Charnjeet Singh Galib

Charnjeet Singh Galib ਚਰਨਜੀਤ ਸਿੰਘ ਗ਼ਾਲਿਬ (ਅਜਨਾਲਾ)

ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਅਜਨਾਲਾ ਮੁੱਖ ਸੇਵਾਦਾਰ ਭਾਈ ਚਰਨਜੀਤ ਸਿੰਘ ਗਾਲਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿ...
25/06/2026

ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਅਜਨਾਲਾ ਮੁੱਖ ਸੇਵਾਦਾਰ ਭਾਈ ਚਰਨਜੀਤ ਸਿੰਘ ਗਾਲਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਨਤਮਸਤਕ ਹੁੰਦੇ ਸਮੁੱਚੀ ਅਕਾਲੀ ਦਲ ਵਾਰਸ ਪੰਜਾਬ ਦੀ ਲੀਡਰਸ਼ਿਪ

ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਅਜਨਾਲਾ ਸੇਵਾਦਾਰ ਚਰਨਜੀਤ ਸਿੰਘ ਗਾਲਬ ਦੀ ਰਹਿਨੁਮਾਈ ਹੇਠ ਪਿੰਡ ਦੀਨਿਆਲ ਸੰਗਤਾਂ ਵੱਲੋਂ ਭਰਵਾਂ ਹੁੰ...
04/06/2026

ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਅਜਨਾਲਾ ਸੇਵਾਦਾਰ ਚਰਨਜੀਤ ਸਿੰਘ ਗਾਲਬ ਦੀ ਰਹਿਨੁਮਾਈ ਹੇਠ ਪਿੰਡ ਦੀਨਿਆਲ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਇਸਤਰੀਵਿੰਗ ਮਜਬੂਤ ਕੀਤਾ ਗਿਆ

31/05/2026

ਅਕਾਲੀ ਦਲ ਵਾਰ ਪੰਜਾਬ ਦੇ ਵਿਧਾਨ ਸਭਾ ਹਲਕਾ ਅਜਨਾਲਾ ਸੇਵਾਦਾਰ ਚਰਨਜੀਤ ਸਿੰਘ ਗਾਲਬ

30/05/2026

ਅਕਾਲੀ ਦਲ ਵਾਰਸ ਪੰਜਾਬ ਦੇ ਵਿਧਾਨ ਸਭਾ ਹਲਕਾ ਜੀ ਅਜਨਾਲਾ ਸੇਵਾਦਾਰ ਚਰਨਜੀਤ ਸਿੰਘ ਗਾਲਬ

29/05/2026
24/05/2026

ਲਵਪ੍ਰੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਪਿੰਡ ਗੱਗੋਮਾਲ ਜਿਹੜੇ ਰਸ਼ੀਆ ਗਏ ਸੀਗੇ ਉਹਨਾਂ ਦਾ 20 ਦਿਨ ਤੋਂ ਨਾ ਕੋਈ ਟੈਲੀਫੋਨ ਦਾ ਅਕਾਲ ਪਰਿਵਾਰ ਨੂੰ ਨਹੀਂ ਆਇਆ ਇਸ ਕਰਕੇ ਪਰਿਵਾਰ ਪਰੇਸ਼ਾਨ ਆ ਮੈਂ ਵਿਦੇਸ਼ ਮੰਤਰੀ ਜੀ ਬੇਨਤੀ ਕਰਦਾ ਵੀ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਦੇ ਬੱਚੇ ਦਾ ਪਤਾ ਦਵਾ ਕੇ ਦਿੱਤਾ ਜਾਵੇ ਤੇ ਪਰਿਵਾਰ ਨੂੰ ਪਰੇਸ਼ਾਨੀ ਚੋਂ ਕੱਢਿਆ ਜਾਵੇ

Address

Galib
Ajnala
143102

Website

Alerts

Be the first to know and let us send you an email when Charnjeet Singh Galib posts news and promotions. Your email address will not be used for any other purpose, and you can unsubscribe at any time.

Shortcuts

Share