Awal info

Awal info Your daily dose of information, entertainment and knowledge (news, trends, blogs and stories)

05/11/2025

Nagar kirtan Calgary


ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

05/10/2025

Sikh motorcycle club canada
Nagar kirtan Calgary


Sikh Motorcycle Club Canada

The first look of Tarsem Jassar's new film "Guru Nanak Jahaaj" is out, the film will be based on Kamagatamaru ship.ਤਰਸੇਮ...
01/28/2025

The first look of Tarsem Jassar's new film "Guru Nanak Jahaaj" is out, the film will be based on Kamagatamaru ship.
ਤਰਸੇਮ ਜੱਸੜ ਦੀ ਨਵੀਂ ਫਿਲਮ "ਗੁਰੂ ਨਾਨਕ ਜਹਾਜ਼" ਦੀ ਪਹਿਲੀ ਝਲਕ ਆਈ ਸਾਹਮਣੇ, ਫਿਲਮ ਕਾਮਾਗਾਟਾਮਾਰੂ ਜਹਾਜ਼ 'ਤੇ ਆਧਾਰਿਤ ਹੋਵੇਗੀ।

01/27/2025

Travel from north to south on deerfoot road, CALGARY

ਸਫਰ ਕੈਲਗਰੀ ਦਾ-1
ਅੱਜ ਅਸੀਂ ਤੁਹਾਨੂੰ ਲੈ ਕੇ ਚੱਲੇ ਹਾਂ ਕੈਲਗਰੀ ਸ਼ਹਿਰ ਦੀ ਯਾਤਰਾ ਤੇ ਅਸੀਂ ਚੱਲੇ ਹਾਂ ਉੱਤਰ ਤੋਂ ਲੈ ਕੇ ਦੱਖਣ ਤੱਕ ਡੀਅਰਫੁਟ ਰੋਡ ਦੇ ਉੱਪਰ

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ॥ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ਖ਼ਾਲਸਾ ਪੰਥ ਦੇ ਸਿਰਜਣਹਾਰ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ...
01/06/2025

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥

ਖ਼ਾਲਸਾ ਪੰਥ ਦੇ ਸਿਰਜਣਹਾਰ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ । ਦਸਮੇਸ਼ ਪਾਤਸ਼ਾਹ ਜੀ ਦੀ ਦ੍ਰਿੜਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਵਾਲੀ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕੀਤਾ । ਗੁਰੂ ਸਾਹਿਬ ਜੀ ਤੋਂ ਅਸੀਸ ਮੰਗੀਏ ਕਿ ਅਸੀਂ ਵੀ ਉਹਨਾਂ ਵੱਲੋਂ ਦਰਸਾਏ ਮਾਰਗ ਦੇ ਪਾਂਧੀ ਬਣ ਸਕੀਏ ।

01/05/2025

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਆ .GURLEZ AKHTAR ਵੀ ਨੀ ਦੱਬਦੀ ਬ ਕਮਾਲ ਅੰਦਾਜ਼ ਤੇ ਆਵਾਜ਼ ਦੀ ਮਲਿਕਾ one and only GURLEZ AKHTAR.

ਭਾਰੀ ਧੁੰਦ ਵਿਚਾਲੇ ਸ਼੍ਰੀ ਦਰਬਾਰ ਸਾਹਿਬ ਦੀਆਂ ਮਨਮੋਹਕ ਤਸਵੀਰਾਂ
01/05/2025

ਭਾਰੀ ਧੁੰਦ ਵਿਚਾਲੇ ਸ਼੍ਰੀ ਦਰਬਾਰ ਸਾਹਿਬ ਦੀਆਂ ਮਨਮੋਹਕ ਤਸਵੀਰਾਂ

01/02/2025

ਦਿਲਜੀਤ ਦੁਸਾਂਝ, live ਵੇਖੋ ਤਸਵੀਰਾਂ ਪੈਜ ਨੂੰ ਫ਼ੋੱਲੋ ਕਰੋ ਵੀਡੀਓ ਨੂੰ ਲਾਇਕ ਕਰੋ

#2025

01/01/2025

Calgary celebrating new year with drone show 2025

Address

Calgary, AB
T3J5A9

Website

Alerts

Be the first to know and let us send you an email when Awal info posts news and promotions. Your email address will not be used for any other purpose, and you can unsubscribe at any time.

Share