The Europe Times

The Europe Times ਯੂਰੋਪ ਵਿੱਚ ਵੱਸਦੇ ਪੰਜਾਬੀਆਂ ਦੀ ਅਵਾਜ਼

10/07/2025

ਅੰਮ੍ਰਿਤਸਰ ਕੋਟ ਖਾਲਸਾ ਵਿਖੇ ਨਸ਼ਾ ਤਸਕਰ ਦਾ ਘਰ

ਪੁਲਿਸ ਵੱਲੋ ਚਲਾਇਆ ਬੁਲਡੋਜ਼ਰ

10/07/2025

ਤਿੰਨ ਦਿਨ ਲਈ ਹੋਇਆ ਬੱਸਾ ਦਾ ਚੱਕਾ ਜਾਂਮ ਨਹੀ ਚੱਲਣਗੀਆਂ ਸੜਕਾ ਉਤੇ ਬੱਸਾ
ਪੰਜਾਬ ਸਰਕਾਰ ਮੰਗਾ ਮਨਕੇ ਵੀ ਨਹੀ ਕਰ ਰਿਹੇ ਪੂਰੀਆਂ

10/07/2025

ਰਾਸ਼ਨ ਸਕੀਮ 'ਚ ਹੋ ਰਿਹਾ ਸੀ ਘੱਪਲਾ, ਪੈ ਗਿਆ ਭੜਥੂ !
ਸਕੀਮ ਦੇ ਅਧੀਨ ਵੰਡੇ ਜਾ ਰਹੇ ਰਾਸ਼ਨ ਵਿੱਚ ਕੀਤੇ ਜਾ ਰਹੇ ਘੱਪਲੇ ਦਾ ਆਪ ਆਗੂ ਰਜਵਿੰਦਰ ਥਿਆੜਾ ਨੇ ਮੌਕੇ ਤੇ ਪੁੱਜ ਕੇ ਕੀਤਾ ਭਾਂਡਾਫੋੜ

09/07/2025

ਭਾਰਤ ਬੰਦ ਦਾ ਨਹੀ ਹੋਇਆ ਕੋਈ ਅਸਰ

ਪੰਜਾਬ ਪੁਲਿਸ ਦੇ ਇਨਸਾਫਪਸੰਦ ਅਤੇ ਨਿਡਰ ਅਫਸਰ, ਡੀ.ਆਈ.ਜੀ ਹਰਮਨਬੀਰ ਸਿੰਘ ਗਿੱਲ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾਂ ਅਗੇ ਆਕੇ ਡਿਊਟੀ ਨ...
09/07/2025

ਪੰਜਾਬ ਪੁਲਿਸ ਦੇ ਇਨਸਾਫਪਸੰਦ ਅਤੇ ਨਿਡਰ ਅਫਸਰ, ਡੀ.ਆਈ.ਜੀ ਹਰਮਨਬੀਰ ਸਿੰਘ ਗਿੱਲ ਆਮ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਹਮੇਸ਼ਾਂ ਅਗੇ ਆਕੇ ਡਿਊਟੀ ਨਿਭਾਂਦੇ ਹਨ। ਜਿੱਥੇ ਵੀ ਉਹ ਆਪਣੀ ਡਿਊਟੀ ਸੰਭਾਲਦੇ ਹਨ, ਉਥੇ ਮਾੜੇ ਅਨਸਰਾਂ ਲਈ ਨਾ ਤਾਂ ਲੁਕਣ ਦੀ ਥਾਂ ਰਹਿੰਦੀ ਹੈ ਅਤੇ ਨਾ ਹੀ ਭੱਜਣ ਦਾ ਰਾਹ।

ਇਸ ਦੀ ਤਾਜ਼ਾ ਮਿਸਾਲ ਅਬੋਹਰ ਦੇ ਇਲਾਕੇ ਵਿੱਚ ਇਕ ਨਿਰਦੋਸ਼ ਕਪੜਾ ਵਿਪਾਰੀ ਦੇ ਕਤਲ ਵਿੱਚ ਸ਼ਾਮਿਲ ਅਪਰਾਧੀਆਂ ਖ਼ਿਲਾਫ ਕੱਲ੍ਹ ਹੋਏ ਇਨਕਾਊਂਟਰ ਰੂਪ ਵਿੱਚ ਸਾਹਮਣੇ ਆਈ।

ਗਿੱਲ ਸਾਬ, ਤੁਹਾਡੇ ਜੁਜ਼ਬੇ ਨੂੰ ਸਲਾਮ।

08/07/2025

ਮਾੜੇ ਅਨਸਰਾ ਨੂੰ ਨੱਥ ਪਾਉਣ ਲਈ
ਤਰਨ ਤਾਰਨ ਦੇ ਬੋਹੜੀ ਚੌਂਕ ਚ' ਲਗਾਇਆ ਗਿਆ ਹਾਈਟੈਕ ਨਾਕਾ

08/07/2025

ਗੁਰਸੇਵਕ ਸਿੰਘ ਔਲਖ ਆਮ ਆਦਮੀ ਪਾਰਟੀ ਸੀਨੀਅਰ ਨੇਤਾ..ਨੇ ਹੈਰਾਨ ਕਰਨ ਵਾਲਿਆਂ ਗੱਲਾ ਦੱਸਿਆ..ਕਿ ਇਹ ਜੋ ਗੱਲਾ ਕਹਿਆ ਹਨ ਉਹਨਾ ਬਾਰੇ ਪਤਾ ਕਰਵਾਇਆ ਜਾਵੇਗਾ.

08/07/2025

ਬਿਕਰਮ ਸਿੰਘ ਮਜੀਠੀਆ ਦੇ ਜਿੰਨੇ ਵੀ ਸਾਥੀ ਹਨ ਉਹਨਾ ਨੂੰ ਕਦੇ ਵੀ
ਆਮ ਆਦਮੀ ਪਾਰਟੀ ਸ਼ਾਮਿਲ ਨਹੀ ਕਰੇਗੀ ਤੇ ਇਹ ਫੋਟੋ ਫੇਕ ਤੇ ਝੂਠੀ

08/07/2025

ਬੱਸ ਸਟੈਂਡ ਦਾ ਬੁਰਾ ਹਾਲ ਬਰਸਾਤ ਦਾ ਪਾਣੀ ਨਾਲ ਲੋਕ ਪਰੇਸ਼ਾਨ

07/07/2025

ਅਮਰੀਕਾ ਦੀ ਧਰਤੀ ’ਤੇ ਇੰਡੀਆਂ ਦਾ ਝੰਡਾ ਲਹਿਰਾ ਕੇ ਆਏ ਖਿਡਾਰੀ ਗੁਰਸਾਹਿਬ ਸਿੰਘ ਦਾ ਪਿੰਡ ਪੁੱਜਣ ’ਤੇ ਭਰਵਾਂ ਸਵਾਗਤ

07/07/2025

ਅੱਜ ਫਿਰ ਤਰਨਤਾਰਨ ਦੇ ਵਿੱਚ ਹੋ ਰਹੀ ਬਰਸਾਤ ਮੋਸਮ ਬਹੁਤ ਸੁਹਾਵਣਾ ਹੋਇਆ ਇੱਕ ਦਿਨ ਛੱਡ ਕੇ ਹੋ ਰਹੀ ਬਰਸਾਤ

07/07/2025

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸੈਕਟਰੀ ਸੈਮਸੂਨ ਮਸੀਹ ਵੱਲੋਂ ਵੱਖ ਵੱਖ ਹਲਕਿਆਂ 'ਚ

ਕਾਂਗਰਸ ਪਾਰਟੀ ਵਿੱਚ ਕ੍ਰਿਸ਼ਚੀਅਨ ਸੈਲ ਬਣਾਉਣ ਸਬੰਧੀ ਕੀਤੀ ਗਈ ਵਿਸ਼ੇਸ਼ ਮੀਟਿੰਗ

Adresse

Nollendorfplatz 1-3
Berlin
10777

Benachrichtigungen

Lassen Sie sich von uns eine E-Mail senden und seien Sie der erste der Neuigkeiten und Aktionen von The Europe Times erfährt. Ihre E-Mail-Adresse wird nicht für andere Zwecke verwendet und Sie können sich jederzeit abmelden.

Teilen