Husan Chahal ਹੁਸਨ ਚਹਿਲ

Husan Chahal ਹੁਸਨ ਚਹਿਲ ਮੈਂ ਹੁਸਨ ਚਹਿਲ ਚੈਨਲ ਤੇ ਸਾਰਿਆਂ ਦਾ ਦਿਲੋਂ ਸੁਆਗਤ ਕਰਦਾ ਹਾਂ। ਕਿਸੇ ਵੀ ਤਰਾ ਦੀ ਐਡ ਪਰਮੋਸ਼ਨ ਲਈ ਸੰਪਰਕ ਕਰ ਸਕਦੇ 👇🏻
(6)

ਤਰਨਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਐਲਾਨੀਆਂ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੂੰ ਦਿੱਤੀ ਟਿਕਟ ॥Bhagwant Mann Sukhbir Singh Badal    ...
20/07/2025

ਤਰਨਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਨੇ ਐਲਾਨੀਆਂ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੂੰ ਦਿੱਤੀ ਟਿਕਟ ॥Bhagwant Mann Sukhbir Singh Badal

ਮੁੱਖ ਮੰਤਰੀ ਨਾਲ ਪੇਚਾ ਪਵਾਉਣ ਵਾਲੇ ਦਲਬੀਰ ਗੋਲਡੀ ਦੇ ਬਿਆਨ 'ਤੇ ਬੋਲੇ CM ਮਾਨ ਬਾਕੀ ਤੁਸੀਂ ਦੱਸੋ ਕੌਣ ਜਿੱਤੇਗਾ ॥       #
20/07/2025

ਮੁੱਖ ਮੰਤਰੀ ਨਾਲ ਪੇਚਾ ਪਵਾਉਣ ਵਾਲੇ ਦਲਬੀਰ ਗੋਲਡੀ ਦੇ ਬਿਆਨ 'ਤੇ ਬੋਲੇ CM ਮਾਨ ਬਾਕੀ ਤੁਸੀਂ ਦੱਸੋ ਕੌਣ ਜਿੱਤੇਗਾ ॥
#

ਕਰੋ ਜੀ ਲਾਈਕ 👍 ਸਾਰੇ ॥Preity G Zinta Bhagwant Mann Virat Kohli Shubman Gill Diljit Dosanjh Dilver Khan
20/07/2025

ਕਰੋ ਜੀ ਲਾਈਕ 👍 ਸਾਰੇ ॥
Preity G Zinta Bhagwant Mann Virat Kohli Shubman Gill Diljit Dosanjh Dilver Khan

ਅਨਮੋਲ ਗਗਨ ਮਾਨ ਦਾ ਅਸਤੀਫ਼ਾ ਪਾਰਟੀ ਨੇ ਕੀਤਾ ਨਾ ਮਨਜ਼ੂਰ । ਵਿਧਾਇਕ ਵਜੋਂ ਕਰਦੇ ਰਹਿਣਗੇ ਕੰਮ। ਪਾਰਟੀ ਪ੍ਰਧਾਨ ਅਮਨ ਅਰੋੜਾ ਨਾਲ ਹੋਈ ਮੀਟਿੰਗ। ਅ...
20/07/2025

ਅਨਮੋਲ ਗਗਨ ਮਾਨ ਦਾ ਅਸਤੀਫ਼ਾ ਪਾਰਟੀ ਨੇ ਕੀਤਾ ਨਾ ਮਨਜ਼ੂਰ । ਵਿਧਾਇਕ ਵਜੋਂ ਕਰਦੇ ਰਹਿਣਗੇ ਕੰਮ। ਪਾਰਟੀ ਪ੍ਰਧਾਨ ਅਮਨ ਅਰੋੜਾ ਨਾਲ ਹੋਈ ਮੀਟਿੰਗ। ਅਮਨ ਅਰੋੜਾ ਨੇ ਪੋਸਟ ਪਾ ਦਿੱਤੀ ਜਾਣਕਾਰੀ। Bhagwant Mann Preity G Zinta Diljit Dosanjh Anmol Gagan Maan Aam Aadmi Party

ਪ੍ਰੀਟੀ ਜਿੰਟਾ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ 1 ਕਰੋੜ ਦੀ ਸਹਾਇਤਾ ਕੀਤੀ ਤੁਸੀਂ ਕੀ ਕਹੋਗੇ ਇਸ ਚੰਗੇ ਕੰਮ ਲਈ ॥Arshdeep Singh P...
18/07/2025

ਪ੍ਰੀਟੀ ਜਿੰਟਾ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ 1 ਕਰੋੜ ਦੀ ਸਹਾਇਤਾ ਕੀਤੀ ਤੁਸੀਂ ਕੀ ਕਹੋਗੇ ਇਸ ਚੰਗੇ ਕੰਮ ਲਈ ॥
Arshdeep Singh Punjab Kings Preity G Zinta Bhagwant Mann Shubman Gill Virat Kohli Diljit Dosanjh

ਖੇਤੀ ਕਰਨੀ ਸੋਖੀ ਨਹੀਂ ਪਈ ਆ ਦੇਖਲੋ ॥                 ,
18/07/2025

ਖੇਤੀ ਕਰਨੀ ਸੋਖੀ ਨਹੀਂ ਪਈ ਆ ਦੇਖਲੋ ॥
,

ਹਾਜੀ ਕਿਸਾਨ 🧑‍🌾 ਵੀਰੋ ਮੱਕੀ 🌽 ਦਾ ਆਚਾਰ ਕਿਸ ਕਿਸ ਨੇ ਪਾ ਲਿਆ ਕਮੈਂਟ ਕਰਕੇ ਦੱਸੋ Bhagwant Mann Preity G Zinta
18/07/2025

ਹਾਜੀ ਕਿਸਾਨ 🧑‍🌾 ਵੀਰੋ ਮੱਕੀ 🌽 ਦਾ ਆਚਾਰ ਕਿਸ ਕਿਸ ਨੇ ਪਾ ਲਿਆ ਕਮੈਂਟ ਕਰਕੇ ਦੱਸੋ
Bhagwant Mann Preity G Zinta

ਹਾਜੀ ਪੰਜਾਬ ਵਾਲਿਓ ਸੱਚੀ ਦੱਸੋ IPL ਖਤਮ ਹੋਣ ਤੋਂ ਬਾਅਦ ਵੀ ਮੈਨੂੰ ਦਿਲੋਂ ਯਾਦ ਕਰਦੇ ?ਜਾਂ ਫਿਰ ਮੈਚਾਂ ਚ ਜਾ ਰੀਲਾਂ ਚ ਸੀ ॥ fans Punjab Kin...
18/07/2025

ਹਾਜੀ ਪੰਜਾਬ ਵਾਲਿਓ ਸੱਚੀ ਦੱਸੋ IPL ਖਤਮ ਹੋਣ ਤੋਂ ਬਾਅਦ ਵੀ ਮੈਨੂੰ ਦਿਲੋਂ ਯਾਦ ਕਰਦੇ ?ਜਾਂ ਫਿਰ ਮੈਚਾਂ ਚ ਜਾ ਰੀਲਾਂ ਚ ਸੀ ॥
fans Punjab Kings Arshdeep Singh Preity G Zinta Bhagwant Mann Virat Kohli Shubman Gill Diljit Dosanjh

ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸਾਰੇ ਵਧਾਈ ਜਰੂਰ ਦਵੋ ॥ fans Arshdeep Singh Punjab Kings Preity G Z...
16/07/2025

ਭਾਰਤੀ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸਾਰੇ ਵਧਾਈ ਜਰੂਰ ਦਵੋ ॥
fans Arshdeep Singh Punjab Kings Preity G Zinta Virat Kohli Bhagwant Mann Shubman Gill Diljit Dosanjh

ਗਰੀਬ ਪਰਿਵਾਰ ਦੀ ਚਮਕੀ ਕਿਸਮਤ 6 ਰੁਪਏ 'ਚ ਖਰੀਦੀ ਲਾਟਰੀ ਟਿਕਟ
16/07/2025

ਗਰੀਬ ਪਰਿਵਾਰ ਦੀ ਚਮਕੀ ਕਿਸਮਤ 6 ਰੁਪਏ 'ਚ ਖਰੀਦੀ ਲਾਟਰੀ ਟਿਕਟ

ਪ੍ਰੀਟੀ ਜਿੰਟਾ ਨੂੰ ਕੌਣ ਕੌਣ ਪਸੰਦ ਕਰਦਾ ਕਮੈਂਟ ਕਰਕੇ ਦੱਸੋ  ॥Arshdeep Singh Punjab Kings Preity G Zinta Virat Kohli Bhagwant Man...
16/07/2025

ਪ੍ਰੀਟੀ ਜਿੰਟਾ ਨੂੰ ਕੌਣ ਕੌਣ ਪਸੰਦ ਕਰਦਾ ਕਮੈਂਟ ਕਰਕੇ ਦੱਸੋ ॥

Arshdeep Singh Punjab Kings Preity G Zinta Virat Kohli Bhagwant Mann Shubman Gill Dilver Khan ,T

💔 114 ਸਾਲਾ ਮਹਾਨ ਦੌੜਾਕ ਬਾਪੂ ਫੌਜਾ ਸਿੰਘ ਦੀ ਮੌਤ ਹੋ ਗਈ ਹੈl ਟੱਕਰ ਵੱਜਣ ਨਾਲ ਮੌਤ ਦੱਸੀ ਜਾ ਰਹੀlਬੰਦੇ ਜੰਮਦੇ ਤੇ ਜਾਂਦੇ ਰਹਿੰਦੇ ਨੇ, ਪਰ ਜ਼...
14/07/2025

💔 114 ਸਾਲਾ ਮਹਾਨ ਦੌੜਾਕ ਬਾਪੂ ਫੌਜਾ ਸਿੰਘ ਦੀ ਮੌਤ ਹੋ ਗਈ ਹੈl ਟੱਕਰ ਵੱਜਣ ਨਾਲ ਮੌਤ ਦੱਸੀ ਜਾ ਰਹੀl
ਬੰਦੇ ਜੰਮਦੇ ਤੇ ਜਾਂਦੇ ਰਹਿੰਦੇ ਨੇ, ਪਰ ਜ਼ਿੰਦਗੀ ਚੜ੍ਹਦੀ ਕਲਾ ‘ਚ ਕਿਵੇਂ ਜੀਵੀਦੀ, ਉਮਰ ਨੂੰ ਖੁਦ ‘ਤੇ ਭਾਰੂ ਪੈਣ ਤੋਂ ਕਿਵੇਂ ਰੋਕੀਦਾ, ਇਹ ਬਾਪੂ ਫੌਜਾ ਸਿੰਘ ਤੋਂ ਸਿੱਖਿਆ ਜਾ ਸਕਦਾl
ਅਲਵਿਦਾ ਬਾਪੂ…

Address

Birmingham

Website

Alerts

Be the first to know and let us send you an email when Husan Chahal ਹੁਸਨ ਚਹਿਲ posts news and promotions. Your email address will not be used for any other purpose, and you can unsubscribe at any time.

Contact The Business

Send a message to Husan Chahal ਹੁਸਨ ਚਹਿਲ:

Share