
05/04/2023
ਸਰਦਾਰ ਨਰਿੰਦਰਜੀਤ ਸਿੰਘ ਬਿੰਦਰਾ ਪ੍ਰਧਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੇ ਡਾਕਟਰ ਸੁਖਬੀਰ ਸਿੰਘ ਸੰਧੂ ਚੀਫ਼ ਸੈਕਟਰੀ ਉਤਰਾਖੰਡ ਨਾਲ ਮੀਟਿੰਗ ਉਪਰੰਤ ਕੀਤਾ ਐਲਾਨ ਕ।ਸ੍ਰੀ ਹੇਮਕੰਟ ਸਾਹਿਬ ਦੀ ਯਾਤਰਾ 20 ਮਈ 2023 ਨੂੰ ਆਰੰਭ ਹੋਏ ਗੀ।
यात्रा श्री हेमकुंड साहिब इस साल 20 मई 2023 को शुरू होगी।