Block Congress Mandi Gobindgarh Garh

Block Congress Mandi Gobindgarh Garh ਆਫੀਸ਼ੀਅਲ ਪੇਜ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ
ਸੰਜੀਵ ਦੱਤਾ 📞📞☎️ 98143 09475

social Media News Information Network in Our Countenency Amloh/Mandi Gobindgarh/ In Disst Fatehgarh Sahib

01/06/2026
ਈਦ ਮੁਬਾਰਕ
28/05/2026

ਈਦ ਮੁਬਾਰਕ

ਬਲਾਕ ਮੰਡੀ ਗੋਬਿੰਦਗੜ੍ਹ ਵੱਲੋਂ ਕਾਂਗਰਸੀ ਕੌਂਸਲਰ ਉਮੀਦਵਾਰਾਂ ਦੀ ਸੂਚੀ ਜਾਰੀ ।
15/05/2026

ਬਲਾਕ ਮੰਡੀ ਗੋਬਿੰਦਗੜ੍ਹ ਵੱਲੋਂ ਕਾਂਗਰਸੀ ਕੌਂਸਲਰ ਉਮੀਦਵਾਰਾਂ ਦੀ ਸੂਚੀ ਜਾਰੀ ।

ਅੱਜ ਬਲਾਕ ਕਾਂਗਰਸ ਦਫਤਰ ਮੰਡੀ ਗੋਬਿੰਦਗੜ੍ਹ ਵਿਖੇ ਸੰਵਿਧਾਨ ਦੇ ਰਚੇਤਾ ਬਾਬਾ ਭੀਮ ਰਾਓ ਅੰਬੇਡਕਰ ਜੀ ਦੀ ਜਨਮ ਜੈੰਤੀ ਤੇ ਬਲਾਕ ਕਾਂਗਰਸ ਮੰਡੀ ਗੋਬਿ...
14/04/2026

ਅੱਜ ਬਲਾਕ ਕਾਂਗਰਸ ਦਫਤਰ ਮੰਡੀ ਗੋਬਿੰਦਗੜ੍ਹ ਵਿਖੇ ਸੰਵਿਧਾਨ ਦੇ ਰਚੇਤਾ ਬਾਬਾ ਭੀਮ ਰਾਓ ਅੰਬੇਡਕਰ ਜੀ ਦੀ ਜਨਮ ਜੈੰਤੀ ਤੇ ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ ਵੱਲੋਂ ਸ਼ਰਧਾ ਦੇ ਭੁੱਲ ਭੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਤੇ ਡਿਸਟਰਿਕਟ ਪਲੈਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਸਰਦਾਰ ਹਰਿੰਦਰ ਸਿੰਘ ਭਬਰੀ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ ਕੌਂਸਲਰ ਰਜਿੰਦਰ ਬਿੱਟੂ ਕੌਂਸਲਰ ਰਣਜੀਤ ਸਿੰਘ ਅੰਬੇ ਮਾਜਰਾ ਦੇ ਨਾਲ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਜਗਮੀਤ ਸਿੰਘ ਸਹੋਤਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡਾਕਟਰ ਮਨਮੋਹਨ ਕੌਸ਼ਲ ,ਰਾਮ ਕੇਵਲ ਯਾਦਵ,ਕੌਂਸਲਰ ਅਰਵਿੰਦ ਸਿੰਗਲਾ ਬੋਬੀ ਕਮਲ ਸਿੰਘ ਬਾਜਵਾ, ਦਿਨੇਸ਼ ਸਿੰਘੀ ਜੈਦੀਪ ਸਿੰਘ ਦਿਓਟ ਹਰਵਿੰਦਰ ਸਿੰਘ ਖਾਲਸਾ ਆਨੰਦ ਪਣੇਸਰ ਕਾਲਾ ਜੱਸੜਾ ਨੀਲਮ ਸਰਪੰਚ ਪੂਨਮ ਗੁਸਾਈ ਸ਼ਸ਼ੀ ਸ਼ਰਮਾ, ਅਨੰਦ ਪਨੇਸਰ,ਬਿਮਲ ਗੁਪਤਾ ਨੀਰਜ ਜਲੂਰੀਆ ਕ੍ਰਿਸ਼ਨ ਯਾਦਵ ਰਾਮ ਕੇਵਲ ਯਾਦਵ ਸਰਦਾਰ ਰਣਜੀਤ ਸਿੰਘ ਘੋਲਾ ਵਿਨੇ ਸ਼ਰਮਾ ਮੈਡਮ ਸੱਤਿਆ ਰਾਣੀ , ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਇਸ ਸਮਾਰੋਹ ਵਿਖੇ ਮੌਜੂਦ ਸਨ।

ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸਮੂਹ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਮੁੱਚੇ ਕਾਇਨਾਤ ਨੂੰ ਚੜ੍ਹਦੀ ਕਲਾ ਵਿੱਚ ਰੱਖ...
14/04/2026

ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸਮੂਹ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਮੁੱਚੇ ਕਾਇਨਾਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੀ ਜਯੰਤੀ 'ਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ। ਆਓ, ਸਾਰੇ ਬਾ...
14/04/2026

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੀ ਜਯੰਤੀ 'ਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ। ਆਓ, ਸਾਰੇ ਬਾਬਾ ਸਾਹਿਬ ਦੇ ਦੱਸੇ ਹੋਏ ਸਮਾਨਤਾ ਅਤੇ ਸਮਾਜਿਕ ਨਿਆਂ ਦੇ ਰਸਤੇ 'ਤੇ ਚੱਲਣ ਦਾ ਪ੍ਰਣ ਲਈਏ।

ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ
09/04/2026

ਬਲਾਕ ਕਾਂਗਰਸ ਮੰਡੀ ਗੋਬਿੰਦਗੜ੍ਹ

08/04/2026

ਸੰਜੀਵ ਦੱਤਾ ਜੀ ਨੂੰ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦਾ ਦੁਬਾਰਾ ਪ੍ਰਧਾਨ ਬਣਾਉਣ ਲਈ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਜੀ ਦਾ ਬਹੁਤ ਬਹੁਤ ਧੰਨਵਾਦ 🎉

ਚੰਗੀਆਂ ਸੇਵਾਵਾਂ ਦੇਣ ਦੇ ਬਦਲੇ ਮੁੜ ਤੋਂ ਬਲਾਕ ਪ੍ਰਧਾਨ ਨਿਯੁਕਤ ਹੋਣ ਤੇ ਸੰਜੀਵ ਦੱਤਾ ਜੀ ਅਤੇ ਜਗਬੀਰ ਸਿੰਘ ਸਲਾਣਾ ਜੀ ਨੂੰ ਬਹੁਤ ਬਹੁਤ ਮੁਬਾਰਕਾ...
08/04/2026

ਚੰਗੀਆਂ ਸੇਵਾਵਾਂ ਦੇਣ ਦੇ ਬਦਲੇ ਮੁੜ ਤੋਂ ਬਲਾਕ ਪ੍ਰਧਾਨ ਨਿਯੁਕਤ ਹੋਣ ਤੇ ਸੰਜੀਵ ਦੱਤਾ ਜੀ ਅਤੇ ਜਗਬੀਰ ਸਿੰਘ ਸਲਾਣਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ।
Sanjeev Datta Jagvir Singh Sarpanch

Block Congress Mandi Gobindgarh
07/04/2026

Block Congress Mandi Gobindgarh

Address

Amloh
147203

Alerts

Be the first to know and let us send you an email when Block Congress Mandi Gobindgarh Garh posts news and promotions. Your email address will not be used for any other purpose, and you can unsubscribe at any time.

Contact The Business

Send a message to Block Congress Mandi Gobindgarh Garh:

Share