Desi life

Desi life Contact information, map and directions, contact form, opening hours, services, ratings, photos, videos and announcements from Desi life, Digital creator, London.

23/02/2024

ਖਨੌਰੀ ਬਾਰਡਰ 'ਤੇ ਡਿਊਟੀ ਦੇ ਰਹੇ DSP Dilpreet Singh GYM ਕਰਦੇ ਹੋਏ ਬੇਹੋਸ਼
DMC ਵਾਲਿਆ ਨੇ ਅਲਾਨਿਆ ਮ੍ਰਿਤਕ 😞

23/02/2024

BREKING
ਪੰਜਾਬ ਸਰਕਾਰ ਵੱਲੋਂ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਤੇ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਇਹ ਲੜਕੀ ਨਾਮ ਰਿਆ ਵਾਸੀ ਏਕਤਾ ਕਲੋਨੀ ਨਾਭਾ ਨੇੜੇ 40 ਨੰਬਰ ਫਾਟਕ ਦੀ ਰਹਿਣ ਵਾਲੀ ਹੈ| ਇਹ ਲੜਕੀ ਕਲ ਸਵੇਰ ਦੀ ਸਕੂਲ ਗਈ ਵਾਪਸ ਘਰ ਨੀ ਆਈ ਨਾ ਹੀ ਸ...
17/01/2024

ਇਹ ਲੜਕੀ ਨਾਮ ਰਿਆ ਵਾਸੀ ਏਕਤਾ ਕਲੋਨੀ ਨਾਭਾ ਨੇੜੇ 40 ਨੰਬਰ ਫਾਟਕ ਦੀ ਰਹਿਣ ਵਾਲੀ ਹੈ|
ਇਹ ਲੜਕੀ ਕਲ ਸਵੇਰ ਦੀ ਸਕੂਲ ਗਈ ਵਾਪਸ ਘਰ ਨੀ ਆਈ ਨਾ ਹੀ ਸਕੂਲ ਪੋਹੰਚੀ| 16/01/2024
ਇਸਦੇ ਸਕੂਲ ਦੀ ਡਰੈਸ ਪਾਈ ਹੋਈ ਹੈ|
ਉਮਰ 12 ਸਾਲ ਦੀ ਹੈ|
ਜੇਕਰ ਕਿਸੇ ਨੂੰ ਵੀ ਇਸ ਲੜਕੀ ਬਾਰੇ ਪਤਾ ਚਲਦਾ ਹੈ ਤਾਂ ਇਸਦੇ ਪਿਤਾ ਨਾਲ ਕਿਰਪਾ ਕਰਕੇ ਇਸ ਨੰਬਰ ਤੇ ਸੰਪਰਕ ਕਰੋ |
Robin -9855458209 / 9814430894

ਆਪ ਸੱਬ ਦੀ ਮੱਦਦ ਦੀ ਲੋੜ ਹੈ |
ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ share ਕਰੋ ਤਾਂ ਕਿ ਏਹ੍ਹ ਲੜਕੀ ਘਰ ਸਹੀ ਸਲਾਮਤ ਪੁਹੰਚ ਸਕੇ |

Address

London

Website

Alerts

Be the first to know and let us send you an email when Desi life posts news and promotions. Your email address will not be used for any other purpose, and you can unsubscribe at any time.

Share