European PENDU ਯੋਰਪੀੲਨ ਪੇਂਡੂ

  • Home
  • European PENDU ਯੋਰਪੀੲਨ ਪੇਂਡੂ

European PENDU ਯੋਰਪੀੲਨ ਪੇਂਡੂ ਸਰੱਬਤ ਦਾ ਭਲਾ ੴੴ 🙏🙏🙏🙏

05/07/2023
1984 ਚ 50 ਫ਼ੌਜੀ ਛੁੱਟੀ ਲੈ ਕੇ ਆਪਣੇ ਘਰ ਜਾ ਰਹੇ ਸੀ ਤੇ ਫ਼ੌਜੀ ਵਰਦੀ ਚ ਸੀ । ਓਹਨਾ ਨੂੰ ਟ੍ਰੇਨਾਂ ਤੌ ਲਾਹ ਕੇ ਹਿੰਦੂਆ ਨੇ ਮਾਰ ਦਿੱਤੇ ਤੇ ਭੰਗ...
05/07/2023

1984 ਚ 50 ਫ਼ੌਜੀ ਛੁੱਟੀ ਲੈ ਕੇ ਆਪਣੇ ਘਰ ਜਾ ਰਹੇ ਸੀ ਤੇ ਫ਼ੌਜੀ ਵਰਦੀ ਚ ਸੀ । ਓਹਨਾ ਨੂੰ ਟ੍ਰੇਨਾਂ ਤੌ ਲਾਹ ਕੇ ਹਿੰਦੂਆ ਨੇ ਮਾਰ ਦਿੱਤੇ ਤੇ ਭੰਗੜੇ ਪਾਏ ਓਹਨਾ ਫੌਜੀਆਂ ਬਾਰੇ ਕੋਈ ਨਹੀਂ ਬੋਲਦਾ ਨ ਨਹੁੰ ਮਾਸ ਵਾਲੇ ਨ ਆਰਮੀ ਵਾਲੇ । 40 ਪੁਲਵਾਮਾ ਮਰਦੇ ਨੇ ਤੇ ਪਾਕਿਸਤਾਨ ਤੇ ਅਟੈਕ ਹੋ ਜਾਂਦਾ ਹੈ 18 ਫ਼ੌਜੀ ਓੜੀ ਮਾਰੇ ਜਾਂਦੇ ਨੇ ਤਾ ਸਰਜੀਕਲ ਸਟਰਾਇਕ ਹੋ ਜਾਂਦੀ ਹੈ ਫਿਲਮ ਬਣਾਈ ਜਾਂਦੀ ਹੈ ਇੱਥੇ 50 ਤੋਂ ਵੱਧ ਮਾਰ ਦਿੱਤੇ ਤੇ ਕਿਸੇ ਨੂੰ ਇੱਕ ਦਿਨ ਦੀ ਜੇਲ ਨਹੀਂ ਹੋਈ ਕਿਓਕਿ ਮਾਰਨ ਵਾਲੇ ਹਿੰਦੂ ਸੀ ਤੇ ਹਿੰਦੂ ਨੂੰ ਸਭ ਮੁਆਫ ਹੈ ਓਹਨਾ ਦਾ ਨਾਮ ਦਿੱਲੀ ਗੁਰੂਦੁਆਰਾ ਰਕਾਬ ਗੰਜ ਚ 1984 ਮੈਮੋਰਿਅਲ ਬਣਿਆ ਹੈ ਓੱਥੇ ਲਿਖਿਆ ਹੈ । ਓਹਨਾ ਨੇ ਨਾਮ ਇਹ ਨੇ
1. ਲੈਫਟੀਨੈਂਟ ਕੋਲੋਨਲ ਆਰ ਐਸ ਆਨੰਦ ( ਆਈ ਸੀ 15806 )
2. ਮੇਜਰ ਐਸ ਜੇ ਸਿੰਘ ( ਆਈ ਸੀ 29358 )
3. ਕੈਪਟਨ ਆਈ ਪੀ ਐਸ ਬਿੰਦਰਾ ( ਆਈ ਸੀ 39489 )
4. ਕੈਪਟਨ ਐਸ ਐਸ ਗਿੱਲ (ਆਈ ਸੀ 31246 )
5. ਕੈਪਟਨ ਯੂ ਪੀ ਐਸ ਜੱਸਲ ( ਆਈ ਸੀ 39750 )
6. ਕੈਪਟਨ ਪ੍ਰਤਾਪ ਸਿੰਘ (ਆਈ ਸੀ 31786 )
7. ਸੂਬੇਦਾਰ ਅਨੂਪ ਸਿੰਘ (ਆਈ ਸੀ 71127 )
8. ਸੂਬੇਦਾਰ ਰਣਜੀਤ ਸਿੰਘ (ਆਈ ਸੀ 97466 )
9.ਨਾਇਕ ਸੂਬੇਦਾਰ ਸੁਰਜੀਤ ਸਿੰਘ (ਆਈ ਸੀ 13565 )
10.ਸੂਬੇਦਾਰ ਦਰਸ਼ਨ ਸਿੰਘ (ਆਈ ਸੀ 100508 )
11.ਸੂਬੇਦਾਰ ਪ੍ਰੀਤਮ ਸਿੰਘ (ਜੇ ਸੀ 1320221)
12.ਮੇਜਰ ਸੁਰਜੀਤ ਸਿੰਘ (9203918)
13.ਚੀਫ ਕੁਆਟਰ ਮਾਸਟਰ ਹਰਪਾਲ ਸਿੰਘ (3357526)
14.ਐਚ ਡੀ ਆਰ ਐਸ ਐਸ ਚੰਨਨ (272445)
15.ਐਚ ਡੀ ਆਰ ਨਿਰਮਲ ਸਿੰਘ (1255848)
16. ਐਚ ਡੀ ਆਰ ਐਸ ਐਸ ਮੰਗਤ (2459028)
17.ਨਾਇਕ ਹਰਦੇਵ ਸਿੰਘ (1255848)
18.ਨਾਇਕ ਜੀ ਸਿੰਘ (14453859)
19.ਲੈਨ ਐਚ ਡੀ ਆਰ ਐਚ ਸਿੰਘ (4541054342)
20. ਲੈਨ ਐਚ ਡੀ ਆਰ ਐਸ ਸਿੰਘ (1296912)
21.ਨਾਇਕ ਐਨ ਸਿੰਘ (2466082)
22.ਨਾਇਕ ਨਿਧਾਨ ਸਿੰਘ (2463743)
23.ਨਾਇਕ ਗੁਰਮੇਜ ਸਿੰਘ (2469943)
24.ਨਾਇਕ ਬਲਬੀਰ ਸਿੰਘ (2467163)
25.ਨਾਇਕ ਤੇਜਾ ਸਿੰਘ (8363731)
26.ਸੀਪੀਐਲ ਸੀਕੇ ਜੇ ਬੀ ਸਿੰਘ (646641)
27. ਸੀਪੀਐਲ ਈਕਓਪੀ ਐਚ ਸਿੰਘ (649388)
28.ਲਾਸ ਨਾਇਕ ਪੀ ਸਿੰਘ (1545611)
29. ਲਾਸ ਨਾਇਕ ਡੀ ਸਿੰਘ (3372358)
30. ਲਾਸ ਨਾਇਕ ਏ ਸਿੰਘ (3371158)
31. ਲਾਸ ਨਾਇਕ ਕੇ ਸਿੰਘ (454124)
32.ਸਿਪਾਹੀ ਪ੍ਰਗਟ ਸਿੰਘ (2473256)
33.ਸਿਪਾਹੀ ਮਲਕੀਤ ਸਿੰਘ (446339)
34. ਸਿਪਾਹੀ ਪ੍ਰੀਤਮ ਸਿੰਘ (2474286)
35. ਸਿਪਾਹੀ ਬਲਬੀਰ ਸਿੰਘ (446554)
36. ਸਿਪਾਹੀ ਜਗਤਾਰ ਸਿੰਘ (446554)
37.ਗਨਰ ਦਾਰਾ ਸਿੰਘ (5100051)
38.ਸੋਵਰ ਕਹਿਰ ਸਿੰਘ ( ਟੀ/ਨੰ 2737)
39. ਰਾਈਫਲਮੈਨ ਏ ਸਿੰਘ (13745166)
40. ਰਾਈਫਲਮੈਨ ਆਈ ਜੇ ਸਿੰਘ (13740611)
41.ਸਿਪਾਹੀ ਬੂਰ ਸਿੰਘ (24723480)
42.ਸਿਪਾਹੀ ਐਸ ਸਿੰਘ (4548940)
43. ਸਿਪਾਹੀ ਪ੍ਰਗਟ ਸਿੰਘ (3352257)
44.ਸੋਵਰ ਐਸ ਜੇ ਸਿੰਘ (1083615)
45.ਐਮ ਡੱਬਲਓ ਔ ਜੀ ਬੀ ਸਿੰਘ (207713)
46. ਐਮ ਡੱਬਲਓ ਔ ਐਸ ਬੀ ਐਸ ਬੇਦੀ (208362)
47.ਏਅਰ ਸੀ ਐਮ ਐਸ ਸਿੰਘ (683902)
48. ਏਅਰ ਸੀ ਐਮ ਜੇ ਸਿੰਘ (669365)
49. ਏਅਰ ਸੀ ਐਮ ਜੇ ਸਿੰਘ (651458)
50.ਫਲਾਈਟ ਲੈਫ ਐਚ ਸਿੰਘ

02/04/2023

ਪੰਜਾਬ ਕਦੇ ਵੀ ਹਿੰਦੋਸਤਾਨ ( ਭਾਰਤ ) ਦਾ ਹਿੱਸਾ ਨਹੀਂ ਸੀ ਪੰਜਾਬ ਇੱਕ ਵੱਖਰਾ ਦੇਸ਼ ਸੀ ਭਾਰਤ ਇੱਕ ਵੱਖਰਾ ਦੇਸ਼ ਸੀ ਜਦੋ ਇਤਿਹਾਸ ਪੜਦੇ ਆਂ ਤਾਂ ਇਸਦੇ ਕਈ ਪਰਮਾਣ ਮਿਲਦੇ ਆ
ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਲਹਿੰਦਾ ਪੰਜਾਬ ( ਸਾਰਾ ਪਾਕਿਸਤਾਨ ) ਜੰਮੂ ਕਸ਼ਮੀਰ , ਹਿਮਾਚਲ , ਹਰਿਆਣਾ , ਰਾਜਸਥਾਨ , ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ
ਉਸ ਸਮੇ ਪੰਜਾਬ ਦੀਆਂ ਪੰਜ ਡਵੀਜ਼ਨਾਂ ਅਤੇ ਉੱਣਤੀ ਜ਼ਿਲ੍ਹੇ ਸਨ।
1 - ਅੰਬਾਲਾ ਡਵੀਜ਼ਨ ਵਿੱਚ ਗੁੜਗਾਉਂ, ਰੋਹਤਕ, ਕਰਨਾਲ, ਹਿਸਾਰ, ਸ਼ਿਮਲਾ ਅਤੇ ਅੰਬਾਲਾ ਸ਼ਾਮਲ ਸਨ।
2 - ਜਲੰਧਰ ਵਿੱਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਕਾਂਗੜਾ ਆਉਂਦੇ ਸਨ।
3 - ਲਾਹੌਰ ਡਵੀਜ਼ਨ ਵਿੱਚ ਲਾਹੌਰ, ਗੁਜਰਾਂਵਾਲਾ, ਸ਼ੇਖੂਪੁਰਾ, ਸਿਆਲਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ।
4 - ਰਾਵਲਪਿੰਡੀ ਵਿੱਚ ਜੇਹਲਮ, ਗੁਜਰਾਤ, ਰਾਵਲਪਿੰਡੀ, ਅਟਕ, ਸ਼ਾਹਪੁਰਾ ਅਤੇ ਮੀਆਂਵਾਲੀ ਜ਼ਿਲ੍ਹੇ ਸਨ।
5 - ਮੁਲਤਾਨ ਡਵੀਜ਼ਨ ਵਿੱਚ ਲਾਇਲਪੁਰ, ਝੰਗ, ਮੁਲਤਾਨ, ਮੁਜ਼ੱਫ਼ਰਗੜ੍ਹ ਅਤੇ ਡੇਰਾ ਗਾਜ਼ੀ ਖ਼ਾਨ ਸ਼ਾਮਲ ਸਨ।
ਪੰਜਾਬ ਦੇ ਰੀਤੀ ਰਿਵਾਜ ਵੱਖ ਸੀ ਰਹਿਣ ਸਹਿਣ ਵੱਖ ਸੀ ਬੋਲੀ ਵੱਖ ਸੀ ਪਹਿਰਾਵਾ ਵੱਖ ਸੀ ਕਾਨੂੰਨ ਵੱਖ ਸੀ
ਪਰ ਅੰਗਰੇਜ਼ਾਂ ਦੇ ਜਾਣ ਤੋ ਬਾਅਦ ਸੰਨ 1947 ਨੂੰ ਇਹਨਾਂ ਸਿਆਸਤਦਾਨਾਂ ਨੇ ਪੰਜਾਬ ਦੇ 2 ਹਿੱਸੇ ਕਰ ਦਿੱਤੇ ਇੱਕ ਹਿੱਸੇ ਦਾ ਪਾਕਿਸਤਾਨ ਦੇਸ਼ ਬਣ ਗਿਆ ਤੇ ਇੱਕ ਹਿੱਸਾ ਭਾਰਤ ਵਿੱਚ ਰਲਾ ਲਿਆ ਗਿਆ
ਤੇ ਫਿਰ ਪੰਜਾਬ ਵੀ ਹੋਰ ਛੋਟਾ ਕਰ ਦਿੱਤਾ ਗਿਆ ਜਿਹਦੇ ਚੋ ਰਾਜਸਥਾਨ , ਜੰਮੂ , ਕਸ਼ਮੀਰ , ਤੇ ਦਿੱਲੀ ਕੱਢ ਦਿੱਤੇ ਗਏ
ਤੇ ਆਖਿਰ ਸੰਨ 1966 ਨੂੰ ਇੱਕ ਵਾਰ ਫਿਰ ਪੰਜਾਬ ਦੇ ਟੁਕਡ਼ੇ ਕੀਤੇ ਗਏ ਤੇ ਪੰਜਾਬ ਵਿੱਚੋਂ ਦੋ ਹੋਰ ਸਟੇਟਾਂ ਹਰਿਆਣਾ , ਤੇ ਹਿਮਾਚਲ ਬਣਾ ਦਿੱਤੀਆਂ ਇਹ ਸਭ ਤਾਂ ਹੀ ਕੀਤਾ ਗਿਆ ਕਿ ਮੁਡ਼ ਦੁਬਾਰਾ ਕਿਤੇ ਸਿੱਖ ਰਾਜ ਕਾਇਮ ਨਾਂ ਹੋ ਸਕੇ ਤੇ ਪੰਜਾਬ ਨੂੰ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਕਿਉਂਕਿ ਇਹ ਇੱਕ ਦੇਸ਼ ਨਾਂ ਬਣ ਸਕੇ
ਹੁਣ ਤੁਸੀਂ ਦੱਸੋ ਕਿ 1947 ਨੂੰ ਪੰਜਾਬ ਅਜਾਦ ਹੋਇਆ ਸੀ ਕਿ ਗੁਲਾਮ ਇਹ ਸਾਡੇ ਲਈ ਅਜਾਦੀ ਨਹੀਂ ਬਰਬਾਦੀ ਸੀ ਘਰ ਬਾਹਰ ਲੁਟਵਾਏ ਕਤਲੇਆਮ ਹੋਇਆ ਘਰੋ ਬੇ-ਘਰ ਹੋ ਗਏ ਜਮੀਨਾਂ ਜਾਇਦਾਦਾਂ ਗਈਆਂ
ਤੇ ਆਹ ਕੁਝ ਪਰਮਾਣ ਆ ਪੰਜਾਬ ਇੱਕ ਵੱਖਰਾ ਦੇਸ਼ ਹੋਣ ਦੇ
1 - ਅੰਗਰੇਜ਼ਾਂ ਨੇ ਸੰਨ 1849 ਨੂੰ ਪੰਜਾਬ ਜਬਤ ਕੀਤਾ ਸੀ ਇਤਿਹਾਸ ਚ ਜਿਕਰ ਆਉਂਦਾ ਆ ਕਿ ਉਸ ਸਮੇਂ ਅੰਗਰੇਜ਼ੀ ਗਵਰਨਰ ਹਾਰਡਿਗ ਤੇ ਲਾਰਡ ਲਾਰੇਸ ਦਾ ਦਫ਼ਤਰ ( ਕਲਕੱਤੇ ) ਭਾਰਤ ਦੇਸ਼ ਵਿੱਚ ਸੀ ਪੰਜਾਬ ਵਿੱਚ ਨਹੀ
2 - ਕਵੀ ਸ਼ਾਹ ਮੁਹੰਮਦ ਜੰਗਨਾਮੇ ਕਿਤਾਬ ਵਿੱਚ ਲਿਖਦਾ - ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੋਜਾਂ ਭਾਰੀਆਂ ਨੇ - ਮਤਲਬ ਕਿ ਪੰਜਾਬ ਤੇ ਹਿੰਦੋਸਤਾਨ ਦੋਵੇਂ ਵੱਖ - ਦੇਸ਼ ਹਨ
ਇਹ ਕਿਤਾਬ ਕਵੀ ਸਾਹ ਮੁਹੰਮਦ ਨੇ 1900 ਸੰਨ ਤੋ ਪਹਿਲਾਂ ਦੀ ਲਿਖੀ ਹੈ ਜੰਗਨਾਂਮਾਂ ਜਿਸ ਵਿੱਚ ਸਾਰਾ ਸਿੱਖ ਰਾਜ ਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਇਤਿਹਾਸ ਹੈ
3 - ਚੀਨ ਦੇ ਅਹਿਲਕਾਰ ਅੱਜ ਵੀ ਕਹਿੰਦੇ ਆ ਕਿ ਸਾਡੀ ਭਾਰਤ ਨਾਲ ਕੋਈ ਸੰਧੀ ਨਹੀ ਆ ਸਾਡੀਆਂ ਸੰਧੀਆਂ ਸਿੱਖ ਰਾਜ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਸੀ ਤੇ ਹਜੇ ਤੱਕ ਭਾਰਤ ਦੀਆਂ ਕਈ ਦੇਸ਼ਾਂ ਨਾਲ ਵਪਾਰਕ ਸੰਧੀਆਂ ਸਿੱਖ ਰਾਜ ਦੇ ਨਾਮ ਤੇ ਚੱਲ ਰਹੀਆਂ ਨੇ।

Bhagwant Mann Punjab News Sikh Channel
25/03/2023

Bhagwant Mann Punjab News Sikh Channel

24/03/2023

ਭਾਈ ਸਾਹਿਬ ਨੇ ਲੱਤਾਂ ਕਮਬਨ ਲਾ ਦਿੱਤੀਆਂ ਹੱਕੂਮਤ ਦੀਆਂ ਜਿਸ ਕਰਕੇ ਏ ਕੰਮ ਕਰਨਾ ਪੈ ਗਿਆ ਹਿੰਦੁਸਤਾਨ ਦੀ ਹੱਕੂਮਤ ਨੂੰ ਹੱਜੇ ਤਾਂ ਇਕ ਸਿੰਘ ਨਹੀਂ ਸਾਹਬ ਨਹੀਂ ਹੋਆ ਜਿਹਦੇ ਸਰਕਾਰ ਦੇ ਦਲਾਲ ਕਿਹਦੇ ਸੀ ਭਾਈ ਸਾਹਿਬ ਨੱਥ ਗਏ ੳਹ ਦੇਖ ਲੈਨ ਭਾਈ ਸਾਹਿਬ ਕਿੰਨੀ ਕੇ ਚੱਰਦੀ ਕਲਾ ਵਿੱਚ ਸੀ ਪੰਜਾਬੀ ਲੋਕ Punjabi Lok Sikh Channel Punjab Post Bhagwant Mann

22/03/2023

ਗ੍ਰਿਫ਼ਤਾਰੀ ਵਾਲੀ ਘਟਨਾਂ ਤੋਂ ਪਹਿਲਾਂ
ਭਾਈ ਅਮ੍ਰਿਤਪਾਲ ਸਿੰਘ ਦੀ ਸਪੀਚ
ਕਈ ਸਰਕਾਰੀ ਅਧਿਕਾਰੀਆਂ ਨੂੰ ਲਾਇਆ ਸੀ ਵੱਡਾ ਸੁਨੇਹਾ ਪੰਜਾਬੀ ਲੋਕ Punjabi LokSikh ChannelPunjab PostEuropean PENDU ਯੋਰਪੀੲਨ ਪੇਂਡੂ

Hindustan di hakumat ki ki karan te majboor ho gyi a bhai sahib nal unhoni ghatna karan lai bhai deep sidhu kehda c a Bh...
22/03/2023

Hindustan di hakumat ki ki karan te majboor ho gyi a bhai sahib nal unhoni ghatna karan lai bhai deep sidhu kehda c a Bhagwant Mann beante buchar wale raste te chale ga te ajj a ohi kar reha a ਪੰਜਾਬੀ ਲੋਕ Punjabi LokSikh ChannelEuropean PENDU ਯੋਰਪੀੲਨ ਪੇਂਡੂ

ਹੁਣ ਤਕ ੧੫੦ ਨੌਜੁਆਨਾ ਦੀ ਲਿਸਟ ਕੀਤੀ ਜਾਰੀ ਕਿਸ ਉਪਰ ਕਿਹੜਾ ਕੇਸ ਹੈ। Sikh Channel ਪੰਜਾਬੀ ਲੋਕ Punjabi Lok Punjab Post European PEND...
22/03/2023

ਹੁਣ ਤਕ ੧੫੦ ਨੌਜੁਆਨਾ ਦੀ ਲਿਸਟ ਕੀਤੀ ਜਾਰੀ ਕਿਸ ਉਪਰ ਕਿਹੜਾ ਕੇਸ ਹੈ। Sikh Channel ਪੰਜਾਬੀ ਲੋਕ Punjabi Lok Punjab Post European PENDU ਯੋਰਪੀੲਨ ਪੇਂਡੂ

22/03/2023

ਹਾਈ ਕੋਰਟ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਸੰਬੰਧੀ ਜ਼ਰੂਰੀ ਜਾਣਕਾਰੀ। ਪੰਜਾਬੀ ਲੋਕ Punjabi Lok Sikh Channel European PENDU ਯੋਰਪੀੲਨ ਪੇਂਡੂ

Address


Alerts

Be the first to know and let us send you an email when European PENDU ਯੋਰਪੀੲਨ ਪੇਂਡੂ posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share