
30/04/2025
ਮਹਿਫਲ- ਏ - ਖਾਸ !
ਤਹਿ ਦਿਲੋ ਧੰਨਵਾਦ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਬਰਨਾਲਾ ਹਰਿੰਦਰ ਧਾਲੀਵਾਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਰਾਮ ਤੀਰਥ ਮੰਨਾ,ਬਲਾਕ ਪ੍ਰਧਾਨ ਲਵਪ੍ਰੀਤ ਦਿਵਾਨਾ ।
ਜਿਨਾ ਦੇ ੳਪਰਾਲੇ ਸਦਕਾ ਪੁਰਾਣੇ ਜਮਾਤੀ ਇਕੱਠੇ ਹੋਏ ਸਰਪੰਚ ਰੋਣਕ ਸਿੰਘ ਅਮਲਾ ਸਿੰਘ ਵਾਲਾ, ਹਮਰੀਤ ਗਰੇਵਾਲ, ਜਗਦੀਪ ਸੇਖੋ,ਲਾਲੀ ਸਰਪੰਚ, ਐਮ ਸੀ ਕਰਮਜੀਤ ਸਿੰਘ ਬਾਜਵਾ, ਮਿੰਟੂ ਲੋਹਾਖੇੜਾ ਅਤੇ ਗੁਰਪ੍ਰੀਤ ਸਿੰਘ ਬਾਜਵਾ ।