
07/28/2025
ਵੰਦਨਾ ਕਪੂਰ, ਚਰਨਜੀਤ ਚੰਨੀ ਤੇ ਨਰਿੰਦਰ ਨਿੰਦੀ ਦੀ ਅਚਾਨਕ ਰਵਾਨਗੀ ਨੇ ਸਭ ਦੇ ਦਿਲ ਦੁੱਖੀ ਕਰ ਦਿਤੇ।
ਉਨ੍ਹਾਂ ਦੀ ਸ਼ਖਸੀਅਤ, ਉਨ੍ਹਾਂ ਦੀ ਅਦਾਕਾਰੀ ਤੇ ਉਨ੍ਹਾਂ ਦੀ ਮਿਹਨਤ ਸਦਾ ਯਾਦ ਰਹੇਗੀ।
ਰੰਗਮੰਚ ਤੇ ਜੀਉਂਦੇ ਰਹਿਣਗੇ, ਯਾਦਾਂ ਵਿੱਚ ਅਮਰ ਰਹਿਣਗੇ।
ਰੱਬ ਉਨ੍ਹਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਬਖ਼ਸ਼ੇ,
ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਹਿਮਤ ਦੇਵੇ।