Mohpreet Dhillon

Mohpreet Dhillon creator
ਪੰਜਾਬ । ਪੰਜਾਬੀ । ਪੰਜਾਬੀਅਤ ❤️

Biography of shaheed kartar Singh sarabhaSubscribe to my channel
08/25/2024

Biography of shaheed kartar Singh sarabha
Subscribe to my channel

ਕਰਤਾਰ ਸਿੰਘ ਸਾਰਾਭਾ ਦੀ ਜਿੰਦਗੀ | BIOGRAPHY OF SHAHEED KARTAR SINGH SARABHAIn this videoKartar Singh Sarabha was an In...

Tuhade ki vichar ne
07/15/2024

Tuhade ki vichar ne

100℅ tureਅੰਬਾਨੀਆਂ ਦੇ ਵਿਆਹ ਤੋਂ ਇੱਕ ਗੱਲ ਸਿੱਖਲੋ ਤੁਸੀਂ ਭਾਵੇਂ ਦੁਨੀਆਂ ਦੇ ਸਭ ਤੋਂ ਵੱਡੇ ਗੌਣ ਆਲ਼ੇ ਲਵਾਲੋ... ਸਾਰਾ ਬੌਲੀਵੁੱਡ ਆਰਕੈਸਟਰਾ ...
07/15/2024

100℅ ture

ਅੰਬਾਨੀਆਂ ਦੇ ਵਿਆਹ ਤੋਂ ਇੱਕ ਗੱਲ ਸਿੱਖਲੋ ਤੁਸੀਂ ਭਾਵੇਂ ਦੁਨੀਆਂ ਦੇ ਸਭ ਤੋਂ ਵੱਡੇ ਗੌਣ ਆਲ਼ੇ ਲਵਾਲੋ... ਸਾਰਾ ਬੌਲੀਵੁੱਡ ਆਰਕੈਸਟਰਾ ਬਣਾ ਕੇ ਨਚਾ ਲੋ... 5 ਹਜਾਰ ਕਰੋੜ ਵਿਆਹ ਤੇ ਲਾਦੋ... ਪਰ ਜਿਸ ਮੁੰਡੇ ਦਾ ਵਿਆਹ ਐ ਉਹਦੇ ਵੱਲ ਨਿਗਾ ਮਾਰੋ ਉਹਦਾ ਸਰੀਰ ਦੇਖੋ... ਲੱਤਾਂ ਕਮਜੋਰ, ਸਰੀਰ ਲੋੜ ਤੋਂ ਵੱਧ ਭਾਰਾ ਏਹ ਗੱਲ ਸਮਜਲੋ ਬੀ ਤੁਸੀਂ ਪੈਸੇ ਨਾਲ ਸਿਹਤ ਤੇ ਤੰਦਰੁਸਤੀ ਨੀ ਖਰੀਦ मवरे....

ਜੇ ਤੁਸੀਂ ਸਵੇਰੇ ਤੰਦਰੁਸਤ ਉੱਠਦੇ ਓ... ਥੋਡੇ ਸ਼ਰੀਰ ਦੇ ਸਾਰੇ ਅੰਗ ਪੈਰ ਪੂਰੇ ਨੇ... ਤੇ ਰੱਬ ਦਾ ਸ਼ੁਕਰੀਆ ਕਰਿਆ ਕਰੋ ਤੁਸੀਂ ਬਰੈਂਡਡ ਬੂਟਾਂ ਪਿੱਛੇ ਮਰੇ ਜਾਨੇ ਓ... ਦੁਨੀਆਂ ਤੇ ਕਰੋੜਾਂ ਲੋਕ ਉਹ ਵੀ ਨੇ ਜਿਹਨਾਂ ਦੇ ਪੈਰ ਈ ਹੈ ਨੀ...

ਜੇਹੜਾ ਬੰਦਾ ਵੀਲ ਚੇਅਰ ਤੇ ਬੈਠਾ ਉਹਨੂੰ ਪੁੱਛੋ ਬੀ ਤੈਨੂੰ ਦੱਸ ਦੁਨੀਆਂ ਦੀ ਕੇਹੜੀ ਸ਼ੈਅ ਚਾਹੀਦੀ... ਉਹ ਕਹੂ ਬੀ ਬੱਸ ਮੈਂ ਤੁਰਨ ਲੱਗਜਾਂ ਹੋਰ ਕੁਜ ਨੀ ਚਾਹੀਦਾ ਤੇ ਜੇ ਤੁਸੀਂ ਉੱਠ ਕੇ ਠੀਕ ਠਾਕ ਤੁਰਦੇ ਓ... ਤੇ ਸ਼ੁਕਰਾਨੇ ਕਰੋ...

ਜੇ ਪੈਸੇ ਨਾਲ਼ ਮਸਲੇ ਹੱਲ ਹੁੰਦੇ ਤੇ ਅੰਬਾਨੀ ਆਪਣਾ ਪੁੱਤ ਠੀਕ ਕਰ ਲੈਂਦੇ... ਦੁਨੀਆਂ ਦੇ ਸਰਪੰਚ ਮਰੀਕਾ ਦਾ ਰਾਸ਼ਟਰਪਤੀ ਭਾਸ਼ਣ ਦਿੰਦਾ ਸੌਂ ਜਾਂਦਾ... ਹਰੇਕ ਭਾਸ਼ਣ ਚ ਪੰਜ ਚਾਰ ਬੰਦਿਆਂ ਦੇ ਨਾਂ ਗਲਤ ਬੋਲਦਾ... ਪੈਸੇ ਨਾਲ਼ ਉਹ ਸੈੱਟ ਨੀ ਹੋ ਸਕਦਾ...

ਸਾਰੀ ਉਮਰ ਸਿਹਤ ਗਵਾ ਕੇ 12-15 ਘੰਟੇ ਸ਼ਿਫਟਾਂ ਲਾਕੇ ਉਣੀਂਦੇ ਰਹਿ ਕੇ ਪੈਸੇ ਕਮਾ ਕੇ ਫੇਰ ਉਹੀ ਪੈਸੇ ਸਿਹਤ ਤੇ ਲਾ ਕੇ ਵੀ ਸਿਹਤ ਨੀ ਮੁੜਨੀ... ਤੰਦਰੁਸਤੀ ਵਰਗੀ ਸ਼ੈਅ ਨੀ ਦੁਨੀਆਂ ਤੇ... ਆਵਦੇ ਜੁਆਕਾਂ ਨੂੰ ਰੀਲਾਂ ਫਿਲਮਾਂ ਦਖੌਣ ਨਾਲ਼ੋ ਜੱਸਾ ਪੱਟੀ... ਪਿੰਕਾ ਜਰਗ ਵਰਗਿਆਂ ਦੀ ਗੱਲਬਾਤ ਦਖਾਓ... ਪਤਾ ਲੱਗਜੂ ਬੀ ਦੁਨੀਆਂ ਕਿਵੇਂ भिंडी तांटी भै....!!!!

Address

Winnipeg, MB

Alerts

Be the first to know and let us send you an email when Mohpreet Dhillon posts news and promotions. Your email address will not be used for any other purpose, and you can unsubscribe at any time.

Contact The Business

Send a message to Mohpreet Dhillon:

Share