05/04/2023
ਵਾਅ ਓ ਪੰਜਾਬੀਓ
ਸਲੂਟ ਆ ਤੁਹਾਡੀ ਸੋਚ ਨੂੰ!
ਕਦੇ ਕਹਿੰਦੇ ਸੀ ਨਸ਼ੇ ਦਾ ਸੁਦਾਗਰ, ਕਦੇ ਮਾਂਵਾ ਦੇ ਪੁਤ ਖਾਅ ਗਿਆ, ਕਦੇ ਪੰਜਾਬ ਦੀ ਜਵਾਨੀ ਖਾਅ ਗਿਆ, ਕਦੇ ਕਹਿੰਦੇ ਸੀ ਨਰਕਾਂ ਚ ਥਾਂ ਨੀ ਮਿਲਣੀ, ਤੇ ਹੋਰ ਵੀ ਬਹੁਤ ਕੁਝ,
ਪਰ ਅੱਜ ਦੇਖ ਕੇ ਹੈਰਾਨੀ ਹੁੰਦੀ ਆ ਸਾਡੇ ਲੋਕਾਂ ਤੇ ਵੀ ਏਹ ਐਨੀ ਜਲਦੀ ਸਾਰਾ ਕੁਝ ਭੁੱਲ ਜਾਂਦੇ, ਓਸੇ ਬੰਦੇ ਦੀਆਂ ਰਿਪਲਾਈਆਂ ਸੇਅਰ ਕਰ ਕਰ ਖੁਸ਼ ਹੋਈ ਜਾਂਦੇ, ਨਾਲ ਮਾਝੇ ਆਲਾ ਭਾਉ ਮਾਝੇ ਆਲਾ ਭਾਉ ਕਹਿ ਕਹਿ ਪਤਾ ਨੀ ਕੀ ਸਾਬਿਤ ਕਰਨ ਲੱਗੇ,
ਓਏ ਭੋਲੇ ਪੰਛੀਓ ਅਕਲ ਨੂੰ ਹੱਥ ਮਾਰੋ।
ਇਕ ਗੱਲ ਸਾਫ ਕਰ ਦੇਵਾਂ ਕੀ ਮੈ ਕਿਸੇ ਪਾਰਟੀ ਜਾ ਆਗੂ ਦਾ ਹਮਾਇਤੀ ਨਹੀ, ਬਸ ਜੋ ਕੁਝ ਦੇਖ ਰਿਹਾ ਸੀ ਇਕ ਦੋ ਦਿਨ ਦਾ ਓਸੇ ਕਰਕੇ ਪੋਸਟ ਪਾਉਣੀ ਜਰੂਰੀ ਸਮਝੀ