20/04/2026
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੀਦਰਲੈਂਡ ਦੀ ਫੇਰੀ 'ਤੇ ਨੇ। ਇਸੇ ਲੜੀ ਤਹਿਤ CM ਮਾਨ ਨੇ ਨੀਦਰਲੈਂਡ ਦੇ 'ਵਰਲਡ ਹੋਰਟੀ ਸੈਂਟਰ' ਦੀ ਅੱਜ ਫੇਰੀ ਕੀਤੀ ਅਤੇ ਬਾਗਬਾਨੀ ਦੀਆਂ ਅਡਵਾਂਸ ਤਕਨੀਕਾਂ, ਗ੍ਰੀਨਹਾਊਸ ਫਾਰਮਿੰਗ ਅਤੇ ਕੀਟਨਾਸ਼ਕਾਂ ਦੀ ਘੱਟ ਵਰਤੋਂ ਬਾਰੇ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ….