Punjabi Diaspora TV

Punjabi Diaspora TV Welcome to the official page of Punjabi Diaspora TV operated from Canada. Youtube link https://youtube.com/

Follow us for the latest videos, discussions, and insights tailored for the Punjabi diaspora!

08/14/2025

ਕਿਉਂ Covid 19 ਤੋਂ ਬਾਅਦ ਹੀ ਲੱਗੀਆਂ ਮੌਜੂਦਾ ਦੌਰ ਦੀਆਂ ਜੰਗਾਂ

08/12/2025

ਅੱਜ ਚਾਰ ਚੁਫੇਰੇ ਝੂਠ ਦਾ ਤੂਫ਼ਾਨ ਚੱਲ ਰਿਹਾ ਹੈ, ਪਰ ਸੱਚ ਤਾਂ ਸੂਰਜ ਵਾਂਗ ਚਮਕਦਾ ਹੈ ਫੇਰ ਤੂਫ਼ਾਨ ਭਾਵੇਂ ਕਿੰਨਾ ਵੀ ਵੱਡਾ ਹੋਵੇ

07/25/2025

ਸਿੱਖ ਜਥੇਬੰਦੀਆਂ ਅੱਜ ਕਿੱਥੇ ਖੜੀਆਂ ਹਨ। ਗੱਲ ਕੌੜੀ ਹੈ, ਪਰ ਕਰਨੀ ਤਾਂ ਪੈਣੀ ਹੈ। Sikh Voice SIKH KHALSA GROUP IN WORLD ਸਿੱਖ ਹੈਲਪਿੰਗ ਸਿੱਖ (Sikh Helping Sikh) SikH WORLD World Sikh Forum Sikh Sangat News Sikh Community

07/23/2025

ਕਿਉਂ ਕਿਹਾ ਇੱਕ ਸਾਬਕਾ ਨਕਸਲੀ ਨੇ ਕਿ ਅੱਜ ਦੇ ਵਿਦਵਾਨ ਸਟੇਟ ਦੇ ਗੁਲਾਮ ਹਨ

ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਅਸਤੀਫਾ ਦਵਾ ਕੇ ਅਕਾਲੀ ਦਲ ਦੇ ਲੀਡਰ ਰਹੇ ਰਣਜੀਤ ਸਿੰਘ ਗਿੱਲ ਨੂੰ ਖਰੜ ਤੋਂ By Election ਲੜਵਾ ਕੇ...
07/19/2025

ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਅਸਤੀਫਾ ਦਵਾ ਕੇ ਅਕਾਲੀ ਦਲ ਦੇ ਲੀਡਰ ਰਹੇ ਰਣਜੀਤ ਸਿੰਘ ਗਿੱਲ ਨੂੰ ਖਰੜ ਤੋਂ By Election ਲੜਵਾ ਕੇ MLA ਬਣਵਾਉਣ ਦੇ ਅਸਾਰ ਲੱਗ ਰਹੇ ਨੇ|

🛑 ਲਾਰੈਂਸ ਬਿਸ਼ਨੋਈ ਗੈਂਗ ਖਿਲਾਫ਼ ਅਲਬਰਟਾ ਸਰਕਾਰ ਦੀ ਵੱਡੀ ਮੰਗ📢 Punjabi Diaspora TV 🇨🇦 - ਖ਼ਾਸ ਰਿਪੋਰਟਅਲਬਰਟਾ ਦੇ ਮੁੱਖ ਮੰਤਰੀ ਵੱਲੋਂ ਕਿਹਾ...
07/15/2025

🛑 ਲਾਰੈਂਸ ਬਿਸ਼ਨੋਈ ਗੈਂਗ ਖਿਲਾਫ਼ ਅਲਬਰਟਾ ਸਰਕਾਰ ਦੀ ਵੱਡੀ ਮੰਗ
📢 Punjabi Diaspora TV 🇨🇦 - ਖ਼ਾਸ ਰਿਪੋਰਟ

ਅਲਬਰਟਾ ਦੇ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ:
“ਲਾਰੈਂਸ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਹੈ ਜੋ ਹਿੰਸਾ, ਨਸ਼ਾ ਤਸਕਰੀ ਅਤੇ ਟਾਰਗਟ ਕਤਲਾਂ ਵਰਗੀਆਂ ਗੈਰਕਾਨੂੰਨੀ ਗਤਿਵਿਧੀਆਂ 'ਚ ਲਿਪਤ ਹੈ। ਇਹ ਗੈਂਗ ਸਿਰਫ ਭਾਰਤ ਹੀ ਨਹੀਂ, ਸਗੋਂ ਕੈਨੇਡਾ ਵਿੱਚ ਵੀ ਸਰਗਰਮ ਹੈ।"
ਉਨ੍ਹਾਂ ਕਿਹਾ ਕਿ ਗੈਂਗਵਾਰੀ ਗਤਿਵਿਧੀਆਂ ਨਾ ਕਿਸੇ ਸਰਹੱਦ ਦੀ ਇਜ਼ਤ ਕਰਦੀਆਂ ਹਨ, ਨਾ ਕਿਸੇ ਕਾਨੂੰਨ ਦੀ। ਇਸੇ ਲਈ ਅਲਬਰਟਾ ਸਰਕਾਰ ਇਹ ਸਾਫ਼ ਕਰਨਾ ਚਾਹੁੰਦੀ ਹੈ:

“ਤੁਸੀਂ ਇੱਥੇ ਸੁਆਗਤਯੋਗ ਨਹੀਂ ਹੋ। ਅਸੀਂ ਤੁਹਾਨੂੰ ਇੱਥੇ ਨਹੀਂ ਚਾਹੁੰਦੇ।”

ਮੁੱਖ ਮੰਤਰੀ ਨੇ ਮੰਗ ਕੀਤੀ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਸਰਕਾਰੀ ਤੌਰ 'ਤੇ ਆਤੰਕਵਾਦੀ ਗਿਰੋਹ ਘੋਸ਼ਿਤ ਕੀਤਾ ਜਾਵੇ, ਤਾਂ ਜੋ:
🔹 ਸੂਬਾ ਅਤੇ ਸਥਾਨਕ ਪੁਲਿਸ ਏਜੰਸੀਆਂ ਨੂੰ ਵਧੇਰੇ ਅਧਿਕਾਰ ਅਤੇ ਸਾਧਨ ਮਿਲਣ
🔹 ਗੈਂਗ ਦੀ ਗਤੀਵਿਧੀ ਨੂੰ ਰੋਕਣ ਲਈ ਨਵੇਂ ਕਦਮ ਚੁੱਕੇ ਜਾ ਸਕਣ
🔹 ਕੈਨੇਡਾ ਦੇ ਨਾਗਰਿਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ

📌 Alberta ਦੀ ਸਰਕਾਰ ਹੁਣ ਫੈਡਰਲ ਸਰਕਾਰ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕਰ ਰਹੀ ਹੈ ਕਿ ਇਸ ਖ਼ਤਰੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ।

07/15/2025






07/14/2025

ਕਾਮਾਗਾਟਾ ਮਾਰੂ ਦਾ ਅਸਲੀ ਨਾਮ ਗੁਰੂ ਨਾਨਕ ਜਹਾਜ਼ ਲੱਭਣ ਵਾਲੇ ਇਤਿਹਾਸ ਦੇ ਵੱਡੇ ਵਿਦਵਾਨ ਡਾ. ਗੁਰਦੇਵ ਸਿੰਘ ਸਿੱਧੂ ਜੀ ਨਾਲ ਉਸ ਸਿੱਖ ਰਾਜ ਬਾਰੇ ਗੱਲਬਾਤ ਕੀਤੀ ਜੋ ਅੱਜ ਤੱਕ ਜਿਆਦਾਤਰ ਚਰਚਾ ਵਿੱਚ ਨਹੀਂ ਆਇਆ।ਅਸੀਂ ਤਾਂ ਸਿਰਫ਼ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਬਾਰੇ ਹੀ ਸੁਣਿਆ ਸੀ, ਪਰ ਡਾ. ਸਾਹਿਬ ਨੇ ਉਹ ਇਤਿਹਾਸਕ ਤੱਥ ਰੌਸ਼ਨ ਕੀਤੇ ਜੋ ਸਦੀਆਂ ਤੋਂ ਛੁਪੇ ਹੋਏ ਸਨ।

07/09/2025

ਅੱਜਕੱਲ੍ਹ ਲੋਕ ਕਿਤੇ ਵੀ ਸੁਰੱਖਿਅਤ ਨਹੀਂ, ਸਰਕਾਰਾਂ ਕੀ ਕੁੱਝ ਕਰ ਰਹੀਆਂ ਨੇ ਦੇਖੋ ਤੇ ਜਾਣੋ

05/31/2025

ਕੀ Canada ਟੁੱਟਣ ਲੱਗਾ ਹੈ? | ਭਾਰਤ ‘ਚ ਬੈਠੇ ਲੋਕ ਇਹ ਮਾਮਲਾ ਕਿਵੇਂ ਸਮਝਣ? Alberta Separation

03/31/2025

ਇਸ ਪੰਜਾਬੀ ਗਾਇਕ ਦੇ ਕ*ਤਲ ਬਾਰੇ ਗੱਲ ਕਿਉਂ ਨਹੀਂ ਹੁੰਦੀ HighlightsEveryone Highlight's

03/27/2025

India’s 2025 Immigration Bill: Huge Impact on Punjabis Worldwide!

Address

Toronto, ON

Website

Alerts

Be the first to know and let us send you an email when Punjabi Diaspora TV posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Diaspora TV:

Share