Sikh ithihas golden temple

Sikh ithihas golden temple This page is about sikh religion videos and history please follow our page thank you

06/09/2022

ਜ਼ਫ਼ਰਨਾਮਾ ਫਤਹਿ ਦੀ ਚਿੱਠੀ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ

04/09/2022

ਧੰਨ ਧੰਨ ਬਾਬਾ ਦੀਪ ਸਿੰਘ ਦਾ ਇਤਿਹਾਸ
ਜਨਮ, ਜੀਵਨ ਅਤੇ ਸ਼ਹੀਦੀ

02/09/2022

ਸਿੱਖ ਇਤਿਹਾਸ ਦੇ ਦਸ ਗੁਰੂਆਂ ਦਾ ਜਨਮ, ਜੀਵਨੀ ਅਤੇ ਕਾਰਜਕਾਲ

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।ਕੱਲ ਸ਼ਾਮ ਨੂੰ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਣ ਵਾਲਾ ਇੱਕ ਪਰਿਵਾਰ...
29/08/2022

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।।
ਕੱਲ ਸ਼ਾਮ ਨੂੰ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਣ ਵਾਲਾ ਇੱਕ ਪਰਿਵਾਰ ਆਪਣੇ ਬੱਚੇ ਨੂੰ ਇੰਨੀ ਗੰਭੀਰ ਹਾਲਤ ਵਿੱਚ ਦਰਸ਼ਨ ਕਰਵਾਉਣ ਲਈ ਲੈ ਕੇ ਆਏ। ਜਿਸ ਬੱਚੇ ਨੂੰ ਸੇਵਾਦਾਰਾਂ ਦੀ ਮੱਦਦ ਨਾਲ ਦਰਸ਼ਨ ਕਰਵਾਏ ਗਏ....
ਇਹ ਉਸ ਪਰਿਵਾਰ ਦਾ ਗੁਰੂ ਘਰ ਤੇ ਇੱਕ ਪੱਕਾ ਵਿਸ਼ਵਾਸ ਹੈ ਕਿ ਸਾਡਾ ਬੱਚਾ ਗੁਰੂ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕਰਕੇ ਠੀਕ ਹੋ ਜਾਵੇਗਾ। ਜੋ ਕਿ ਵੱਡੇ ਵੱਡੇ ਡਾਕਟਰ ਵੀ ਠੀਕ ਨਹੀਂ ਕਰ ਸਕਦੇ।

ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ।।🙏🙏

28/08/2022

ਜਿੱਥੇ ਬਾਬਾ ਪੈਰ ਧਰੇ ਆਸ਼ਨ ਥਾਪਣ ਸੋਆ
ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਦਿਵਸ ਦਰਬਾਰ ਸਾਹਿਬ ਅੰਮ੍ਰਿਤਸਰ
28/08/2022

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਦਿਵਸ ਦਰਬਾਰ ਸਾਹਿਬ ਅੰਮ੍ਰਿਤਸਰ

19/08/2022
14/08/2022

Golden temple amritsar

Address

Gali No. 1
Amritsar
143001

Telephone

+918837688870

Website

Alerts

Be the first to know and let us send you an email when Sikh ithihas golden temple posts news and promotions. Your email address will not be used for any other purpose, and you can unsubscribe at any time.

Contact The Business

Send a message to Sikh ithihas golden temple:

Share

Category