Kabaddi 5911

Kabaddi 5911 Kabaddi 5911

ਕਰੋ ਨੋਟ ਟੀਮ ਸ਼ਾਹਕੋਟ ਅਲਟੋ ਆਲੇ ਕੱਪ ਤੇ 👍🏼
21/09/2026

ਕਰੋ ਨੋਟ ਟੀਮ ਸ਼ਾਹਕੋਟ ਅਲਟੋ ਆਲੇ ਕੱਪ ਤੇ 👍🏼

ਅੱਜ ਹੋਊ ਸਿਰਾ ਕਰੀਮ ਆ ਰਹੀ ਆ ਪੰਜਾਬ ਹਰਿਆਣੇ ਦੀ ਸਾਰੀ ਦੱਸੋ ਫਿਰ ਕੌਣ ਜਿੱਤੂ ਨਵੀਆ ਆਲਟੋ ਕਾਰਾ
21/09/2026

ਅੱਜ ਹੋਊ ਸਿਰਾ ਕਰੀਮ ਆ ਰਹੀ ਆ ਪੰਜਾਬ ਹਰਿਆਣੇ ਦੀ ਸਾਰੀ
ਦੱਸੋ ਫਿਰ ਕੌਣ ਜਿੱਤੂ ਨਵੀਆ ਆਲਟੋ ਕਾਰਾ

ਦਿਓ ਵਧਾਈਆ ਪਾਲੇ ਜਲਾਲਪੁਰ ਵਾਲੇ ਨੂੰ
17/09/2026

ਦਿਓ ਵਧਾਈਆ ਪਾਲੇ ਜਲਾਲਪੁਰ ਵਾਲੇ ਨੂੰ

ਰੂੜਕੇ ਦੇ ਕਬੱਡੀ ਕੱਪ ਤੇ ਜਿੰਨਾ ਕੂਮਾਣ ਤਾਣ ਅਮਨੇ ਲੋਪੋ ਨੇ ਕੋਚਾ ਦਾਕੀਤਾ।ਜੇ ਨਕਲੀ ਕੋਚਾ ਨੂੰ ਸ਼ਰਮ ਹੋਵੇਤਾ ਜੰਗਲੇ ਦੇ ਬਾਹਰ ਰਿਹਾ ਕਰਨਗੇ।ਪਰ ਕ...
07/09/2026

ਰੂੜਕੇ ਦੇ ਕਬੱਡੀ ਕੱਪ ਤੇ ਜਿੰਨਾ ਕੂ
ਮਾਣ ਤਾਣ ਅਮਨੇ ਲੋਪੋ ਨੇ ਕੋਚਾ ਦਾ
ਕੀਤਾ।ਜੇ ਨਕਲੀ ਕੋਚਾ ਨੂੰ ਸ਼ਰਮ ਹੋਵੇ
ਤਾ ਜੰਗਲੇ ਦੇ ਬਾਹਰ ਰਿਹਾ ਕਰਨਗੇ।
ਪਰ ਕੁਝ ਬੇਸ਼ਰਮਾ ਨੇ ਕਹਿਣਾ ਸਾਡਾ
ਕਿਹੜਾ ਨਾਮ ਲਿਆ ।
ਲੋਪੋ ਆਲਿਆ ਖਿੱਚ ਕੇ ਰੱਖ ਕੰਮ ਨੂੰ।

ਗੋਪੀ ਫਰੰਦੀਪੁਰ ਤੇ ਪ੍ਰੀਤ ਲੱਧੂ ਦੋਵੇਂ ਭਰਾ ਇਕੱਠੇ ਹੋ ਗਏ ਹਨ ਤੇ ਜਲਦੀ ਹੀ ਇੱਕੋ ਟੀਮ ਵਿਚ ਵੀ ਖੇਡਣਗੇ 🙏🏻🙏🏻
01/09/2026

ਗੋਪੀ ਫਰੰਦੀਪੁਰ ਤੇ ਪ੍ਰੀਤ ਲੱਧੂ ਦੋਵੇਂ ਭਰਾ ਇਕੱਠੇ ਹੋ ਗਏ ਹਨ ਤੇ ਜਲਦੀ ਹੀ ਇੱਕੋ ਟੀਮ ਵਿਚ ਵੀ ਖੇਡਣਗੇ 🙏🏻🙏🏻

11 ਫ਼ਰਵਰੀ 2027 ਮਹਾਂ ਪੰਜਾਬ ਕਬੱਡੀ ਚੈਂਪੀਅਨਸ਼ਿਪ ਬਾਗੜੀਆਂ
28/08/2026

11 ਫ਼ਰਵਰੀ 2027 ਮਹਾਂ ਪੰਜਾਬ ਕਬੱਡੀ ਚੈਂਪੀਅਨਸ਼ਿਪ ਬਾਗੜੀਆਂ

ਅੱਜ ਫੇਰ ਇੱਕ ਹੋਰ ਮਾਂ ਖੇਡ ਕਬੱਡੀ ਦਾ ਮਹਾਨ ਕਬੱਡੀ ਖਿਡਾਰੀ ਗੁਰਜੀਤ ਤੂਤ ਸਾਨੂੰ ਸਦਾ ਲਈ ਅਲਵਿਦਾ ਆਖ ਗਿਆਬਹੁਤ ਮਾੜਾ ਹੋਇਆ, 😭😭ਪ੍ਰਮਾਤਮਾ ਭਰਾ ਦ...
11/08/2026

ਅੱਜ ਫੇਰ ਇੱਕ ਹੋਰ ਮਾਂ ਖੇਡ ਕਬੱਡੀ ਦਾ ਮਹਾਨ ਕਬੱਡੀ ਖਿਡਾਰੀ
ਗੁਰਜੀਤ ਤੂਤ ਸਾਨੂੰ ਸਦਾ ਲਈ ਅਲਵਿਦਾ ਆਖ ਗਿਆ
ਬਹੁਤ ਮਾੜਾ ਹੋਇਆ, 😭😭
ਪ੍ਰਮਾਤਮਾ ਭਰਾ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏

ਸੀਲੂ ਹਰਿਆਣਾ ਦੀ ਧਰਮ ਪਤਨੀ ਨੇ ਫਾਹਾ ਲੈ‌‌ ਕੇ ਕੀਤੀ ਖੁਦਕੁਸ਼ੀ। ਬਹੁਤ ਮਾੜਾ ਹੋਇਆ।
31/07/2026

ਸੀਲੂ ਹਰਿਆਣਾ ਦੀ ਧਰਮ ਪਤਨੀ ਨੇ ਫਾਹਾ ਲੈ‌‌ ਕੇ ਕੀਤੀ ਖੁਦਕੁਸ਼ੀ। ਬਹੁਤ ਮਾੜਾ ਹੋਇਆ।

ਗੋਪੀ ਧੂਰਕੋਟ ਦਾ ਪੁੱਤਰ 💔👏🏻🥹 ਬਹੁਤ ਮਾੜਾ ਹੋਇਆਵਾਹਿਗੁਰੂ ਜੀ 👏🏻
08/07/2026

ਗੋਪੀ ਧੂਰਕੋਟ ਦਾ ਪੁੱਤਰ 💔👏🏻🥹 ਬਹੁਤ ਮਾੜਾ ਹੋਇਆ
ਵਾਹਿਗੁਰੂ ਜੀ 👏🏻

 #ਚੰਗੀ_ਖ਼ਬਰ ਆਈ ਆ ਬਾਈ ਗੋਪੀ ਧੂਰਕੋਟੀਆ ਬਾਰੇ ਅੱਜ ਜਦੋਂ ਪੰਜਾਬ ਦੇ ਨਾਮਵਰ ਹਸਪਤਾਲ ਨੇ ਜਵਾਬ ਦਿੱਤਾ ਤਾਂ ਰਾਸਤੇ ਵਿੱਚ ਆਉਂਦੇ ਬਾਈ ਗੋਪੀ ਦੀ ਨਬ...
08/07/2026

#ਚੰਗੀ_ਖ਼ਬਰ ਆਈ ਆ ਬਾਈ ਗੋਪੀ ਧੂਰਕੋਟੀਆ ਬਾਰੇ ਅੱਜ ਜਦੋਂ ਪੰਜਾਬ ਦੇ ਨਾਮਵਰ ਹਸਪਤਾਲ ਨੇ ਜਵਾਬ ਦਿੱਤਾ ਤਾਂ ਰਾਸਤੇ ਵਿੱਚ ਆਉਂਦੇ ਬਾਈ ਗੋਪੀ ਦੀ ਨਬਜ਼ ਦੋਬਾਰਾ ਚੱਲ ਪਈ ਤੇ ਆਪਣਾ ਹੱਥ ਆਪਣੇ ਢਿੱਡ ਉਪਰ ਰੱਖ ਲਿਆ ਤੇ ਨਿਹਾਲ ਸਿੰਘ ਵਾਲੇ ਜਦੋਂ ਇੱਕ ਕਲਿਨਿਕ ਉਪਰ BP ਚੈਕ ਕਰਾਇਆ ਤਾਂ ਸਬ ਕੁਝ Normal ਸੀ ਤੇ ਹੁਣ ਬਾਈ ਨੂੰ ਬਠਿੰਡੇ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਬਾਕੀ ਤੁਸੀਂ ਇੱਕ ਅਰਦਾਸ ਜਰੂਰ ਕਰੋ ਵਾਹਿਗੁਰੂ ਲਿਖ ਕੇ,
ਬਾਬਾ ਮੇਹਰ ਕਰੇ ਗੋਪੀ ਵੀਰੇ ਤੇ 🙏🏻

Adresse

Democratic Republic Of The

Téléphone

+918528190180

Site Web

Notifications

Soyez le premier à savoir et laissez-nous vous envoyer un courriel lorsque Kabaddi 5911 publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Contacter L'entreprise

Envoyer un message à Kabaddi 5911:

Raccourcis

Partager