Lokraj - ਜਮਹੂਰੀਅਤ

Lokraj - ਜਮਹੂਰੀਅਤ Autonomy

03/07/2023

11/05/2023
05/04/2021

ਕਹਿੰਦੇ ਜਦੋ ਨਿਸ਼ਾਨ ਸਾਹਿਬ ਝੁਲਾਤਾ ਸੀ ਕਿਸੇ ਨੇ ਓਥੇ ਦਿੱਲੀ, ਕਾਮਰੇਡ ਪਿੱਠ ਕਰਕੇ ਸਿੰਘੂ ਵੱਲ ਭੱਜੇ ਆਉਣ

30/03/2021

ਸੁੱਖ ਜਗਰਾਓ, ਜਗਦੀਪ ਰੰਧਾਵਾ, ਕੰਵਰ ਗਰੇਵਾਲ ਦਾ ਇਕੱਲੇ ਲੱਖੇ ਨੂੰ ਜਥੇਬੰਦੀਆ ਦੀ ਹਰ ਸਰਤ ਤੇ ਸਟੇਜ ਉੱਤੇ ਚਾੜ੍ਹਕੇ ਨੌਜਵਾਨੀ ਨੂੰ ਗੁੰਮਰਾਹ ਕਰਕੇ ਇਕੱਠ ਵਧਾਉਣ ਤੇ ਪੂਰਾ ਜ਼ੋਰ ਲਗਿਆ ਹੋਇਆ ਹੈ।

29/03/2021

ਕੰਵਰ ਗਰੇਵਾਲ,ਹਰਫ਼ ਚੀਮਾ,ਸੋਨੀਆ ਮਾਨ,ਬੱਬੂ ਮਾਨ,ਕੁਲਜਿੰਦਰ ਸਿੱਧੂ ਇਹ ਸਭ ਕਾਮਰੇਟਾਂ ਦੀ ਅਧੀਨਗੀ ਹੇਠਾਂ ਚਲ ਰਹੇ ਹਨ ਅਤੇ ਨੌਜਵਾਨਾਂ ਨੂੰ ਕਾਮਰੇਟਾਂ ਦੀ ਅਧੀਨਗੀ ਥੱਲੇ ਲਿਆਉਂਣ ਲਈ ਪੱਬਾਂ ਪਾਰ ਹਨ।

Everyone has started talking about democracy since yesterday. "If I find the constitution being misused, I shall be the ...
28/03/2021

Everyone has started talking about democracy since yesterday.
"If I find the constitution being misused, I shall be the first to burn it"- B R Ambedakar.
We need to burn it if its being misused. Its the message of BR AMBEDKAR.
ਨਵਰੀਤ ਦੀ ਹੱਤਿਆ ਦਾ ਕਿਸੇ ਤੇ ਕੋਈ ਪਰਚਾ ਨਹੀਂ ਹੋਇਆ।
300 ਕਿਸਾਨ ਜਾਨ ਗੁਆ ਬੈਠੇ ਕਿਸੇ ਨੂੰ ਕੋਈ ਫ਼ਰਕ ਨੀ।
ਘਰ ਮੂਹਰੇ ਗੋਹਾ ਸੁੱਟਣ ਤੇ ਪਹਿਲਾ 307
ਮਲੋਟ ਮਾਮਲੇ ਚ 7 ਕਿਸਾਨਾਂ ਤੇ 307
But ਜਦੋ ਤੁਸੀ burn ਕਰਨਾ ਫੇਰ ਪਰਚਾ ਕਰ ਦੇਣਾ ਅਗਲਿਆ ਨੇ ਤੁਹਾਡੇ ਤੇ !
ਅੱਗੋ ਆਪਾ ਕਹਿਣਾ ਵੀ ਇਸਤੋਂ ਬਾਅਦ ਤਾ ਦੱਸਕੇ ਨੀ ਗਏ ਅੰਬੇਦਕਰ ਸਾਬ ਵੀ ਫੇਰ ਕੀ ਕਰਿਓ ... !

08/03/2021

Free Deep Sidhu

ਕਿਸਾਨ ਸੰਘਰਸ਼
06/03/2021

ਕਿਸਾਨ ਸੰਘਰਸ਼

Address

Patiala

Website

Alerts

Be the first to know and let us send you an email when Lokraj - ਜਮਹੂਰੀਅਤ posts news and promotions. Your email address will not be used for any other purpose, and you can unsubscribe at any time.

Contact The Business

Send a message to Lokraj - ਜਮਹੂਰੀਅਤ:

Share