SBS Punjabi

SBS Punjabi SBS is the national multilingual, multicultural, and Indigenous media organisation for all Australians.

Use of this account is subject to SBS Terms and Conditions sbs.com.au/terms

Feedback or complaints sbs.com.au/complaints From its beginnings in 1975, SBS has evolved into a contemporary, multiplatform and multilingual media organisation with six distinctive free-to-air TV channels in SBS, National Indigenous Television (NITV), SBS VICELAND, SBS Food, SBS World Movies, and SBS WorldWatch; an exten

sive radio, audio, and language content network providing more than 60 culturally and linguistically diverse communities with services in their preferred language; and an innovative digital offering, including streaming destination SBS On Demand, available to audiences anytime, anywhere. Follow us on Twitter: twitter.com/SBS
Follow us on Instagram: instagram.com/sbs_australia

HOUSE RULES
This page is a way to get updates, the latest information, promotions and more for SBS and our shows. We'd love for you to leave comments, share photos and videos here. However, please always be respectful of others otherwise or we might need to take down your comments. We also reserve the right to remove spam, reposts, repetitive comments, and those that attempt to interrupt or derail a conversation between other members of the community. Whilst we welcome contributions to our page, we do not endorse the content of those contributions. Contributions should comply with SBS' Network Terms and Conditions and Privacy Policy which are linked clearly below. Network Terms and Conditions
sbs.com.au/terms
Privacy Policy
sbs.com.au/privacy

1975 ਵਿੱਚ ਆਪਣੀ ਸ਼ੁਰੂਆਤ ਤੋਂ, ਐੱਸ ਬੀ ਐੱਸ ਇੱਕ ਸਮਕਾਲੀ, ਬਹੁ-ਪਲੇਟਫਾਰਮ ਅਤੇ ਬਹੁ-ਭਾਸ਼ਾਈ ਮੀਡੀਆ ਸੰਗਠਨ ਵਜੋਂ ਛੇ ਵੱਖ-ਵੱਖ ਫ੍ਰੀ-ਟੂ-ਏਅਰ ਟੀਵੀ ਚੈਨਲਾਂ ਦੇ ਨਾਲ ਵਿਕਸਤ ਹੋਇਆ ਹੈ ਜਿਸ ਵਿੱਚ ਐੱਸ ਬੀ ਐੱਸ ਨੈਸ਼ਨਲ ਇੰਡੀਜੀਨਸ ਟੈਲੀਵਿਜ਼ਨ (NITV), ਐੱਸ ਬੀ ਐੱਸ ਵਾਈਸਲੈਂਡ, ਐੱਸ ਬੀ ਐੱਸ ਫੂਡ, ਐੱਸ ਬੀ ਐੱਸ ਵਰਲਡ ਮੂਵੀਜ਼, ਅਤੇ ਐੱਸ ਬੀ ਐੱਸ ਵਰਲਡਵਾਚ ਸ਼ਾਮਿਲ ਹੈ; ਅਤੇ ਇੱਕ ਵਿਆਪਕ ਰੇਡੀਓ, ਆਡੀਓ, ਅਤੇ ਭਾਸ਼ਾ ਸਮੱਗਰੀ ਨੈਟਵਰਕ ਜੋ 60 ਤੋਂ ਵੱਧ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਭਾਈਚਾਰਿਆਂ ਨੂੰ ਉਹਨਾਂ ਦੀ ਪਸੰਦੀਦਾ ਭਾਸ਼ਾ ਵਿੱਚ ਸੇਵਾਵਾਂ ਪ੍ਰਦਾਨ ਕਰਦਾ ਹੈ; ਅਤੇ ਇੱਕ ਨਵੀਂ ਡਿਜੀਟਲ ਪੇਸ਼ਕਸ਼, ਜਿਸ ਵਿੱਚ ਸਟ੍ਰੀਮਿੰਗ ਲਈ ਐੱਸ ਬੀ ਐੱਸ ਆਨ ਡਿਮਾਂਡ ਸ਼ਾਮਲ ਹੈ, ਦਰਸ਼ਕਾਂ ਲਈ ਕਿਸੇ ਵੀ ਸਮੇਂ ਤੇ ਕਿਤੇ ਵੀ ਉਪਲਬਧ ਹੈ।

ਸਾਨੂੰ ਟਵਿੱਟਰ 'ਤੇ ਫਾਲੋ ਕਰੋ: twitter.com/SBS
ਸਾਨੂੰ ਇੰਸਟਾਗ੍ਰਾਮ 'ਤੇ ਫਾਲੋ ਕਰੋ: instagram.com/sbs_australia

ਘਰੇਲੂ ਨਿਯਮ
ਇਹ ਫੇਸਬੁੱਕ ਪੇਜ ਐੱਸ ਬੀ ਐੱਸ ਅਤੇ ਸਾਡੇ ਸ਼ੋਅ ਦੇ ਅੱਪਡੇਟ, ਤਾਜ਼ਾ ਜਾਣਕਾਰੀ, ਪ੍ਰੋਮੋਸ਼ਨਜ਼ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰਨ ਦਾ ਇੱਕ ਜ਼ਰੀਆ ਹੈ।
ਸਾਨੂੰ ਚੰਗਾ ਲਗੇਗਾ ਜੇਕਰ ਤੁਸੀਂ ਇੱਥੇ ਟਿੱਪਣੀਆਂ, ਫੋਟੋਆਂ ਅਤੇ ਵੀਡੀਓ ਸਾਂਝੇ ਕਰੋ।
ਹਾਲਾਂਕਿ, ਕਿਰਪਾ ਕਰਕੇ ਹਮੇਸ਼ਾ ਦੂਜਿਆਂ ਦਾ ਆਦਰ ਕਰੋ ਨਹੀਂ ਤਾਂ ਸਾਨੂੰ ਤੁਹਾਡੀਆਂ ਟਿੱਪਣੀਆਂ ਨੂੰ ਹਟਾਉਣਾ ਪੈ ਸਕਦਾ ਹੈ।
ਅਸੀਂ ਸਪੈਮ, ਰੀਪੋਸਟ, ਦੁਹਰਾਉਣ ਵਾਲੀਆਂ ਟਿੱਪਣੀਆਂ ਅਤੇ ਉਹਨਾਂ ਵਿਚਾਰਾਂ ਨੂੰ ਹਟਾਉਣ ਦਾ ਅਧਿਕਾਰ ਵੀ ਰਾਖਵਾਂ ਰੱਖਦੇ ਹਾਂ ਜੋ ਭਾਈਚਾਰੇ ਦੇ ਦੂਜੇ ਮੈਂਬਰਾਂ ਵਿਚਕਾਰ ਗੱਲਬਾਤ ਵਿੱਚ ਵਿਘਨ ਪਾਉਣ ਜਾਂ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।
ਜਦਕਿ ਅਸੀਂ ਆਪਣੇ ਫੇਸਬੁੱਕ ਪੇਜ 'ਤੇ ਤੁਹਾਡੇ ਯੋਗਦਾਨ ਦਾ ਸੁਆਗਤ ਕਰਦੇ ਹਾਂ ਪਰ ਅਸੀਂ ਉਸ ਸਮੱਗਰੀ ਦਾ ਸਮਰਥਨ ਨਹੀਂ ਕਰਦੇ।
ਇਹ ਯੋਗਦਾਨ ਐੱਸ ਬੀ ਐੱਸ ਦੇ ਨੈੱਟਵਰਕ ਨਿਯਮਾਂ, ਸ਼ਰਤਾਂ ਅਤੇ ਪਰਾਈਵੇਸੀ ਨੀਤੀ ਤਹਿਤ ਹੋਣਾ ਚਾਹੀਦਾ ਹੈ ਜੋ ਹੇਠਾਂ ਸਪਸ਼ਟ ਤੌਰ 'ਤੇ ਲਿੰਕ ਕੀਤੀ ਗਈ ਹੈ।
ਨੈੱਟਵਰਕ ਨਿਯਮ ਅਤੇ ਸ਼ਰਤਾਂ
sbs.com.au/terms
ਪਰਾਈਵੇਸੀ ਨੀਤੀ
sbs.com.au/privacy

As the seasonally adjusted unemployment rate rose to 4.3 per cent in June, a section of international students claims th...
14/08/2025

As the seasonally adjusted unemployment rate rose to 4.3 per cent in June, a section of international students claims that the competition for part-time jobs has increased.
https://tinyurl.com/bdf8he3n

14/08/2025

Ever wondered how life in rural Australian cities compares to that of metropolitan cities? Trainer and educator Hriday Nayyar moved to Darwin in 2022 and he shares his experiences and thoughts on living in one of Australia's rural cities.

ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕ...
14/08/2025

ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕੋਈ ਤਰੀਕਾ ਹੈ?
*xamines

ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜ...

In Pics: Melbourne’s Indian community came together on 13 August at the Melbourne Convention and Exhibition Centre to ma...
14/08/2025

In Pics: Melbourne’s Indian community came together on 13 August at the Melbourne Convention and Exhibition Centre to mark the 79th Indian Independence Day, organised by the Indian Consulate. The evening featured cultural performances and a strong sense of community spirit. India in Australia (Consulate General of India, Melbourne)

ਬਚਪਨ ‘ਚ ਕਾਪੀ ਦੇ ਪਿੱਛੇ ਆਪਣਾ ਨਾਮ ਉਕੇਰਨ ਵਾਲੇ ਤਲਵਿੰਦਰ ਸਿੰਘ, ਅੱਜ ਮੈਲਬਰਨ ਦੀਆਂ ਕੰਧਾਂ ‘ਤੇ ਪੰਜਾਬੀ ਪਹਿਚਾਣ ਦੇ ਰੰਗ ਭਰ ਰਹੇ ਹਨ। ਚੰਡੀਗੜ...
14/08/2025

ਬਚਪਨ ‘ਚ ਕਾਪੀ ਦੇ ਪਿੱਛੇ ਆਪਣਾ ਨਾਮ ਉਕੇਰਨ ਵਾਲੇ ਤਲਵਿੰਦਰ ਸਿੰਘ, ਅੱਜ ਮੈਲਬਰਨ ਦੀਆਂ ਕੰਧਾਂ ‘ਤੇ ਪੰਜਾਬੀ ਪਹਿਚਾਣ ਦੇ ਰੰਗ ਭਰ ਰਹੇ ਹਨ। ਚੰਡੀਗੜ ਤੋਂ ਮੈਲਬਰਨ ਤੱਕ ਦਾ ਸਫ਼ਰ, ਗ੍ਰੈਫਿਟੀ ਰਾਹੀਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਕੋਸ਼ਿਸ਼, ਅਤੇ ਇਹ ਵੀ ਖ਼ੁਲਾਸਾ ਕਿ ਗ੍ਰਾਫ਼ਿਟੀ ਹਮੇਸ਼ਾ ਗੈਰ-ਕਾਨੂੰਨੀ ਨਹੀਂ ਹੁੰਦੀ। ਪੂਰੀ ਗੱਲਬਾਤ ਸੁਣੋ ਇਸ ਖ਼ਾਸ ਇੰਟਰਵਿਊ ‘ਚ।
https://tinyurl.com/2b8xdxzv

SGPC claims that it has received several complaints from users that AI tools are spreading distorted versions of Gurbani...
13/08/2025

SGPC claims that it has received several complaints from users that AI tools are spreading distorted versions of Gurbani, Sikh personalities, and historic events. Do you agree?
Know more in comments section.

ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਨੇ ਦਲੀਲ ਦਿੱਤੀ ਕਿ ਕੰਮ ਕਾਜੀ ਹਫਤੇ ਨੂੰ ਚਾਰ ਦਿਨਾਂ ਦਾ ਕਰਨ ਨਾਲ ਕਾਮਿਆਂ ਨੂੰ ਉਤਪਾਦਕਤਾ ਲਾਭਾਂ ਅਤੇ...
13/08/2025

ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਨੇ ਦਲੀਲ ਦਿੱਤੀ ਕਿ ਕੰਮ ਕਾਜੀ ਹਫਤੇ ਨੂੰ ਚਾਰ ਦਿਨਾਂ ਦਾ ਕਰਨ ਨਾਲ ਕਾਮਿਆਂ ਨੂੰ ਉਤਪਾਦਕਤਾ ਲਾਭਾਂ ਅਤੇ ਤਕਨੀਕੀ ਤਰੱਕੀਆਂ ਦਾ ਲਾਭ ਮਿਲੇਗਾ। ਇਸ ਵੱਲੋਂ ਅੱਗੇ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਮਿਆਰੀ ਪੰਜ ਦਿਨਾਂ ਦੇ ਹਫ਼ਤੇ ਤੋਂ ਕੰਮ ਦੇ ਘੰਟਿਆਂ ਨੂੰ ਘਟਾਉਣਾ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਕੁੰਜੀ ਹੈ। ਉਧਰ ਭਾਰਤ ਵਿੱਚ, 1984 ਪੀੜਤਾਂ ਨੂੰ ਇਨਸਾਫ ਦੇਣ ਦੇ ਇਰਾਦੇ ਨਾਲ ਹਾਈ ਕੋਰਟ ਵੱਲੋਂ ਕੇਸ ਦੀ ਮੁੜ ਸੁਣਵਾਈ ਦੇ ਹੁਕਮ। ਇਹ ਅਤੇ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨਾਮਾ...

ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਨੇ ਦਲੀਲ ਦਿੱਤੀ ਕਿ ਕੰਮ ਕਾਜੀ ਹਫਤੇ ਨੂੰ ਚਾਰ ਦਿਨਾਂ ਦਾ ਕਰਨ ਨਾਲ ਕਾਮਿਆਂ ਨੂੰ ਉਤਪਾਦਕਤਾ ਲਾਭ...

13/08/2025

From making hilarious YouTube skits to directing his first Punjabi film. Canadian-Punjabi director Rupan Bal talks about his leap into filmmaking and the stories behind his creative journey. Listen to him share it all, with a comedic twist here: https://bit.ly/4mKv98x

Global Headlines | Punjabi Insights | Powerful Stories:  Listen to the full program now 🎧ਸੋਸ਼ਲ ਮੀਡੀਆ ਸਕ੍ਰੌਲਿੰਗ ਦੇ ਦਿਮਾਗ ...
13/08/2025

Global Headlines | Punjabi Insights | Powerful Stories: Listen to the full program now 🎧
ਸੋਸ਼ਲ ਮੀਡੀਆ ਸਕ੍ਰੌਲਿੰਗ ਦੇ ਦਿਮਾਗ ‘ਤੇ ਪੈਣ ਵਾਲੇ ਅਸਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮਾਂ ਨੂੰ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਨਾਲ ਸਬੰਧਿਤ ਖਾਸ ਰਿਪੋਰਟਾਂ ਸਮੇਤ ਅਸੀਂ ਰਾਬਤਾ ਪਾਇਆ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂਸਲ ਨਾਲ, ਜਾਣੋ ਕਿ ਆਸਟ੍ਰੇਲੀਆ ਵਿੱਚ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ ਵਿੱਚ ਕਿਹੜੇ ਅਹਿਮ ਬਦਲਾ ਆਏ ਹਨ ਅਤੇ ਇਹਨਾਂ ਦਾ ਕੀ ਅਸਰ ਹੋ ਸਕਦਾ ਹੈ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

ਅੱਜ ਦੇ ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਸਾਰ 'ਪੰਜਾਬੀ ਡਾਇਰੀ' ਸ਼ਾਮਿਲ ਹੈ। ਸ.....

ਵਿਦੇਸ਼ ਵਿਭਾਗ ਨੇ ਕਿਹਾ ਕਿ 2024 ਵਿੱਚ, ਬੀਐਲਏ ਨੇ ਕਰਾਚੀ ਹਵਾਈ ਅੱਡੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਨੇੜੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸ...
13/08/2025

ਵਿਦੇਸ਼ ਵਿਭਾਗ ਨੇ ਕਿਹਾ ਕਿ 2024 ਵਿੱਚ, ਬੀਐਲਏ ਨੇ ਕਰਾਚੀ ਹਵਾਈ ਅੱਡੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਨੇੜੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। 2025 ਵਿੱਚ ਇਸ ਸਮੂਹ ਨੇ ਬਲੋਚਿਸਤਾਨ ਤੋਂ ਆਉਣ ਵਾਲੀ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਅਗਵਾ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ, ਜਿਸ ਵਿੱਚ 31 ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਦੀਆਂ ਹੋਰ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਅਮਰੀਕਾ ਨੇ ਸੋਮਵਾਰ 11 ਅਗਸਤ ਨੂੰ ਪਾਕਿਸਤਾਨ ਸਥਿਤ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਅਤੇ ਇਸ ਦੇ ਲੜਾਕੂ ਗਰੁੱਪ ਮਜੀਦ ਬ੍ਰਿਗੇਡ ਨੂੰ ਵਿ...

ਇੱਕ ਨਵੇਂ ਅਧਿਐਨ ਅਨੁਸਾਰ, ਸੋਸ਼ਲ ਮੀਡੀਆ ਤੇ ਕੁਝ ਮਿੰਟ ਸਕ੍ਰੌਲ ਕਰਨ ਨਾਲ ਵੀ ਦਿਮਾਗੀ ਫੋਕਸ, ਭਾਵਨਾ ਅਤੇ ਬੋਧ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ।...
13/08/2025

ਇੱਕ ਨਵੇਂ ਅਧਿਐਨ ਅਨੁਸਾਰ, ਸੋਸ਼ਲ ਮੀਡੀਆ ਤੇ ਕੁਝ ਮਿੰਟ ਸਕ੍ਰੌਲ ਕਰਨ ਨਾਲ ਵੀ ਦਿਮਾਗੀ ਫੋਕਸ, ਭਾਵਨਾ ਅਤੇ ਬੋਧ 'ਤੇ ਨਕਾਰਾਤਮਕ ਅਸਰ ਪੈ ਸਕਦਾ ਹੈ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਜਾਣੋ। bit.ly/3UnSfpo

While rental prices remain high and vacancy rates low, some homeowners say they’re struggling to find tenants—even after...
13/08/2025

While rental prices remain high and vacancy rates low, some homeowners say they’re struggling to find tenants—even after reducing rent. A new quarterly report highlights the ongoing pressure on renters, but experts suggest that, in the current climate, homeowners may be facing even tougher challenges.

While rental prices remain high and vacancy rates low, some homeowners say they’re struggling to find tenants—even after reducing rent. A new quarterly report highlights the ongoing pressure on renters, but experts suggest that, in the current climate, homeowners may be facing even tougher…

Address


Alerts

Be the first to know and let us send you an email when SBS Punjabi posts news and promotions. Your email address will not be used for any other purpose, and you can unsubscribe at any time.

Contact The Business

Send a message to SBS Punjabi:

Shortcuts

  • Address
  • Alerts
  • Contact The Business
  • Claim ownership or report listing
  • Want your business to be the top-listed Media Company?

Share

Our Story

SBS Punjabi is part of SBS Radio. The world's most linguistically diverse media entity, SBS Radio is many things to many people: news, information, entertainment, education.

Today SBS Radio is a bridge linking to the 4+ million Australians who speak a language other than English.

Find out how to listen to SBS Punjabi on radio, TV, podcast and via the SBS Radio app at sbs.com.au/language/punjabi/program

Here’s a link to our website: https://www.sbs.com.au/language/punjabi/news-and-features