Param di kalam

Param di kalam ਪਰਮ ਦੀ ਕਲਮ by Paramvir Dhillon

08/13/2026

Tittle :- ਪਨਾਹਗੀਰ
Lyrics/ Composer:- Paramvir Dhillon
with AI Team

Contact:- WhatsApp 0014168469497
YouTube Channel:- Param di Kalam
Facebook/Instagram
Param di kalam

ਸੁਣ ਕੇ ਜ਼ਰਾ
New full song
Tittle :- ਪਨਾਹਗੀਰ
Lyrics/ Composer:- Paramvir Dhillon
with AI Team

ਇਹ ਗੀਤ "ਪਨਾਹਗੀਰ" 1947 ਪੰਜਾਬ ਦੇ ਉਜਾੜੇ ਦੇ ਉਸ ਦੁਖਾਂਤ ਦਾ ਬਿਰਤਾਂਤ ਹੈ ਜੋ ਸਾਡੇ ਬਜ਼ੁਰਗਾਂ ਨੇ ਆਪਣੇ ਉੱਤੇ ਹੰਢਾਇਆ,ਜਿਸ ਸਮੇਂ 15 ਅਗਸਤ 1947 ਨੂੰ ਆਜ਼ਾਦੀ ਦੀ ਖੁਸ਼ੀ ਮਨਾ ਰਿਹਾ ਸੀ, ਉਥੇ ਪੰਜਾਬੀ ਉਜਾੜੇ ਦੀ ਪੀੜ ਵਿੱਚੋ ਗੁੱਜਰ ਰਹੇ ਸੀ।

06/08/2026

ਕੀ ਸੀ ਤੇ ਕੀ ਤੋਂ ਕੀ ਬਣਾ ਦਿੱਤੇ,
ਇਨ੍ਹਾਂ ਪੱਤਿਆਂ ਨੇ ਪਤਾ ਨਹੀਂ ਕਿੰਨੇ ਪੰਜਾਬ ਦੇ ਜਾਇਆਂ ਦੇ ਸਿਰਨਾਵੇਂ-ਪਤੇ ਬਦਲਾ ਦਿੱਤੇ!🇨🇦

🙏🙏https://gofund.me/9f144ea83 ਬੀਤੇ ਐਤਵਾਰ ਜਦੋਂ ਅਸੀਂ ਸਾਰੇ ਮਾਂ ਦੇ ਪਿਆਰ ਦਾ ਦਿਨ ਮਦਰ ਡੇ ਮਨਾ ਰਹੇ ਸੀ ਤਾਂ ਕੈਲਗਰੀ ਵਿੱਚ ਇੱਕ ਪੰਜਾਬੀ ...
05/14/2026

🙏🙏https://gofund.me/9f144ea83 ਬੀਤੇ ਐਤਵਾਰ ਜਦੋਂ ਅਸੀਂ ਸਾਰੇ ਮਾਂ ਦੇ ਪਿਆਰ ਦਾ ਦਿਨ ਮਦਰ ਡੇ ਮਨਾ ਰਹੇ ਸੀ ਤਾਂ ਕੈਲਗਰੀ ਵਿੱਚ ਇੱਕ ਪੰਜਾਬੀ ਫੈਮਲੀ ਨਾਲ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਇੱਕ 20 ਮਹੀਨੇ ਦੇ ਬੱਚੇ ਨੇ ਆਪਣੀ ਮਾਂ ਤੇ ਦਾਦੀ ਮਾਂ ਦੋਹਾਂ ਨੂੰ ਮਦਰ ਡੇ ਵਾਲੇ ਦਿਨ ਗਵਾ ਲਿਆ, ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਬਜ਼ੁਰਗ ਮਾਤਾ ਗੱਡੀ ਤੋਂ ਕੁਝ ਮੀਟਰ ਦੂਰ ਬਾਹਰ ਜਾ ਕੇ ਡਿੱਗੀ ਤੇ ਦਮ ਤੋੜ ਦਿੱਤਾ ਅਤੇ ਬੱਚੇ ਦੀ ਮਾਂ ਦੀ ਹਸਪਤਾਲ ਜਾ ਕੇ ਮੌਤ ਹੋ ਗਈ। ਬੱਚੇ ਦਾ ਪਿਤਾ ਹਸਪਤਾਲ ਵਿਚ ਜੇਰੇ ਇਲਾਜ ਹੈ ਤੇ ਖੁਦ ਬੱਚੇ ਨੂੰ ਏਅਰ ਲਿਫਟ ਕਰਕੇ ਹਸਪਤਾਲ ਪਹੁੰਚਾਇਆ ਗਿਆ ਤੇ ਉਸ ਦੀਆਂ ਬਹੁਤ ਸਾਰੀਆਂ ਸਰਜਰੀਆਂ ਹੋ ਚੁੱਕੀਆਂ ਹਨ, ਇਸ ਦੁੱਖ ਦੀ ਘੜੀ ਵਿੱਚ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਇਸ ਪੰਜਾਬੀ ਸਿੱਖ ਪਰਿਵਾਰ ਦੀ ਮਦਦ ਕੀਤੀ ਜਾਵੇ। ਅਸੀਂ ਤੁਹਾਡੇ ਨਾਲ ਗੋ ਫੰਡ ਦਾ ਲਿੰਕ ਸ਼ੇਅਰ ਕਰ ਰਹੇ ਹਾਂ ਕਿਰਪਾ ਕਰਕੇ ਇਸ ਲਿੰਕ 'ਤੇ ਜਾ ਕੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਧੰਨਵਾਦ। 🙏🙏
Go fund link https://gofund.me/9f144ea83
https://gofund.me/9f144ea83

05/03/2026

Nagarkirtan 2026 Malton- Re Dale, Toronto

05/03/2026

Nagarkirtan 2026 Malton- Rexdale, Toronto 🙏🙏

05/02/2026

ਤੈਨੂੰ ਕਿੰਨਾ ਕੁ ਮਾਣ ਵੱਡੇ ਹੋਣ ਦਾ,,?

05/02/2026

✌️ਸੁਣ ਕੇ ਜਰਾ,,,ਤੈਨੂੰ ਕਿੰਨਾ ਕੁ ਮਾਣ ਵੱਡੇ ਹੋਣ ਦਾ?

Address

Toronto, ON

Alerts

Be the first to know and let us send you an email when Param di kalam posts news and promotions. Your email address will not be used for any other purpose, and you can unsubscribe at any time.

Shortcuts

Share