Sukhpreet Singh

Sukhpreet Singh ਜੀ ਆਇਆ ਨੂੰ

ਪਿਆਰਾ ਵੀਰ.. ਦਿਲਾਂ ਤੇ ਰਾਜ ਕਰਨ ਵਾਲਾ | Rajvir Jawanda 💚
08/10/2025

ਪਿਆਰਾ ਵੀਰ.. ਦਿਲਾਂ ਤੇ ਰਾਜ ਕਰਨ ਵਾਲਾ | Rajvir Jawanda 💚

 Diljit Dosanjh Amrinder Gill Sajjan Adeeb
27/09/2025

Diljit Dosanjh Amrinder Gill Sajjan Adeeb

ਹੁਸ਼ਿਆਰਪੁਰ ਦੇ 25 ਪਿੰਡਾਂ ਨੇ ਪ੍ਰਵਾਸੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾਪ੍ਰਵਾਸੀਆਂ ਦੇ ਸਰਕਾਰੀ ਕਾਗਜ਼ ਦੀ ਨਹੀਂ ਕੀਤੀ ਜਾਵੇਗੀ ਤਸਦੀਕ
13/09/2025

ਹੁਸ਼ਿਆਰਪੁਰ ਦੇ 25 ਪਿੰਡਾਂ ਨੇ ਪ੍ਰਵਾਸੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
ਪ੍ਰਵਾਸੀਆਂ ਦੇ ਸਰਕਾਰੀ ਕਾਗਜ਼ ਦੀ ਨਹੀਂ ਕੀਤੀ ਜਾਵੇਗੀ ਤਸਦੀਕ

ਹਿੰਦੀ ਫਿਲਮਾਂ ਵਿੱਚ ਪਹਿਲਾਂ ਡਾਕੂ ਅਮੀਰ ਬੰਦਿਆਂ ਤੋ ਪੈਸਾ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦੇ ਸੀ ਬਸ ਸੁੱਖੇ ਨੂੰ ਕੇ ਮੈਨੂੰ ਹਿੰਦੀ ਫਿਲਮ ...
05/09/2025

ਹਿੰਦੀ ਫਿਲਮਾਂ ਵਿੱਚ ਪਹਿਲਾਂ ਡਾਕੂ ਅਮੀਰ ਬੰਦਿਆਂ ਤੋ ਪੈਸਾ ਲੁੱਟ ਕੇ ਗਰੀਬ ਲੋਕਾਂ ਵਿੱਚ ਵੰਡ ਦਿੰਦੇ ਸੀ ਬਸ ਸੁੱਖੇ ਨੂੰ ਕੇ ਮੈਨੂੰ ਹਿੰਦੀ ਫਿਲਮ ਦੀ ਸਟੋਰੀ ਯਾਦ ਆ ਗਈ 😂

#ਦੀ #ਯਾਦ #ਲੋਕਾਂ

Kro Shareਇਸ ਗੋਰੇ ਨੇ ਸ਼ੰਕਾ ਜਤਾਈ ਹੈ ਕਿ ਜੋ ਕਾਰ ਚਲਾ ਰਹੇ ਸਨ ਓਸ ਦੀ ਪੋਸਟ ਮਾ/ਰ/ਟ/ਮ ਰਿਪੋਰਟ ਜਨਤਕ ਨਹੀਂ ਕੀਤੀ,ਇਸ ਦਾ ਕਹਿਣਾ ਹੈ ਕਿ ਉਹਨਾਂ...
24/08/2025

Kro Share
ਇਸ ਗੋਰੇ ਨੇ ਸ਼ੰਕਾ ਜਤਾਈ ਹੈ ਕਿ ਜੋ ਕਾਰ ਚਲਾ ਰਹੇ ਸਨ ਓਸ ਦੀ ਪੋਸਟ ਮਾ/ਰ/ਟ/ਮ ਰਿਪੋਰਟ ਜਨਤਕ ਨਹੀਂ ਕੀਤੀ,ਇਸ ਦਾ ਕਹਿਣਾ ਹੈ ਕਿ ਉਹਨਾਂ ਨੇ ਵੀ ਸ਼*ਰਾ/ਬ ਵਗੈਰਾ ਪੀਤੀ ਹੋ ਸਕਦੀ ਹੈ,ਤਾਂ ਕਰਕੇ ਓਹਨਾ ਤੋਂ ਵੀ 300 ਮੀਟਰ ਤੋਂ ਬ੍ਰੇਕ ਨਹੀਂ ਲੱਗੇ।
ਸਾਰਾ ਇ/ਲ/ਜਾਮ ਟਰੱਕ ਡਰਾਈਵਰ ਤੇ ਵੀ ਨਹੀਂ ਲਗਾਇਆ ਜਾ ਸਕਦਾ,
ਓਹਨਾਂ ਦੀ ਵੀ ਜਾਂ/ਚ ਹੋਣੀ ਚਾਹੀਦੀ ਹੈ,ਤੇ ਰਿਪੋਰਟ ਲੋਕਾਂ ਚ ਜਨਤਕ ਹੋਣੀ ਚਾਹੀਦੀ ਹੈ🙏🙏🙏🙏ਗੋਰੇ ਵਲੋਂ ਮੰਗ ਕੀਤੀ ਜਾ ਰਹੀ ਆ, ਜੌ ਕ ਬਹੁਤ ਵਧੀਆ ਗੱਲ ਹੈ

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ (ਬੰਬਾ ਸਦਰਲੈਂਡ) Highlight_ هاي لايت للتصوير
16/08/2025

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ (ਬੰਬਾ ਸਦਰਲੈਂਡ)
Highlight_ هاي لايت للتصوير

11/08/2025

True

13/09/2024
ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾਗੁਰੂ ਰਾਮਦਾਸ ਲੰਗਰ ਘਰ 'ਚ ਕੜਾਹੇ 'ਚ ਡਿੱਗਿਆ ਸੇਵਾਦਾਰ
04/08/2024

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ
ਗੁਰੂ ਰਾਮਦਾਸ ਲੰਗਰ ਘਰ 'ਚ ਕੜਾਹੇ 'ਚ ਡਿੱਗਿਆ ਸੇਵਾਦਾਰ

ਸੋਸ਼ਲ ਮੀਡੀਆ 'ਤੇ ਝੂਠੀਆ ਖ਼ਬਰਾਂ ਫੈਲਾ ਕੇ On air ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਇਸ ਸਬੰਧੀ  on air ਨੇ ਪੋਸਟ ਪਾਕੇ ਜਤਾਇਆ ਰੋਸ ..... ਇਹ ਕੰਮ...
18/01/2023

ਸੋਸ਼ਲ ਮੀਡੀਆ 'ਤੇ ਝੂਠੀਆ ਖ਼ਬਰਾਂ ਫੈਲਾ ਕੇ On air ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਇਸ ਸਬੰਧੀ on air ਨੇ ਪੋਸਟ ਪਾਕੇ ਜਤਾਇਆ ਰੋਸ .....
ਇਹ ਕੰਮ ਗਲਤ ਏ , ਵੈਸੇ ਪੋਸਟ ਵੇਖ ਹਾਸਾਂ ਨਿਕਲ ਗਿਆ 😂

Adresse

Paris

Site Web

Notifications

Soyez le premier à savoir et laissez-nous vous envoyer un courriel lorsque Sukhpreet Singh publie des nouvelles et des promotions. Votre adresse e-mail ne sera pas utilisée à d'autres fins, et vous pouvez vous désabonner à tout moment.

Partager