pb23_ahluwalia

pb23_ahluwalia Contact information, map and directions, contact form, opening hours, services, ratings, photos, videos and announcements from pb23_ahluwalia, Video Creator, Fatehgarh Sahib.

ਬਹੁਤ ਇੱਕਲਾ ਪਰ ਇੱਕਲਾ ਈ ਬਹੁਤ ਆ 🤨
29/12/2021

ਬਹੁਤ ਇੱਕਲਾ ਪਰ ਇੱਕਲਾ ਈ ਬਹੁਤ ਆ 🤨

ਸਾਡੇ ਆਲਾ ♥️
14/12/2021

ਸਾਡੇ ਆਲਾ ♥️

ਵਾਹਿਗੁਰੂ ਨਾ ਸਿੱਟੇ ਹੋਰ ਕਿਸੇ ਚ ਹਿੱਮਤ ਨੀ ☑️
13/12/2021

ਵਾਹਿਗੁਰੂ ਨਾ ਸਿੱਟੇ
ਹੋਰ ਕਿਸੇ ਚ ਹਿੱਮਤ ਨੀ ☑️

29/11/2021
ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸੱਜਣਾ ..ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ..
06/11/2021

ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸੱਜਣਾ ..

ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ..

ਮੁਕਾਬਲਾ ਵੀ ਕਰਾਂਗੇ ਛੋਟੇਪਹਿਲਾਂ ਤੁਸੀਂ ਬਰਾਬਰੀ ਤਾਂ ਕਰਲੋ♠️       ⚠️ 🚜_puthe_kamm_we_make_our_own_rules🔫🔫
17/10/2021

ਮੁਕਾਬਲਾ ਵੀ ਕਰਾਂਗੇ ਛੋਟੇ
ਪਹਿਲਾਂ ਤੁਸੀਂ ਬਰਾਬਰੀ ਤਾਂ ਕਰਲੋ♠️ ⚠️ 🚜_puthe_kamm_we_make_our_own_rules🔫🔫

ਵਿਰਲੇ ਹੀ ਪਲਕਾਂ ਤੇ ਰੱਖੀਏ ਬਾਕੀ ਰੱਖੀਏ ਜੁੱਤੀ ਦੀ ਨੋਕ ਤੇ 😎             ⚠️
08/09/2021

ਵਿਰਲੇ ਹੀ ਪਲਕਾਂ ਤੇ ਰੱਖੀਏ
ਬਾਕੀ ਰੱਖੀਏ ਜੁੱਤੀ ਦੀ ਨੋਕ ਤੇ 😎 ⚠️

ਨੁਕਸਾਨ ਭੁੱਲਣ ਵਾਲਿਆਂ ਚੋ ਆਅਹਿਸਾਨ ਭੁੱਲਣ ਵਾਲਿਆਂ ਚੋ ਨਈ🧐    ⚠️  🚜_puthe_kamm_we_make_our_own_rules🔫🔫
25/08/2021

ਨੁਕਸਾਨ ਭੁੱਲਣ ਵਾਲਿਆਂ ਚੋ ਆ
ਅਹਿਸਾਨ ਭੁੱਲਣ ਵਾਲਿਆਂ ਚੋ ਨਈ🧐 ⚠️ 🚜_puthe_kamm_we_make_our_own_rules🔫🔫

ਸਮਾਜ ਦੇ ਡਰ ਤੋਂ ਫੈਸਲੇ ਨਹੀਂ ਬਦਲੀ ਦੇਕਿਉਂਕਿ ਸਮਾਜ ਸਿਰਫ਼ ਨਸੀਹਤ ਦਿੰਦਾ ਹੈ ਰੋਟੀ ਨਹੀਂ🧐          ⚠️
16/08/2021

ਸਮਾਜ ਦੇ ਡਰ ਤੋਂ ਫੈਸਲੇ ਨਹੀਂ ਬਦਲੀ ਦੇ
ਕਿਉਂਕਿ ਸਮਾਜ ਸਿਰਫ਼ ਨਸੀਹਤ ਦਿੰਦਾ ਹੈ ਰੋਟੀ ਨਹੀਂ🧐 ⚠️

Morning Sewa shri jyoti saroop Gurudwara fatehagarh sahib with Tarsem Jassar https://bit.ly/3jJ5UGlWatch and sahre this ...
06/07/2021

Morning Sewa shri jyoti saroop Gurudwara fatehagarh sahib with Tarsem Jassar

https://bit.ly/3jJ5UGl
Watch and sahre this link on your story
https://bit.ly/3jJ5UGl

Hello Everyone , Hope My Family Is Doing Great . Check Out Our first At Gurudwara Jyoti Saroop Sahib . In this Vlog We Capture ...

ਸੰਘਰਸ਼ ਦਾ ਅਸਲ ਆਗੂ ਉਹ ਹੀ ਹੁੰਦਾ ਜਿਸ ਦੇ ਸਿਰ 'ਤੇ ਹਕੂਮਤਾਂ ਇਨਾਮ ਰੱਖਣ, ਜਿਸਨੂੰ ਹਕੂਮਤਾਂ ਜੇਲ੍ਹੀ ਡੱਕਣ, ਜੋ ਲੋਕਾਂ ਦੀਆਂ ਭਾਵਨਾਵਾਂ ਦੀ ਅਗਵ...
12/02/2021

ਸੰਘਰਸ਼ ਦਾ ਅਸਲ ਆਗੂ ਉਹ ਹੀ ਹੁੰਦਾ ਜਿਸ ਦੇ ਸਿਰ 'ਤੇ ਹਕੂਮਤਾਂ ਇਨਾਮ ਰੱਖਣ, ਜਿਸਨੂੰ ਹਕੂਮਤਾਂ ਜੇਲ੍ਹੀ ਡੱਕਣ, ਜੋ ਲੋਕਾਂ ਦੀਆਂ ਭਾਵਨਾਵਾਂ ਦੀ ਅਗਵਾਈ ਕਰੇ, ਜੋ ਆਪਣਾ ਆਪ ਗੁਆ ਕੇ ਲੋਕਾਂ ਲਈ ਖੜ੍ਹੇ, ਜਿਸ ਨੂੰ ਹਕੂਮਤ ਦੇ ਨਾਲ-ਨਾਲ ਸੰਘਰਸ਼ ਵਿਚ ਸਥਾਪਤ ਕੀਤੇ ਹਕੂਮਤ ਦੇ ਬੰਦਿਆਂ ਦੀ ਸਿਆਸਤ ਦਾ ਵੀ ਵਿਰੋਧ ਝੱਲਣਾ ਪਵੇ। ਇਹ ਸਭ ਕੁੱਝ ਦੀਪ ਸਿੱਧੂ ਨਾਲ ਵਾਪਰਿਆ। ਅਰਦਾਸ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਬਾਈ ਦੇ ਅੰਗ ਸੰਗ ਸਹਾਈ ਰਹਿਣ।

ਵੱਧ ਤੋਂ ਵੱਧ ਸ਼ੇਅਰ ਕਰੋ ਜੋ ਮੇਰੇ ਦੋਸਤ ਮਿੱਤਰ ਦੀਪ ਵੀਰੇ ਨੂੰ ਸੱਚੇ ਮੰਨੋ ਪਿਆਰ ਕਰਦੇ ਤੇ ਸਪੋਟ ਕਰਦੇ ਨੇ !

🚩 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚩

Address

Fatehgarh Sahib
H7A TO H7Y

Alerts

Be the first to know and let us send you an email when pb23_ahluwalia posts news and promotions. Your email address will not be used for any other purpose, and you can unsubscribe at any time.

Share

Category