Amritsar.COM

Amritsar.COM Amritsar.COM ਨਾਲ ਜੁੜਨ ਲਈ Like/Follow ਕਰੋ ਜੀ

ਮਾਝੇ ਦੇ 3 ਮੰਤਰੀਆਂ ਦੀ ਛੁੱਟੀ ਤੋਂ ਬਾਅਦਕਿਸਦੀ ਹੋਵੇਗੀ ਅਗਲੀ ਵਾਰੀ...?               ੀ_ਪਾਰਟੀ
18/08/2025

ਮਾਝੇ ਦੇ 3 ਮੰਤਰੀਆਂ ਦੀ ਛੁੱਟੀ ਤੋਂ ਬਾਅਦ
ਕਿਸਦੀ ਹੋਵੇਗੀ ਅਗਲੀ ਵਾਰੀ...?

ੀ_ਪਾਰਟੀ

ਆਮ ਆਦਮੀ ਪਾਰਟੀ ਵਲੋਂ ਲਗਾਏ ਗਏ 2 ਹਲਕਿਆਂ ਦੇ ਇੰਚਾਰਜ਼  #ਆਪ
08/07/2025

ਆਮ ਆਦਮੀ ਪਾਰਟੀ ਵਲੋਂ ਲਗਾਏ ਗਏ 2 ਹਲਕਿਆਂ ਦੇ ਇੰਚਾਰਜ਼
#ਆਪ

👁️👁️ਅੰਮ੍ਰਿਤਸਰ ਜਿਲ੍ਹੇ ਚ ਵੀ BLACK OUT👀 ਰਾਤ 9 ਵੱਜੇ ਤੋਂ ਸਵੇਰ 5 ਵੱਜੇ ਤੱਕ ਬਲੈਕ ਆਊਟ ਦੇ ਆਦੇਸ਼                 #ਜੇਠੂਵਾਲ  #ਅੰਮ੍ਰਿਤ...
08/05/2025

👁️👁️ਅੰਮ੍ਰਿਤਸਰ ਜਿਲ੍ਹੇ ਚ ਵੀ BLACK OUT👀
ਰਾਤ 9 ਵੱਜੇ ਤੋਂ ਸਵੇਰ 5 ਵੱਜੇ ਤੱਕ ਬਲੈਕ ਆਊਟ ਦੇ ਆਦੇਸ਼
#ਜੇਠੂਵਾਲ #ਅੰਮ੍ਰਿਤਸਰ #ਪਠਾਨਕੋਟ #ਗੁਰਦਾਸ ਪੁਰ

ਲੋਕਾਂ ਵਲੋਂ ਰਲੀ ਮਿਲੀ ਪ੍ਰਤੀਕਿਰਿਆ ਆ ਰਹੀ, ਕੋਈ ਕਹਿ ਰਿਹਾ ਕਿ ਸਭ ਠੀਕ ਹੈ, ਪਰ ਬਹੁਤੇ ਲੋਕ ਆਪਣੇ ਆਪ ਨੂੰ ਲੁੱਟਿਆ ਹੋਇਆ ਮੰਨ ਰਹੇ ਨੇ,ਤੁਹਾਡੀ ...
31/03/2025

ਲੋਕਾਂ ਵਲੋਂ ਰਲੀ ਮਿਲੀ ਪ੍ਰਤੀਕਿਰਿਆ ਆ ਰਹੀ, ਕੋਈ ਕਹਿ ਰਿਹਾ ਕਿ ਸਭ ਠੀਕ ਹੈ, ਪਰ ਬਹੁਤੇ ਲੋਕ ਆਪਣੇ ਆਪ ਨੂੰ ਲੁੱਟਿਆ ਹੋਇਆ ਮੰਨ ਰਹੇ ਨੇ,
ਤੁਹਾਡੀ ਇਸ ਬਾਰੇ ਕੀ ਰਾਏ ਹੈ..?

ਸਾਬਕਾ ਮੇਅਰ Karamjit Singh Rintu ਬਣੇ ਅੰਮ੍ਰਿਤਸਰ ਇੰਪਰੁਵਮੈਂਟ ਟਰੱਸਟ ਦੇ ਨਵੇਂ ਚੇਅਰਮੈਨ।         #ਪੰਜਾਬ  #ਕਰਮਜੀਤ_ਸਿੰਘ_ਰਿੰਟੂ  #ਚੇਅ...
25/02/2025

ਸਾਬਕਾ ਮੇਅਰ Karamjit Singh Rintu ਬਣੇ
ਅੰਮ੍ਰਿਤਸਰ ਇੰਪਰੁਵਮੈਂਟ ਟਰੱਸਟ ਦੇ ਨਵੇਂ ਚੇਅਰਮੈਨ।
#ਪੰਜਾਬ #ਕਰਮਜੀਤ_ਸਿੰਘ_ਰਿੰਟੂ #ਚੇਅਰਮੈਨ

🚨Job's Alert 🚨
11/02/2025

🚨Job's Alert 🚨

01/02/2025

👁️ਸਾਵਧਾਨੀ ਹਟੀ👁️
🚨ਦੁਰਘਟਨਾ ਘਟੀ🚨

#ਅੰਮ੍ਰਿਤਸਰ #ਜਲੰਧਰ #ਚੰਡੀਗੜ੍ਹ #ਮਾਨਸਾ #ਪਟਿਆਲਾ #ਨਵਾਂਸ਼ਹਿਰ #ਸੰਗਰੂਰ #ਤਰਨਤਾਰਨ #ਬਠਿੰਡਾ #ਗਿੱਦੜਬਾਹਾ #ਪੰਜਾਬ

ਅੰਮ੍ਰਿਤਸਰ ਚ ਜਤਿੰਦਰ ਸਿੰਘ ਭਾਟੀਆ ਨੂੰ ਮਿਲੀ ਮੇਅਰ ਦੀ ਕੁਰਸੀAmritsar.COM Kuldeep Singh Dhaliwal Jatinder Singh Moti Bhatia   #ਅੰ...
27/01/2025

ਅੰਮ੍ਰਿਤਸਰ ਚ ਜਤਿੰਦਰ ਸਿੰਘ ਭਾਟੀਆ ਨੂੰ ਮਿਲੀ ਮੇਅਰ ਦੀ ਕੁਰਸੀ
Amritsar.COM Kuldeep Singh Dhaliwal Jatinder Singh Moti Bhatia #ਅੰਮ੍ਰਿਤਸਰ

26/01/2025

ਅੰਮ੍ਰਿਤਸਰ ਵਿਖੇ ਇਕ ਸ਼ਰਾਰਤੀ ਅਨਸਰ ਵਲੋ ਡਾ:ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੀ ਬੇਅਦਬੀ ਕੀਤੀ ਗਈ
#ਅੰਮ੍ਰਿਤਸਰ #ਭੀਮ_ਰਾਓ_ਅੰਬੇਦਕਰ

ਅੰਮ੍ਰਿਤਸਰ ਚ ਇਕ ਮਾਸੂਮ ਦੀ ਕੁੱਤਿਆਂ ਨੇ ਨੋਚ- ਨੋਚਕੇ ਲੈ ਲਈ ਜਾਨਦਾਦਾ ਦਾਦੀ ਕੋਲ ਰਹਿੰਦਾ ਸੀ ਸ਼ਹਿਬਾਜ਼ (8) ਸ਼ਹਿਬਾਜ਼ ਸਿੰਘ ਦਾ ਪਿਤਾ ਵਿਦੇਸ਼ ਚ...
26/01/2025

ਅੰਮ੍ਰਿਤਸਰ ਚ ਇਕ ਮਾਸੂਮ ਦੀ ਕੁੱਤਿਆਂ ਨੇ ਨੋਚ- ਨੋਚਕੇ ਲੈ ਲਈ ਜਾਨ
ਦਾਦਾ ਦਾਦੀ ਕੋਲ ਰਹਿੰਦਾ ਸੀ ਸ਼ਹਿਬਾਜ਼ (8)
ਸ਼ਹਿਬਾਜ਼ ਸਿੰਘ ਦਾ ਪਿਤਾ ਵਿਦੇਸ਼ ਚ ਰਹਿੰਦਾ ਸੀ ਅਤੇ ਜਾਨ ਗਵਾਉਣ ਵਾਲਾ ਬੱਚਾ ਪਿਤਾ ਦਾ ਇੱਕਲੌਤਾ ਪੁੱਤਰ ਸੀ
#ਅੰਮ੍ਰਿਤਸਰ

ਆਪਣੀ ਰਾਏ ਜਰੂਰ ਦਿਓ🙏 #ਅੰਮ੍ਰਿਤਸਰ  #      #ਮੇਅਰ    #ਆਪ          #ਕਾਂਗਰਸ  #ਬੀਜੇਪੀ
23/01/2025

ਆਪਣੀ ਰਾਏ ਜਰੂਰ ਦਿਓ🙏

#ਅੰਮ੍ਰਿਤਸਰ # #ਮੇਅਰ #ਆਪ #ਕਾਂਗਰਸ #ਬੀਜੇਪੀ

Address

Amritsar

Website

Alerts

Be the first to know and let us send you an email when Amritsar.COM posts news and promotions. Your email address will not be used for any other purpose, and you can unsubscribe at any time.

Contact The Business

Send a message to Amritsar.COM:

Share