pb03 to yyc ਬਠਿੰਡੇ ਤੋ ਕੈਲਗਰੀ

  • Home
  • pb03 to yyc ਬਠਿੰਡੇ ਤੋ ਕੈਲਗਰੀ

pb03 to yyc  ਬਠਿੰਡੇ ਤੋ ਕੈਲਗਰੀ ਸ਼ੁਰੂਵਾਤ ਆ ਉਡਾਰੀ ਨਾ ਸਮਝੀ

ਆਪਣਾ ਮੁਲਖ ਭੁਲੇਖੇ ਚ ਤੁਰਿਆ ਫਿਰਦਾ ਹਾਲੇ ਵੀ ਖੌਰੇ ਕਨੇਡਾ ਵਿਚ ELD ਲੱਗੀ ਹੀ ਨਹੀ ਜਾਂ ਐਮੀ ਦਬੜੂ ਘੁਸੜੂ ਚੱਲੀ ਜਾਊ ਪਰ ਜੇਕਰ ਥੋਡਾ ਟਰੱਕ ਸੰਨ ...
04/01/2023

ਆਪਣਾ ਮੁਲਖ ਭੁਲੇਖੇ ਚ ਤੁਰਿਆ ਫਿਰਦਾ ਹਾਲੇ ਵੀ ਖੌਰੇ ਕਨੇਡਾ ਵਿਚ ELD ਲੱਗੀ ਹੀ ਨਹੀ ਜਾਂ ਐਮੀ ਦਬੜੂ ਘੁਸੜੂ ਚੱਲੀ ਜਾਊ ਪਰ ਜੇਕਰ ਥੋਡਾ ਟਰੱਕ ਸੰਨ 2000 ਤੋਂ ਬਾਅਦ ਦਾ ਮਾਡਲ ਹੈ ਅਤੇ ਜੇਕਰ ਉਸ ਵਿਚ ਅਪਰੇਸ਼ਨਲ ਸਰਟੀਫਾਈਡ ELD ਨਹੀ ਲੱਗੀ ਹੋਈ ਤਾਂ ਟਰੱਕ ਅਤੇ ਡਰਾਇਵਰ ਨੂੰ ਓਥੇ ਹੀ ਆਊਟ ਆਫ ਸਰਵਿਸ ਕਰ ਦੇਣਾ DOT ਨੇ ਫੇਰ ਓਥੋਂ ਟਰੱਕ ELD ਲਵਾ ਕੇ ਤੁਰੂਗਾ ।

ਕਨੇਡਾ ਵਾਲੇ ਤਾਂ ਐਥੋ ਤਕ ਸਖਤ ਨੇ ਕੇ ਅਮਰੀਕਾਂ ਨੂੰ ਚੱਲਣ ਵਾਲੀਆਂ ਨਾਂਮੀ ELD ਕੰਪਨੀਆ ਨੂੰ ਹਾਲੇ ਤਕ ਸਰਟੀਫਾਈ ਨੀ ਕੀਤਾ ਗਿਆ ਹੈ ਕਨੇਡਾ ਵਿਚ ।

ਜਿੰਨਾ ਨੂੰ ਇਸ ਬਾਰੇ ਨਹੀ ਪਤਾ ਜੇਕਰ ਤੁਸੀਂ ਟਰੱਕ ਨਾਲੋ ਕਨੇਕਟਰ ਲਾਹ ਕੇ ਟਰੱਕ ਚਲਾਂਉਦੇ ਹੋ ਤਾਂ ਵੀ ਤੁਹਾਡੀ ELD ਸੈਟੇਲਾਈਟ ਨੈਵੀਗੇਸ਼ਨ ਨਾਲ ਕਿਲੋਮੀਟਰ ਗਿਣਦੀ ਰਹਿੰਦੀ ਹੈ ਬਲਕੇ ਜੇ ਤੁਸੀਂ ਓਨੂੰ ਬੰਦ ਵੀ ਕਰ ਦਿਓ ਅਤੇ ਜਦ ਦੋਬਾਰਾ ਤੁਸੀਂ ਟਰੱਕ ਨਾਲ ਕਨੈਕਟ ਕੀਤੀ ਤਾਂ ਡਿਸਕਨੈਕਟ ਕਰਨ ਤੋਂ ਲੈ ਕੇ ਕਨੈਕਟ ਕਰਨ ਤਕ ਦੇ ਫਰਕ ਨੂੰ ELD ਕੰਪਨੀ ਦੇ ਸਰਵਰ ਨੇ ਰਿਕਾਰਡ ਕਰ ਲੈਣਾ ਹੈ ਜਿਸ ਨੂੰ ਐਡਿਟ ਹੀ ਨਹੀ ਕੀਤਾ ਜਾ ਸਕਦਾ ਸੋ ਬੀ ਕੇਅਰ ਫੁਲ ਡਰਾਇਵਰਸ ਕਿਉਂਕੇ ELD ਦੀ ਟਿਕਟ ਇਕੱਲੀ ਕੰਪਨੀ ਨੂੰ ਨਹੀ ਮਿਲਦੀ HOS ਵਾਇਲੇਸ਼ਨ ਵਿਚ ਕਨੇਡਾ ਵਿਚ 3 ਪੁਆਂਇਟ ਮਾਇਨਸ ਹੁੰਦੇ ਨੇ ਡਰਾਇਵਰ ਦੇ ਅਤੇ ਡਰਾਇਵਰ ਐਬਸਟਰੈਕਟ ਤੇ ਵੀ ਚੜਦੀ ਹੈ ।

ਜੇ ਕਿਸੇ ਭੁੱਲ ਭੁਲੇਖੇ ਕਿਸੇ ਐਕਸੀਡੈਂਟ ਵਿਚ ਇਨਵਾਲਵ ਹੋਗੇ ਸਭ ਤੋਂ ਪਹਿਲਾਂ ਤੁਹਾਡੀ ELD ਜਬਤ ਹੋਣੀ ਹੈ ਕੇ ਇਹ ਬੰਦਾ ਸੁੱਤਾ ਵੀ ਹੈ ਜਾਂ ਨਹੀ ਅਤੇ ਏਸ ਚੱਕਰ ਚ ਆਪਣੇ ਆਲੇ ਇਕ ਨੂੰ ਉਨਟਾਰੀਓ ਵਿਚ ਪੱਚੀ ਸਾਲੀ ਜੇਲ ਵੀ ਹੋਈ ਹੈ ਕਿਉਕੇ ਐਕਸੀਡੈਂਟ ਚ ਤਿੰਨ ਜਾਨਾ ਗਈਆਂ ਸਨ ।

ਮਹਿੰਦਰਪਾਲ ਬਰਾੜ

01/01/2023

"HAPPY NEW YEAR CALGARY YYC"

Send a message to learn more

30/12/2022

"ਬੁੜੈਲ ਜੇਲ ਬਰੇਕ"

Address

AB

Telephone

+14037087421

Website

Alerts

Be the first to know and let us send you an email when pb03 to yyc ਬਠਿੰਡੇ ਤੋ ਕੈਲਗਰੀ posts news and promotions. Your email address will not be used for any other purpose, and you can unsubscribe at any time.

Contact The Business

Send a message to pb03 to yyc ਬਠਿੰਡੇ ਤੋ ਕੈਲਗਰੀ:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share