12/04/2025
😎"ਵਿਰਸਾ ਸਿੰਘ ਵਲਟੋਹਾ" ਅੱਜ "ਆਪ" ਵਾਲਿਆਂ ਨਾਲ ਹੋਏ "ਗੁਥਮ-ਗੁੱਥੇ"। ਦੋਨੇ ਪਾਰਟੀਆਂ ਨੇ ਇੱਕ ਦੂਜੇ ਦੇ "ਗਲਮਿਆਂ" ਨੂੰ ਪਾਏ "ਹੱਥ"। ਬੱਸ ਫੇਰ "ਦੇ ਜਿੱਥੇ ਪੈਂਦੀ ਐ ਪੈਣ ਦੇ ਠਾਹ"... "ਕੰਚਨਪ੍ਰੀਤ" ਵਾਲੇ ਮਾਮਲੇ ਤੋਂ ਬਾਅਦ "ਮਾਝੇ ਆਲੇ ਅਕਾਲੀ" ਜਿਆਦੇ "ਭਖੇ" ਹੋਏ ਐ। ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਚ ਨਿੱਤ "ਖੜਕੇ-ਦੜਕੇ" ਹੋਣੇ ਸ਼ੁਰੂ