਪਨ ਤੋ ਇਹ ਯਾਦ ਸ਼ਾਇਦ ਅੱਜ ਦੇ ਦਿਨ ਲਈ ਨਾਲ ਵੱਡੀ ਹੋਈ ਸੀ। ਜਦੋਂ ਸਟੇਜ ਤੇ ਅੱਜ ਜੀ ਨੂੰ ਉਸੇ ਆਵਾਜ਼ ਚ ਬੋਲਿਆ ਸੁਣਿਆ ਤਾਂ ਲੱਗਿਆ ਕਿ ਮੈਂ ਉਮਰ ਦੇ ਉਸੇ ਪੜਾਅ ਚ ਚਲਿਆ ਗਿਆ। ਬਚਪਨ ਦੇ ਇਸ ਸਟਾਰ ਨੂੰ ਮਿਲਣਾ ਤੇ ਐਕਟ ਕਰਦੇ ਦੇਖਣਾ ਸੱਚੀਂ ਬਹੁਤ ਕਮਾਲ ਸੀ। ਵਿਸ਼ੇਸ਼ ਧੰਨਵਾਦ ਦਾ ਜਿੰਨਾਂ ਕਰਕੇ ਇਹ ਸਭ ਸੰਭਵ ਹੋਇਆ। ਸਫਲ ਸ਼ੋਅ ਲਈ ਮੁਬਾਰਕਾਂ 🙏🏻
ਸ਼ੁਕਰੀਆ ਤੁਹਾਡਾ ਵੀ 🙏🏻