Bill TV UK ਪੰਜਾਬੀ

  • Home
  • Bill TV UK ਪੰਜਾਬੀ

Bill TV UK ਪੰਜਾਬੀ Bill TV UK Punjabi News – Bringing you global updates in Punjabi! From breaking news to politics, entertainment, and sports.

Stay informed, stay connected.

18/08/2025

ਗੁਰੂਗ੍ਰਾਮ ਵਿੱਚ ਬਿਗ ਬੌਸ Winner ਅਤੇ ਮਸ਼ਹੂਰ Youtuber Elvish Yadav ਦੇ ਘਰ 'ਤੇ ਬਦਮਾਸ਼ਾਂ ਨੇ ਚਲਾਈਆਂ ਗੋ/ਲੀਆਂ
​ ​ ​ ​ ​

18/08/2025

ਜਲੰਧਰ 'ਚ 6 ਮਹੀਨੇ ਦੀ ਬੱਚੀ ਦਾ ਬੇਰਹਿਮੀ ਨਾਲ ਕ/ਤਲ | ਖ਼ਤਰੇ ਦੇ ਨਿਸ਼ਾਨ ’ਤੇ ਪੁੱਜਿਆ ਪੌਂਗ ਡੈਮ ਦਾ ਪਾਣੀ
#ਬੱਚੀਦਾਕਤਲ #ਪੌਂਗਡੈਮ #ਹੜ੍ਹਾਂਅਲਰਟ #ਪੰਜਾਬਖ਼ਬਰਾਂ

18/08/2025

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਲਈ ਨਵੀਂ ਰਿਵਾਰਡ ਪਾਲਿਸੀ ਦਾ ਕੀਤਾ ਐਲਾਨ

18/08/2025

ਜੈ ਮਾਤਾ ਦੀ ਬੋਲਣ ਵਾਲਿਆਂ ਨੂੰ ਮਿਲਦਾ ਹੈ ਲੰਗਰ ਤੇ ਨਕਦ ਰਕਮ | ਅੰਮ੍ਰਿਤਸਰ ਦੇ 22 ਥਾਵਾਂ 'ਤੇ ਹਰ ਐਤਵਾਰ ਹੁੰਦੀ ਹੈ ਸੇਵਾ
SpiritualService

18/08/2025

ਅਰਸ਼ਦੀਪ ਕਲੇਰ ਨੇ ਬਿੱਟੂ ਨੂੰ ਦਿੱਤਾ ਠੋਕਵਾਂ ਜਵਾਬ | “ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰ ਲਿਆ ਕਰੇ!”

ਰਾਹੁਲ ਗਾਂਧੀ ਨੇ ਬਿਹਾਰ 'ਚ ‘ਵੋਟਰ ਅਧਿਕਾਰ ਯਾਤਰਾ’ ਕੀਤੀ ਸ਼ੁਰੂ                 #ਵੋਟਚੋਰੀਵਿਰੋਧ
18/08/2025

ਰਾਹੁਲ ਗਾਂਧੀ ਨੇ ਬਿਹਾਰ 'ਚ ‘ਵੋਟਰ ਅਧਿਕਾਰ ਯਾਤਰਾ’ ਕੀਤੀ ਸ਼ੁਰੂ
#ਵੋਟਚੋਰੀਵਿਰੋਧ

ਪੰਜਾਬ ਦੇ 5 ਜ਼ਿਲ੍ਹਿਆਂ 'ਚ ਹਾਈ ਅਲਰਟ
18/08/2025

ਪੰਜਾਬ ਦੇ 5 ਜ਼ਿਲ੍ਹਿਆਂ 'ਚ ਹਾਈ ਅਲਰਟ

Election Commissions ਦੀ ਰਾਹੁਲ ਗਾਂਧੀ ਨੂੰ ਚੁਣੌਤੀ
18/08/2025

Election Commissions ਦੀ ਰਾਹੁਲ ਗਾਂਧੀ ਨੂੰ ਚੁਣੌਤੀ

ਮਹਾਰਾਸ਼ਟਰ ਦੇ ਰਾਜਪਾਲ CP Radhakrishnan ਹੋਣਗੇ NDA ਦੇ ਉਪਰਾਸ਼ਟਰਪਤੀ ਦੇ ਉਮੀਦਵਾਰ
18/08/2025

ਮਹਾਰਾਸ਼ਟਰ ਦੇ ਰਾਜਪਾਲ CP Radhakrishnan ਹੋਣਗੇ NDA ਦੇ ਉਪਰਾਸ਼ਟਰਪਤੀ ਦੇ ਉਮੀਦਵਾਰ

16/08/2025

ਅਮਰੀਕਾ ਭਾਰਤ 'ਤੇ ਹੋਰ ਟੈਰਿਫ ਨਹੀਂ ਲਾਏਗਾ,ਦਿੱਤਾ ਸੰਕੇਤ | ਪੰਜਾਬ ਦੇ 3 ਲੱਖ ਪੈਨਸ਼ਨਰਾਂ ਦੀ ਸੁਣੇਗੀ ਸਰਕਾਰ
#ਭਾਰਤਅਮਰੀਕਾਸੰਬੰਧ #ਪੰਜਾਬਪੈਨਸ਼ਨਰ #ਸੇਵਾਪੋਰਟਲ

16/08/2025

ਪੰਜਾਬੀ ਟਰੱਕ ਡਰਾਇਵਰ ਦੀ ਗਲਤੀ ਕਾਰਨ ਗਈ 3 ਲੋਕਾਂ ਦੀ ਜਾਨ।

16/08/2025

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ 'ਤੇ ਮੰਦਰਾਂ 'ਚ ਲੱਗੀਆਂ ਰੌਣਕਾਂ, ਵੱਡੀ ਗਿਣਤੀ 'ਚ ਦਰਸ਼ਨ ਕਰਨ ਪਹੁੰਚੇ ਸ਼ਰਧਾਲੂ

Address


Alerts

Be the first to know and let us send you an email when Bill TV UK ਪੰਜਾਬੀ posts news and promotions. Your email address will not be used for any other purpose, and you can unsubscribe at any time.

Contact The Business

Send a message to Bill TV UK ਪੰਜਾਬੀ:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share