SOI Gidderbaha

SOI Gidderbaha We are always open

12/12/2022

Kar gya agla sach 😥

19/11/2022

Like & share friends 😊🚜🚜

18/11/2022

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

Chalo page nu dubara active kriye kro share dabb ke👍🔥Start krde aa 27000/- ali gall to ki kehna chaoge prince n raja di ...
16/02/2021

Chalo page nu dubara active kriye kro share dabb ke👍🔥
Start krde aa 27000/- ali gall to ki kehna chaoge prince n raja di rec bare?

31/07/2020
Happy bday mittra🎂🎂
20/04/2020

Happy bday mittra🎂🎂

  : ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰੇ ਦੋਸ਼ੀ ਪੁਲਿਸ ਨੇ ਮੁੱਠਭੇੜ 'ਚ ਕੀਤੇ ਢੇਰ| ਵਾਰਦਾਤ ਵਾਲੀ ਜਗਾ ਤੇ ਲੈ ਕੇ ਗਈ ਸੀ ਪੁਲਿ...
06/12/2019

:
ਹੈਦਰਾਬਾਦ : ਮਹਿਲਾ ਡਾਕਟਰ ਜਬਰ ਜਨਾਹ ਮਾਮਲੇ ਦੇ ਚਾਰੇ ਦੋਸ਼ੀ ਪੁਲਿਸ ਨੇ ਮੁੱਠਭੇੜ 'ਚ ਕੀਤੇ ਢੇਰ| ਵਾਰਦਾਤ ਵਾਲੀ ਜਗਾ ਤੇ ਲੈ ਕੇ ਗਈ ਸੀ ਪੁਲਿਸ ਸ਼ਨਾਖਤ ਲਈ ਪਰ ਉਹਨਾਂ ਦੋਸ਼ੀਆਂ ਭੱਜਣ ਦੀ ਕੋਸ਼ਿਸ ਕੀਤੀ ਜਿਸ ਦੇ ਜਵਾਬ ਵਿੱਚ ਪੁਲਿਸ ਨੇ ਗੋਲੀ ਮਾਰ ਕੇ ਚਾਰੋ ਕੀਤੇ ਢੇਰ | ਤੁਹਾਡੀ ਕੀ ਰਾਇ ਹੈ ਇਸ ਬਾਰੇ?
Telangana Police: All four people accused in the rape and murder of woman veterinarian in Telangana have been killed in an encounter with the police. They tried to run from the incident site while police took them at site to recreate the scene. What is your opinion?

 ਉਸਦੀ ਸਕੂਟੀ ਖਰਾਬ ਹੋ ਗਈ.....ਉਸਨੇ ਭੈਣ ਨੂੰ ਫੋਨ ਕੀਤਾ.."ਸਕੂਟੀ ਨੂੰ ਸਾਈਡ ਤੇ ਲਗਾ ਕੇ ਕੈਬ ਕਰ ਲੈ" ਉਸਦੀ ਭੈਣ ਨੇ ਜੁਆਬ ਦਿੱਤਾ..." ਆ ਸਾਹਮ...
30/11/2019



ਉਸਦੀ ਸਕੂਟੀ ਖਰਾਬ ਹੋ ਗਈ.....ਉਸਨੇ ਭੈਣ ਨੂੰ ਫੋਨ ਕੀਤਾ..

"ਸਕੂਟੀ ਨੂੰ ਸਾਈਡ ਤੇ ਲਗਾ ਕੇ ਕੈਬ ਕਰ ਲੈ" ਉਸਦੀ ਭੈਣ ਨੇ ਜੁਆਬ ਦਿੱਤਾ...

" ਆ ਸਾਹਮਣੇ ਤੋਂ ਕੁਛ ਲੋਕ ਆ ਰਹੇ ਨੇ...ਸ਼ਾਇਦ ਮਦਦ ਮਿਲ ਜਾਵੇਗੀ " ਪ੍ਰਿਅੰਕਾ ਨੇ ਜੁਆਬ ਦਿੱਤਾ....ਤੇ ਕਾਲ ਡਿਸਕੋਨੇਕਟ ਕਰ ਦਿੱਤੀ...

ਪ੍ਰਿਅੰਕਾ ਦੀ ਭੈਣ ਨੇ ਕੁਛ ਮਿੰਟ ਬਾਅਦ ਫੇਰ ਆਪਣੀ ਭੈਣ ਨੂੰ ਫੋਨ ਲਗਾਇਆ....ਕਿ ਪਤਾ ਕਰੇ ਕਿ ਪ੍ਰਿਅੰਕਾ ਨੂੰ ਮਦਦ ਮਿਲ ਗਈ ਕਿ ਨਹੀਂ....ਪਰ ਫੋਨ ਦੀ ਬਸ ਰਿੰਗ ਜਾ ਰਹੀ ਸੀ....ਫੋਨ ਨਹੀਂ ਅਟੈਂਡ ਕੀਤਾ ਗਿਆ...

ਦੇਰ ਬਾਅਦ ਪ੍ਰਿਅੰਕਾ ਦੀ ਅੱਗ ਨਾਲ ਸੜੀ ਹੋਈ ਲਾਸ਼ ਮਿਲੀ.....ਉਸਨੂੰ ਸਮੂਹਿਕ ਬਲਾਤਕਰ ਤੋਂ ਬਾਦ ਮਾਰ ਦਿੱਤਾ ਗਿਆ ਸੀ...

ਇਕ ਸਕੂਟੀ ਖਰਾਬ ਹੋਣ ਦੀ ਦੇਰ ਸੀ ਕਿ ਇਕ ਨੌਜਵਾਨ ਕੁੜੀ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਹੀ ਬਦਲ ਗਈ...ਮਦਦਗਾਰ ਜਾਪਦੇ ਲੋਕ ਬਲਾਤਕਾਰੀ ਸਾਬਤ ਹੋਏ...
..

ਦਿਲ ਦੁਖਦਾ ਹੈ ਐਦਾਂ ਦੀਆਂ ਖਬਰਾਂ ਪੜ੍ਹ ਕੇ....

ਬੜੀ ਵਾਰ ਮੇਰੇ ਨਾਲ ਜਦੋਂ ਵੀ ਮੇਰੀ ਭੈਣ ਸੀ....ਜਾਂ ਮੇਰੀ ਕੁੜੀ ਮਿੱਤਰ ਸੀ...ਜਦੋਂ ਵੀ ਕੋਈ ਉਹਨਾਂ ਵੱਲ ਗੰਦੀਆਂ ਨਜ਼ਰਾਂ ਦੇ ਨਾਲ ਦੇਖ ਵੀ ਲੈਂਦਾ ਸੀ...ਮਨ ਬਹੁਤ ਦੇਰ ਤੱਕ ਡਿਸਟਰਬ ਹੀ ਰਹਿੰਦਾ ਰਿਹਾ....ਜਿੰਨਾ ਦੀ ਕੁੜੀ ਨਾਲ ਇਹ ਦਰਿੰਦਗੀ ਹੋਈ ਹੋਵੇਗੀ....ਉਹਨਾਂ ਦੇ ਮਨ ਬਾਰੇ ਸੋਚ ਕੇ ਹੀ ਦਿਲ ਉਦਾਸ ਹੋ ਜਾਂਦਾ ਹੈ...ਸ਼ਰੀਰ ਚ ਕਮਜ਼ੋਰੀ ਭਰ ਜਾਂਦੀ ਹੈ...

ਨਹੀਂ ਪਤਾ ਕਿ ਇਸ ਸਭ ਦਾ ਹੱਲ ਕੀ ਹੈ....ਬਸ ਦਿਲ ਦੁਖਦਾ ਹੈ....ਤੇ ਅੱਖਾਂ ਚ ਹੰਝੂ ਆ ਜਾਂਦੇ ਨੇ...ਆਪਣੀਆਂ ਪਛਾਣ ਦੀਆਂ ਕੁੜੀਆਂ ਲਈ ਫਿਕਰ ਪੈਦਾ ਹੋ ਜਾਂਦੀ ਹੈ....ਰੱਬ ਅੱਗੇ ਏਹੀ ਅਰਦਾਸ ਹੁੰਦੀ ਹੈ ਕਿ ਹਰ ਧੀ ਆਪਣੇ ਘਰ...ਆਪਣਿਆਂ ਚ ਟੈਮ ਸਿਰ ਪੁੱਜ ਜਾਵੇ....ਕਿਸੇ ਦਾ ਵਹੀਕਲ ਨਾ ਖਰਾਬ ਹੋਵੇ...ਕੋਈ ਅਣਜਾਣ ਲੋਕਾਂ ਦੀ ਭੀੜ ਚ ਨਾ ਫਸੇ....ਕਿਸੇ ਨਾਲ ਕੁਝ ਬੁਰਾ ਨਾ ਹੋਵੇ..

ਸਾਡੇ ਆਲੇ ਦੁਆਲੇ ਬੜੇ ਨੌਜਵਾਨ ਐਦਾਂ ਦੇ ਹੁੰਦੇ ਨੇ...ਜੋ ਤੁਰੀ ਆਂਦੀਆਂ ਕੁੜੀਆਂ ਬਾਰੇ...ਦਿਖਦੀਆਂ ਕੁੜੀਆਂ ਬਾਰੇ ਗੰਦੇ ਭੱਦੇ ਕੋਮੈਂਟ ਕਰਦੇ ਨੇ...ਇਹ ਲੋਕ ਓਹੀ ਨੇ ਜੋ ਬਲਾਤਕਾਰ ਕਰਨ ਦਾ ਮੌਕਾ ਮਿਲਣ ਤੇ ਬਲਾਤਕਾਰ ਜਰੂਰ ਹੀ ਕਰਨਗੇ....ਏਨਾ ਨਾਲ ਯਰਾਨਾ ਖਤਮ ਕਰ ਦੇਣਾ ਚਾਹੀਦਾ ਹੈ...ਜੇ ਆਪਾਂ ਐਦਾਂ ਨਹੀਂ ਕਰਦੇ...ਤਾਂ ਸਾਨੂੰ ਕੋਈ ਹੱਕ ਨਹੀਂ ਕਿਸੇ ਵੀ ਬਲਾਤਕਾਰ ਲਈ ਹੰਝੂ ਵਗਾਉਣ ਦਾ...
..

ਬਲਾਤਕਾਰ ਤੋਂ ਬਾਦ ਮੋਮਬੱਤੀਆਂ ਜਗਾਉਣ ਦਾ ਕੋਈ ਮਤਲਬ ਨਹੀਂ....ਜੇ ਅਸੀਂ ਇਕੱਠੇ ਹੋ ਕੇ ਕਿਸੇ ਜਿਉਂਦੇ ਨੂੰ ਗੰਦੇ ਲੋਕਾਂ ਤੋਂ ਸੁਰੱਖਿਅਤ ਨਹੀਂ ਰੱਖ ਸਕਦੇ...ਤਾਂ ਉਸਦੇ ਕਤਲ ਤੋਂ ਬਾਦ ਇਕੱਠੇ ਹੋ ਕੇ ਰੋਸ਼ਨੀਆਂ ਕਰਨੀਆਂ ਬੇਅਸਰ ਨੇ....ਜਿਸਦੇ ਨਾਲ ਕਿਸੇ ਦਾ ਜੀਵਨ ਰੋਸ਼ਨ ਨਹੀਂ ਹੁੰਦਾ....ਜੋ ਚਲਾ ਜਾਂਦਾ ਹੈ ਵਾਪਸ ਨਹੀਂ ਆਂਦਾ..



Dirección

Estepona

Teléfono

+34602088066

Página web

Notificaciones

Sé el primero en enterarse y déjanos enviarle un correo electrónico cuando SOI Gidderbaha publique noticias y promociones. Su dirección de correo electrónico no se utilizará para ningún otro fin, y puede darse de baja en cualquier momento.

Contacto La Empresa

Enviar un mensaje a SOI Gidderbaha:

Compartir