India Vibe

India Vibe I love Punjab

UK ਵਿੱਚ ਰਹਿਣ ਵਾਲਾ ਇਹ ਨੌਜਵਾਨ ਪਹਿਲਾਂ ਬਿਲਕੁਲ ਮਾਡਰਨ ਲਾਈਫ ਜੀਉਂਦਾ ਸੀ, ਪਰ ਜਦੋਂ ਉਸਦਾ ਮਨ ਗੁਰੂ ਘਰ ਨਾਲ ਜੁੜਿਆ ਤਾਂ ਉਸਦੀ ਪੂਰੀ ਜ਼ਿੰਦਗੀ ...
12/05/2026

UK ਵਿੱਚ ਰਹਿਣ ਵਾਲਾ ਇਹ ਨੌਜਵਾਨ ਪਹਿਲਾਂ ਬਿਲਕੁਲ ਮਾਡਰਨ ਲਾਈਫ ਜੀਉਂਦਾ ਸੀ, ਪਰ ਜਦੋਂ ਉਸਦਾ ਮਨ ਗੁਰੂ ਘਰ ਨਾਲ ਜੁੜਿਆ ਤਾਂ ਉਸਦੀ ਪੂਰੀ ਜ਼ਿੰਦਗੀ ਹੀ ਬਦਲ ਗਈ। ਹੌਲੀ-ਹੌਲੀ ਉਸਨੇ ਸਿੱਖੀ ਨੂੰ ਅਪਣਾਇਆ, ਦਸਤਾਰ ਸਜਾਈ ਅਤੇ ਗੁਰੂ ਸਾਹਿਬ ਦੀ ਸੇਵਾ ਵਿੱਚ ਜੁੜ ਗਿਆ। ਅੱਜ ਇਹ ਨੌਜਵਾਨ ਕਈ ਲੋਕਾਂ ਲਈ ਪ੍ਰੇਰਣਾ ਬਣਿਆ ਹੋਇਆ ਹੈ ਅਤੇ ਸਿੱਖੀ ਦਾ ਸੁਨੇਹਾ ਦੁਨੀਆ ਤੱਕ ਪਹੁੰਚਾ ਰਿਹਾ ਹੈ

ਇੱਕ ਸਮਾਂ ਸੀ ਜਦੋਂ ਇਹ ਨੌਜਵਾਨ ਸਧਾਰਨ ਜ਼ਿੰਦਗੀ ਜੀ ਰਿਹਾ ਸੀ, ਪਰ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਛੱਕ ਕੇ ਗੁਰਸਿੱਖ ਬਣ ਗਿਆ ਹੈ। ਪਰ...
12/05/2026

ਇੱਕ ਸਮਾਂ ਸੀ ਜਦੋਂ ਇਹ ਨੌਜਵਾਨ ਸਧਾਰਨ ਜ਼ਿੰਦਗੀ ਜੀ ਰਿਹਾ ਸੀ, ਪਰ ਹੁਣ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਛੱਕ ਕੇ ਗੁਰਸਿੱਖ ਬਣ ਗਿਆ ਹੈ। ਪਰਿਵਾਰ ਵੱਲੋਂ ਵੀ ਇਸ ਖੁਸ਼ੀ ਦੇ ਮੌਕੇ ‘ਤੇ ਉਸਦਾ ਸਨਮਾਨ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਲੋਕ ਇਸ ਨੌਜਵਾਨ ਦੀ ਤਾਰੀਫ਼ ਕਰ ਰਹੇ ਹਨ ਅਤੇ ਇਸਨੂੰ ਗੁਰੂ ਵਾਲੇ ਬਣਨ ਦੀ ਸੋਹਣੀ ਮਿਸਾਲ ਦੱਸ ਰਹੇ ਹਨ।

ਸ਼ਰਨਦੀਪ ਸਿੰਘ ਬੈਂਸ ਨੇ ਕਨੇਡਾ ਦੇ ਫਰੇਜ਼ਰ ਵੈਲੀ ਜੇਲ੍ਹ ਪ੍ਰਸ਼ਾਸਨ ਵਿੱਚ ਆਪਣੀ ਮਿਹਨਤ ਨਾਲ ਵੱਡਾ ਨਾਮ ਬਣਾਇਆ ਹੈ। ਪੰਜਾਬੀ ਸਿੱਖ ਨੌਜਵਾਨਾਂ ਲਈ ...
12/05/2026

ਸ਼ਰਨਦੀਪ ਸਿੰਘ ਬੈਂਸ ਨੇ ਕਨੇਡਾ ਦੇ ਫਰੇਜ਼ਰ ਵੈਲੀ ਜੇਲ੍ਹ ਪ੍ਰਸ਼ਾਸਨ ਵਿੱਚ ਆਪਣੀ ਮਿਹਨਤ ਨਾਲ ਵੱਡਾ ਨਾਮ ਬਣਾਇਆ ਹੈ। ਪੰਜਾਬੀ ਸਿੱਖ ਨੌਜਵਾਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਕ ਗੁਰਸਿੱਖ ਵੀਰ ਵਿਦੇਸ਼ ਵਿੱਚ ਉੱਚ ਅਹੁਦੇ ‘ਤੇ ਸੇਵਾ ਨਿਭਾ ਰਿਹਾ ਹੈ। ਲੋਕ ਵੀ ਇਸ ਵੀਰ ਦੀ ਤਰੱਕੀ ਨੂੰ ਦੇਖ ਕੇ ਖੁਸ਼ੀ ਜ਼ਾਹਿਰ ਕਰ ਰਹੇ ਹਨ ਅਤੇ ਪੰਜਾਬੀਆਂ ਲਈ ਇਸਨੂੰ ਪ੍ਰੇਰਣਾ ਦੱਸ ਰਹੇ ਹਨ।

ਧੀ ਨੇ ਆਪਣੀ ਪਹਿਲੀ ਤਨਖਾਹ ਮਿਲਦੇ ਹੀ ਆਪਣੇ ਪਿਤਾ ਲਈ ਸੋਨੇ ਦੀ ਚੇਨ ਖਰੀਦੀ।  ਧੀ ਨੇ ਕਿਹਾ ਕਿ ਅੱਜ ਜੋ ਵੀ ਉਹ ਬਣੀ ਹੈ, ਉਸਦੇ ਪਿੱਛੇ ਉਸਦੇ ਪਿਤਾ...
12/05/2026

ਧੀ ਨੇ ਆਪਣੀ ਪਹਿਲੀ ਤਨਖਾਹ ਮਿਲਦੇ ਹੀ ਆਪਣੇ ਪਿਤਾ ਲਈ ਸੋਨੇ ਦੀ ਚੇਨ ਖਰੀਦੀ।
ਧੀ ਨੇ ਕਿਹਾ ਕਿ ਅੱਜ ਜੋ ਵੀ ਉਹ ਬਣੀ ਹੈ, ਉਸਦੇ ਪਿੱਛੇ ਉਸਦੇ ਪਿਤਾ ਦੀ ਮਿਹਨਤ ਅਤੇ ਸਹਾਰਾ ਹੈ।
ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਧੀ ਦੇ ਇਸ ਪਿਆਰ ਦੀ ਤਾਰੀਫ਼ ਕਰ ਰਹੇ ਹਨ।
ਕਈ ਲੋਕਾਂ ਨੇ ਕਿਹਾ ਕਿ ਅਸਲ ਦੌਲਤ ਪੈਸਾ ਨਹੀਂ, ਮਾਪਿ

ਜਰਮਨੀ 🇩🇪 ਦੀ ਰਹਿਣ ਵਾਲੀ ਇਸ ਗੋਰੀ ਕੁੜੀ ਨੇਸਿੱਖੀ ਨਾਲ ਜੁੜ ਕੇ ਲੋਕਾਂ ਦਾ ਦਿਲ ਜਿੱਤ ਲਿਆ ❤️ਸ੍ਰੀ ਦਰਬਾਰ ਸਾਹਿਬ ਪਹੁੰਚ ਕੇਵਾਹਿਗੁਰੂ ਜੀ ਦਾ ਸ਼...
12/05/2026

ਜਰਮਨੀ 🇩🇪 ਦੀ ਰਹਿਣ ਵਾਲੀ ਇਸ ਗੋਰੀ ਕੁੜੀ ਨੇ
ਸਿੱਖੀ ਨਾਲ ਜੁੜ ਕੇ ਲੋਕਾਂ ਦਾ ਦਿਲ ਜਿੱਤ ਲਿਆ ❤️

ਸ੍ਰੀ ਦਰਬਾਰ ਸਾਹਿਬ ਪਹੁੰਚ ਕੇ
ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ 🙏
ਅਤੇ ਗੁਰਬਾਣੀ ਨਾਲ ਆਪਣਾ ਪਿਆਰ ਸਾਂਝਾ ਕੀਤਾ ✨

ਇਸ ਗੋਰੀ ਕੁੜੀ ਦਾ ਕਹਿਣਾ ਹੈ ਕਿ
ਸਿੱਖੀ ਨੇ ਉਸ ਨੂੰ ਜ਼ਿੰਦਗੀ ਵਿੱਚ
ਸੁੱਖ, ਸ਼ਾਂਤੀ ਤੇ ਨਵੀਂ ਸੋਚ ਦਿੱਤੀ 🌸

ਸੋਸ਼ਲ ਮੀਡੀਆ ‘ਤੇ ਇਸ ਦੀਆਂ
ਵੀਡੀਓਜ਼ ਅਤੇ ਤਸਵੀਰਾਂ ਤੇਜ਼ੀ ਨਾਲ
ਵਾਇਰਲ ਹੋ ਰਹੀਆਂ ਹਨ

ਇਸ ਨਿੱਕੇ ਬੱਚੇ ਦੀ ਪੇਂਟਿੰਗਵੇਖ ਸਭ ਹੋਏ ਹੈਰਾਨ 😍ਗੁਰੂ ਨਾਨਕ ਦੇਵ ਜੀ ਲਈਪਿਆਰ ਅਤੇ ਸ਼ਰਧਾ ਦੀਅਨੋਖੀ ਝਲਕ ਦੇਖਣ ਨੂੰ ਮਿਲੀ ❤️ਨਿੱਕੀ ਜਿਹੀ ਉਮਰ ਵ...
12/05/2026

ਇਸ ਨਿੱਕੇ ਬੱਚੇ ਦੀ ਪੇਂਟਿੰਗ
ਵੇਖ ਸਭ ਹੋਏ ਹੈਰਾਨ 😍

ਗੁਰੂ ਨਾਨਕ ਦੇਵ ਜੀ ਲਈ
ਪਿਆਰ ਅਤੇ ਸ਼ਰਧਾ ਦੀ
ਅਨੋਖੀ ਝਲਕ ਦੇਖਣ ਨੂੰ ਮਿਲੀ ❤️

ਨਿੱਕੀ ਜਿਹੀ ਉਮਰ ਵਿੱਚ
ਇੰਨਾ ਸੋਹਣਾ ਚਿੱਤਰ ਬਣਾਉਣਾ
ਵਾਕਈ ਕਾਬਿਲ-ਏ-ਤਾਰੀਫ਼ ਹੈ

ਆਸਟ੍ਰੇਲੀਆ ਦੀ ਇੱਕ ਗੋਰੀ ਭੈਣ ਵੱਲੋਂਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਮੋਤੀਆਂ ਨਾਲ ਬਣਾਈ ਤਸਵੀਰ ਨੇਸੋਸ਼ਲ ਮੀਡੀਆ ‘ਤੇ ਸਭ ਦਾ ਦਿਲ ਜਿੱਤ ਲਿਆ ❤️...
12/05/2026

ਆਸਟ੍ਰੇਲੀਆ ਦੀ ਇੱਕ ਗੋਰੀ ਭੈਣ ਵੱਲੋਂ
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ
ਮੋਤੀਆਂ ਨਾਲ ਬਣਾਈ ਤਸਵੀਰ ਨੇ
ਸੋਸ਼ਲ ਮੀਡੀਆ ‘ਤੇ ਸਭ ਦਾ ਦਿਲ ਜਿੱਤ ਲਿਆ ❤️

ਲੋਕ ਕਹਿ ਰਹੇ ਹਨ ਕਿ
ਗੁਰੂਆਂ ਪ੍ਰਤੀ ਸੱਚੀ ਸ਼ਰਧਾ
ਰੰਗ ਜਾਂ ਦੇਸ਼ ਨਹੀਂ ਵੇਖਦੀ 🙏

ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੀ ਟੋਪੀ ਚਾਲਕ ਦੀ ਬੇਟੀ ਨੇਇਕ ਮੁਸਲਿਮ ਪਰਿਵਾਰ ਦੀ ਪਹਿਲੀ ਬਣ ਕੇ ਰਚ ਦਿੱਤਾ ਇਤਿਹਾਸ 🙏ਮਿਹਨਤ, ਹੌਸਲੇ ਅਤੇ ਪਰਿਵ...
12/05/2026

ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੀ ਟੋਪੀ ਚਾਲਕ ਦੀ ਬੇਟੀ ਨੇ
ਇਕ ਮੁਸਲਿਮ ਪਰਿਵਾਰ ਦੀ ਪਹਿਲੀ ਬਣ ਕੇ ਰਚ ਦਿੱਤਾ ਇਤਿਹਾਸ 🙏

ਮਿਹਨਤ, ਹੌਸਲੇ ਅਤੇ ਪਰਿਵਾਰ ਦੇ ਸਾਥ ਨਾਲ
ਅੱਜ ਇਹ ਧੀ ਹਜ਼ਾਰਾਂ ਕੁੜੀਆਂ ਲਈ ਬਣ ਗਈ ਪ੍ਰੇਰਣਾ ✨

ਲੋਕ ਕਹਿੰਦੇ ਨੇ ਸੁਪਨੇ ਵੱਡੇ ਦੇਖੋ,
ਇਸ ਧੀ ਨੇ ਸਾਬਤ ਕਰ ਦਿੱਤਾ ਕਿ ਮਿਹਨਤ ਨਾਲ ਹਰ ਸੁਪਨਾ ਸੱਚ ਹੁੰਦਾ ਹੈ

ਅਫਰੀਕਨ ਮਹਿਲਾ ਨੇ ਆਪਣੇ ਹੱਥਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁੰਦਰ ਪੇਂਟਿੰਗ ਤਿਆਰ ਕੀਤੀ ❤️ਇਸ ਖੂਬਸੂਰਤ ਕਲਾ ਨੂੰ ਵੇਖ ਕੇ ਲੋਕ ਵੀ ਭਾਵੁਕ...
12/05/2026

ਅਫਰੀਕਨ ਮਹਿਲਾ ਨੇ ਆਪਣੇ ਹੱਥਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁੰਦਰ ਪੇਂਟਿੰਗ ਤਿਆਰ ਕੀਤੀ ❤️
ਇਸ ਖੂਬਸੂਰਤ ਕਲਾ ਨੂੰ ਵੇਖ ਕੇ ਲੋਕ ਵੀ ਭਾਵੁਕ ਹੋ ਰਹੇ ਹਨ 🙏
ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਪੂਰੀ ਦੁਨੀਆ ਵਿੱਚ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਦੇ ਰਹੀਆਂ ਹਨ 🌍✨
ਸੋਸ਼ਲ ਮੀਡੀਆ ‘ਤੇ ਵੀ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ

ਪਾਵਰ ਲਿਫਟਿੰਗ ‘ਚ ਪੰਜਾਬ ਦੇ ਨੌਜਵਾਨ ਨੇ ਗੋਲਡ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ❤️ਮਿਹਨਤ, ਜਜ਼ਬੇ ਤੇ ਹੌਸਲੇ ਨਾਲ ਹਾਸਲ ਕੀਤੀ ਇ...
12/05/2026

ਪਾਵਰ ਲਿਫਟਿੰਗ ‘ਚ ਪੰਜਾਬ ਦੇ ਨੌਜਵਾਨ ਨੇ ਗੋਲਡ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ❤️
ਮਿਹਨਤ, ਜਜ਼ਬੇ ਤੇ ਹੌਸਲੇ ਨਾਲ ਹਾਸਲ ਕੀਤੀ ਇਹ ਵੱਡੀ ਕਾਮਯਾਬੀ 💪
ਹਰ ਪੰਜਾਬੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡਾ ਗੱਭਰੂ ਅੱਜ ਦੇਸ਼ ਦੀ ਸ਼ਾਨ ਬਣਿਆ ✨
ਸੋਸ਼ਲ ਮੀਡੀਆ ‘ਤੇ ਲੋਕ ਵੀ ਇਸ ਵੀਰ ਨੂੰ ਵਧਾਈਆਂ ਦੇ ਰਹੇ ਹਨ

ਕੈਨੇਡਾ ਦੀ ਬਜ਼ੁਰਗ ਗੋਰੀ ਕੌਫੀ ਪੀਣ ਜਾਂਦੀ ਸੀ ਤਾਂ ਪੰਜਾਬਣ ਕੁੜੀ ਉਸਨੂੰ ਹਰ ਵਾਰੀ ਇੱਜ਼ਤ ਨਾਲ ਮਿਲਦੀ ਸੀ। ਇੱਕ ਦਿਨ ਜਦੋਂ ਗੋਰੀ ਕੋਲ ਪੈਸੇ ਘੱਟ...
12/05/2026

ਕੈਨੇਡਾ ਦੀ ਬਜ਼ੁਰਗ ਗੋਰੀ ਕੌਫੀ ਪੀਣ ਜਾਂਦੀ ਸੀ ਤਾਂ ਪੰਜਾਬਣ ਕੁੜੀ ਉਸਨੂੰ ਹਰ ਵਾਰੀ ਇੱਜ਼ਤ ਨਾਲ ਮਿਲਦੀ ਸੀ। ਇੱਕ ਦਿਨ ਜਦੋਂ ਗੋਰੀ ਕੋਲ ਪੈਸੇ ਘੱਟ ਪਏ ਤਾਂ ਪੰਜਾਬਣ ਕੁੜੀ ਨੇ ਆਪਣੇ ਪੈਸਿਆਂ ਨਾਲ ਉਸਦੀ ਕੌਫੀ ਦਾ ਬਿੱਲ ਭਰ ਦਿੱਤਾ ☕🥺

ਗੋਰੀ ਇਸ ਗੱਲ ਤੋਂ ਬਹੁਤ ਖੁਸ਼ ਹੋਈ ਤੇ ਕੁਝ ਦਿਨਾਂ ਬਾਅਦ ਉਸਨੇ ਉਸ ਪੰਜਾਬਣ ਕੁੜੀ ਨੂੰ 500 ਡਾਲਰ ਇਨਾਮ ਵਜੋਂ ਦਿੱਤੇ। ਗੋਰੀ ਨੇ ਕਿਹਾ ਕਿ ਪੰਜਾਬੀ ਲੋਕ ਸੱਚੀ ਦਿਲੋਂ ਚੰਗੇ ਹੁੰਦੇ ਹਨ ❤️

Address

Bathinda
Bathinda

Website

Alerts

Be the first to know and let us send you an email when India Vibe posts news and promotions. Your email address will not be used for any other purpose, and you can unsubscribe at any time.

Share