EkBaaz Motion Pictures

EkBaaz Motion Pictures Punjabi Songs Records
Office contact number
Talwinder Panesar
+17809909277 Canada �

ਲਵੋ ਜੀ ਲੈ ਕੇ ਹਾਜਰ ਹੋ ਰਹੇ ਤੁਹਾਡੇ ਲਈ ਇੱਕ ਨਵਾਂ ਗੀਤ ..🙏🙏Singer-Parbh Chahal Co-Singer- Gurlej Akhtar jiMusic- Daddy Beats ,V...
09/02/2022

ਲਵੋ ਜੀ ਲੈ ਕੇ ਹਾਜਰ ਹੋ ਰਹੇ ਤੁਹਾਡੇ ਲਈ ਇੱਕ ਨਵਾਂ ਗੀਤ ..🙏🙏
Singer-Parbh Chahal Co-Singer- Gurlej Akhtar ji
Music- Daddy Beats ,Video-7Vinder
Producer-Talwinder Panesar
Label- Ekbaaz Motion Pictures
6 May ..!🔝🔝

EkBaaz Motion Pictures PresentSinger&Lyrics-Deep KaushalMusic-Rick HrtMix&Master-Sanj BProducer- Talwinder Panesar Desig...
06/22/2022

EkBaaz Motion Pictures Present
Singer&Lyrics-Deep Kaushal
Music-Rick Hrt
Mix&Master-Sanj B
Producer- Talwinder Panesar
Desigan- Karan
Label- Ekbaaz Motion Pictures
ਸੁਣੋ ਜੀ ਗਾਣਾ 🙏🙏 ਸੁਣਕੇ ਦੱਸਿਓ ਕਿਵੇ ਲੱਗਾ ਤੇ Share ਕਰਿਓ ਜਰੂਰ ..🙏🙏

EkBaaz Motion Pictures PresentSinger&Lyrics-Deep KaushalMusic-Rick HrtMix&Master-Sanj BProducer- Talwinder Panesar Design- Karan Label- Ekbaaz Motion Picture...

EkBaaz Motion Pictures PresentSinger&Lyrics-Deep KaushalMusic-Rick HrtMix&Master-Sanj BProducer- Talwinder Panesar Desig...
06/21/2022

EkBaaz Motion Pictures Present
Singer&Lyrics-Deep Kaushal
Music-Rick Hrt
Mix&Master-Sanj B
Producer- Talwinder Panesar
Desigan- Karan
Label- Ekbaaz Motion Pictures
ਗਾਣਾ ਜਲਦੀ ਲੈ ਕੇ ਆ ਰਹੇ ਹਾਂ 🙏🙏

ਜਿੱਤ 🙏🙏
12/09/2021

ਜਿੱਤ 🙏🙏

ਉਸ ਜੁਲਮ ਦੇ ਖਿਲਾਫ ਤੇ ਕਿਸਾਨ ਵੀਰਾਂ ਦੇ ਹੱਕ ਹੌਸਲੇ ਬਲੁੰਦ ਕਰਦਾ ਕਿਸਾਨੀ ਜਿੱਤ ਦਾ ਗੀਤ ਲੈ ਕੇ ਹਾਜਰ ਹੋਏ ਆ,,ਸੁਣਿਓ ਤੇ Share ਕਰਿਓ..!!Song...
12/04/2021

ਉਸ ਜੁਲਮ ਦੇ ਖਿਲਾਫ ਤੇ ਕਿਸਾਨ ਵੀਰਾਂ ਦੇ ਹੱਕ ਹੌਸਲੇ ਬਲੁੰਦ ਕਰਦਾ ਕਿਸਾਨੀ ਜਿੱਤ ਦਾ ਗੀਤ ਲੈ ਕੇ ਹਾਜਰ ਹੋਏ ਆ,,ਸੁਣਿਓ ਤੇ Share ਕਰਿਓ..!!
Song-Lok Lehar
Singer-Pamma Dumewal
Lyrics-Karnail Singh Sherpuri
Music-Deep Royce
Producer-Talwinder Panesar
Label- Ekbaaz Motion Pictures
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🔝
Youtube Link-

A Ekbaaz Motion Pictures & Talwinder Panesar's Presentation -: Song - Lok LeharSinger - Pamma DumewalLyrics - Karnail Singh SherpuriMusic - Deep RoycsProduce...

ਕਿਸਾਨ ਵੀਰਾਂ ਦੇ ਹੱਕਾਂ ਦੀ ਅਵਾਜ ਕਿਵੇ ਲੋਕ ਲਹਿਰ ਬਣੀ ,,ਲੋਕ ਲਹਿਰ ਦੇ ਅੱਗੇ ਕੋਈ ਨਹੀ ਖੜ ਸਕਦਾ 🙏🙏ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏🔝🔝ਅਸੀ So...
12/02/2021

ਕਿਸਾਨ ਵੀਰਾਂ ਦੇ ਹੱਕਾਂ ਦੀ ਅਵਾਜ ਕਿਵੇ ਲੋਕ ਲਹਿਰ ਬਣੀ ,,ਲੋਕ ਲਹਿਰ ਦੇ ਅੱਗੇ ਕੋਈ ਨਹੀ ਖੜ ਸਕਦਾ 🙏🙏ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏🔝🔝
ਅਸੀ Song ਲੈ ਕੇ ਆ ਰਹੇ
Singer- ਪੰਮਾ ਡੂਮੇਵਾਲ
lyrics -ਕਰਨੈਲ ਸ਼ੇਰਪੁਰੀ
Music- ਦੀਪ ਰੋਇਸ਼
Producer- ਤਲਵਿੰਦਰ ਪਨੇਸਰ
Label- Ekbaaz Motion Pictures

🙏🙏🙏🙏

ਕਿਸਾਨਾਂ ਦੇ ਨਾਲ ਜਿੰਨਾ ਹੋ ਰਿਹਾ ਧੱਕਾ ਜਰਿਆ ਨਈ ਜਾਦਾ,,ਪਰ ਕਿਸਾਨ ਵੀਰਾਂ ਦਾ ਧੰਨ ਜਿਗਰਾਂ ਜੋ ਸੱਭ ਜੁਲਮ ਸਹਾਰ ਰਹੇ ਨੇ,,ਉਸ ਜੁਲਮ ਦੇ ਖਿਲਾਫ ਤ...
09/01/2021

ਕਿਸਾਨਾਂ ਦੇ ਨਾਲ ਜਿੰਨਾ ਹੋ ਰਿਹਾ ਧੱਕਾ ਜਰਿਆ ਨਈ ਜਾਦਾ,,ਪਰ ਕਿਸਾਨ ਵੀਰਾਂ ਦਾ ਧੰਨ ਜਿਗਰਾਂ ਜੋ ਸੱਭ ਜੁਲਮ ਸਹਾਰ ਰਹੇ ਨੇ,,ਉਸ ਜੁਲਮ ਦੇ ਖਿਲਾਫ ਤੇ ਕਿਸਾਨ ਵੀਰਾਂ ਦੇ ਹੱਕ ਹੌਸਲੇ ਬਲੁੰਦ ਕਰਦਾ ਕਿਸਾਨੀ ਗੀਤ ਲੈ ਕੇ ਹਾਜਰ ਹੋਏ ਆ,,ਸੁਣਿਓ ਤੇ Share ਕਰਿਓ..!!
Song-Lok Lehar
Singer-Pamma Dumewal
Lyrics-Karnail Singh Sherpuri
Music-Deep Royce
Producer-Talwinder Panesar
Label- Ekbaaz Motion Pictures
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🔝

Ekbaaz Motion pictures and Talwinder Panesar Present’s Song- Black White ਬਹੁਤ ਜਲਦ ਰਲੀਜ ਹੋ ਰਿਹਾ,, ਜਿਸਨੂੰ ਗਾਇਆ ਤੇ ਲਿਖਿਆ ਐ ...
07/26/2021

Ekbaaz Motion pictures and Talwinder Panesar Present’s
Song- Black White
ਬਹੁਤ ਜਲਦ ਰਲੀਜ ਹੋ ਰਿਹਾ,, ਜਿਸਨੂੰ ਗਾਇਆ ਤੇ ਲਿਖਿਆ ਐ Gursehaj Gill ਨੇ ਤੇ Music ਕੀਤਾ ਜੇ ਬੀ ਸਿੰਘ ਨੇ ਤੇ ਵੀਡੀਓ ਕੀਤੀ ਐ Red kont Arts ਨੇ ..ਉਮੀਦ ਕਰਦੇ ਆ Song ਪਸੰਦ ਕਰੋਗੇ 🙏🙏
Song- Black White
Singer&lyricst- Gursehaj Gill
Music- Jay B Singh
Producer- Talwinder Panesar
Video -Red Kont Arts
Label- Ekbaaz Motion Pictures
Coming Soon…!!!!

06/28/2021

“ਮਹਾਰਾਜੇ ਰਣਜੀਤ ਸਿੰਘ ਦੇ ਲੱਭਦਾ ਫਿਰਦਾ ਮੈ ਪੰਜਾਬ ਨੂੰ,
ਜਿਹੜਾ ਨਾਲ ਮਿਲਾਦੇ ਮੁੜਕੇ ਜੇਹਲਮ ਰਾਵੀ ਤੇ ਝਨਾਬ ਨੂੰ”
ਸ਼ੇਰੇ ਪੰਜਾਬ “ਮਹਾਰਾਜਾ ਰਣਜੀਤ ਸਿੰਘ” ਜੀ ਲਈ ਅਸੀ ਇੱਕ ਧਾਰਮਿਕ ਗੀਤ ਤਿਆਰ ਕੀਤਾ ਐ ਜੋ EkBaaz Motion Pictures ਤੇ ਰਲੀਜ ਹੋਇਆ ,, ਅਸੀ ਆਪਣੇ ਇਤਿਹਾਸ ਦੇ ਨਾਲ ਜੁੜ ਕੇ ਆਪਣੇ ਇਤਿਹਾਸ ਯਾਦ ਰੱਖ ਸਕੀਏ”
ਪੂਰਾ Song ਦੇਖਣੇ ਲਈ Youtube Link- https://youtu.be/Kds0BfGBOdo

ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਿੱਖ ਰਾਜ ਦੇ ਇਤਿਹਾਸ ਨੂੰ ਅਸੀ ਤੁਹਾਡੇ ਅੱਗੇ ਲੈ ਕੇ ਹਾਜਰ ਹੋਏ ਹਾਂ ਸਾਰਿਆ ਨੇ ਸੁਣਨਾਂ ਤੇ Share ਕਰਨਾ ਜ...
06/27/2021

ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਿੱਖ ਰਾਜ ਦੇ ਇਤਿਹਾਸ ਨੂੰ ਅਸੀ ਤੁਹਾਡੇ ਅੱਗੇ ਲੈ ਕੇ ਹਾਜਰ ਹੋਏ ਹਾਂ ਸਾਰਿਆ ਨੇ ਸੁਣਨਾਂ ਤੇ Share ਕਰਨਾ ਜੀ 🙏🙏
ਭਾਈ ਫੌਜਾ ਸਿੰਘ ਸਾਗਰ ਜੇ ਤੇ ਉਹਨਾਂ ਦੇ ਸਾਥੀਆਂ ਵੱਲੋ ਗਾਇਆ ਹੋਇਆ ਸਿੱਖ ਇਤਿਹਾਸ
ਇੰਟਰਨੈਸਨਲ ਅਨਮੋਲ ਢਾਡੀ ਜਥਾ,ਭਾਈ ਫੌਜਾ ਸਿੰਘ ਜੀ ਸਾਗਰ ਤੇ ਸਾਥੀ।ਲੇਖਕ ਰੋਮੀ ਬੈਂਸ
Music-Harpreet Singh
Producer- Talwinder Panesar
Lyricist-Romi Bains
Video- Gr9 Production
Label - Ekbaaz Motion Pictures

💐 ( ਫ਼ਖ਼ਰੇ ਜਹਾਂ )ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 💐ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਾਰਾ ਜੱਗ ਉੱਤਮ ਬਾਦਸ਼ਾਹ ਮੰ.....

06/23/2021

Teaser Rlease Now
💐 ( ਫ਼ਖ਼ਰੇ ਜਹਾਂ )ਸ਼ੇਰ -ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 💐
ਦੀ ਉੱਪਮਾ ਤੇ ਖ਼ਾਲਸ ਖਾਲਸਾ ਰਾਜ ਦੀ ਵਡਿਆਈ ਚ ਏਕ ਬਾਜ ਦੀ ਪੂਰੀ ਟੀਮ ਨੇ ਇੱਕ ਪ੍ਰਸੰਗ ਪੇਸ਼ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ।ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਦਾ ਟੀਜਰ ਤੁਹਾਡੇ ਸਨਮੁੱਖ ਪੇਸ਼ ਕਰ ਰਹੇ ਆਂ ਜੀ।ਆਪ ਸੱਭ ਨੇ ਸੁਨਣਾ ਵੇਖਣਾ ਤੇ ਸੇਅਰ ਜ਼ਰੂਰ ਕਰਨਾ ਜੀ।ਦੁਆਵਾਂ ਤੇ ਅਸੀਸਾਂ ਵੀ ਬਖ਼ਸ਼ਣੀਆਂ ਜੀ।ਤੁਹਾਡੇ ਸਾਥ ਤੇ ਪਿਆਰ ਦੀ ਉਮੀਦ ਵਿੱਚ।
ਇੰਟਰਨੈਸਨਲ ਅਨਮੋਲ ਢਾਡੀ ਜਥਾ,ਭਾਈ ਫੌਜਾ ਸਿੰਘ ਜੀ ਸਾਗਰ ਤੇ ਸਾਥੀ।ਲੇਖਕ ਰੋਮੀ ਬੈਂਸ
Shere Punjab ( Teaser )
Music-Harpreet Singh
Producer- Talwinder Panesar
Lyricist-Romi Bains
Video- Gr9 Production
Label - Ekbaaz Motion Pictures
Rleasing Date-25 June…!!!
🙏🙏

Address

Edmonton, AB

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 3pm

Telephone

+306945868786

Alerts

Be the first to know and let us send you an email when EkBaaz Motion Pictures posts news and promotions. Your email address will not be used for any other purpose, and you can unsubscribe at any time.

Share

Category