Great Punjab TV

Great Punjab TV A page which give you knowledge of our society
(1)

ਹਰਿਮੰਦਰ ਸਾਹਿਬ ਵਿੱਖੇ  ਸਾਹਿਬ ਦੀ ਸੇਵਾ , ਬੋਲੋ ਜੀ ਵਾਹਿਗੁਰੂ
18/09/2025

ਹਰਿਮੰਦਰ ਸਾਹਿਬ ਵਿੱਖੇ ਸਾਹਿਬ ਦੀ ਸੇਵਾ , ਬੋਲੋ ਜੀ ਵਾਹਿਗੁਰੂ

18/09/2025

ਅੰਮ੍ਰਿਤਸਰ ਵਿੱਚ ਗੰਦਗੀ ਅਤੇ ਕੂੜੇ ਦੇ ਲੱਗੇ ਢੇਰ ਤੋਂ ਦੁਖੀ ਹੋਏ ਲੋਕ
Vikas Soni Indian National Congress Municipal Corporation Amritsar Aam Aadmi Party - Punjab

18/09/2025

ਹੜਾਂ ਵਿੱਚ ਟੁੱਟੇ ਘਰਾਂ ਨੂੰ ਬਣਾਉਗੇ Golden Hut ਵਾਲੇ ਰਾਣਾ ਜੀ , ਸਰਹਾਲੀ ਵਾਲੇ ਬਾਬੇ ਦੇਣਗੇ ਸਾਥ , ਤੁਸੀਂ ਵੀ ਬਣਵਾਓ ਆਪਣੇ ਘਰ
Just Sewa Society

18/09/2025

Raja King ਦੇ ਖਿਲਾਫ ਨਿਹੰਗ ਸਿੰਘ ਜਥੇਬੰਦੀਆਂ ਨੇ DC ਨੂੰ ਕੀਤੀ ਸ਼ਿਕਾਇਤ , ਮਾਮਲਾ ਦਰਜ ਕਰਨ ਦੀ ਕੀਤੀ ਮੰਗ

🎬 “Soohe Ve Cheere Waleya”🌏 Worldwide Releasing on 10th Oct 2025 A Unique Love Story | Bond, Drama & Poetry ❤️ *Get read...
18/09/2025

🎬 “Soohe Ve Cheere Waleya”
🌏 Worldwide Releasing on 10th Oct 2025
A Unique Love Story | Bond, Drama & Poetry
❤️ *Get ready to witness the Magic of Love *
chahal1 .mattu





















18/09/2025

ਸਰਕਾਰੀ ਟੀਚਰ ਕਰਦੀ ਸੀ ਚਿੱ//ਟੇ ਦਾ ਕਾਰੋਬਾਰ ,ਪਾਕਿਸਤਾਨ ਦੇ ਸ਼ਖਸ ਨਾਲ ਮਿਲ ਕੇ ਕੀਤਾ ਦੋ ਨੰਬਰ ਦਾ ਕਾਰੋਬਾਰ
CP Bhullar ਦਾ ਵੱਡਾ ਖ਼ੁਲਾਸਾ

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਵੱਡਾ ਖੁਲਾਸਾਗਿਆਨੀ ਹਰਪ੍ਰੀਤ ਸਿੰਘ ਤੇ ਤਸਵੀਰਾਂ ਸਾਂਝੀਆਂ ਕਰਕੇ ਲਾਏ ਵੱਡੇ ਇਲਜ਼ਾਮ ਕਿਹਾ "ਦ...
18/09/2025

ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਵੱਡਾ ਖੁਲਾਸਾ
ਗਿਆਨੀ ਹਰਪ੍ਰੀਤ ਸਿੰਘ ਤੇ ਤਸਵੀਰਾਂ ਸਾਂਝੀਆਂ ਕਰਕੇ ਲਾਏ ਵੱਡੇ ਇਲਜ਼ਾਮ
ਕਿਹਾ "ਦਿੱਲੀ ਨਾਲ ਯਾਰੀ ਫਿਰ ਹੋਈ ਬੇਨਕਾਬ"

"ਅਖਵਾਉਣਾ ਅਕਾਲੀ ਫੂਲਾ ਸਿੰਘ ਤੇ ਰਾਤ ਦੇ ਹਨੇਰਿਆਂ 'ਚ ਮੀਟਿੰਗਾਂ ਕਰਨੀਆਂ RSS ਏਜੰਟਾਂ ਨਾਲ, ਮੁਹਾਲੀ ਦੇ 5 ਸਟਾਰ ਹੋਟਲ 'ਚ ਰਾਤ ਦੇ 11 ਵਜੇ ਹੋਈ ਮੀਟਿੰਗ ਦੀਆਂ ਤਸਵੀਰਾਂ"

18/09/2025

ਦਿਨ ਦਿਹਾੜੇ ਵਪਾਰੀ ਦੀ ਜੇਬ ਵਿੱਚੋਂ ਕੱਢੇ ਲੱਖ ਰੁਪਏ , CCTV ਵਿੱਚ ਤਸਵੀਰ ਆਈ ਸਾਹਮਣੇ , Safe City ਲੁਧਿਆਣਾ ਦਾ ਹਾਲ

18/09/2025

18/09/2025

ਪੰਜਾਬ ਨੂੰ ਪ੍ਰਵਾਸੀਆਂ ਦੀ ਕੀ ਹੈ ਲੋੜ ? ਹੁਸ਼ਿਆਰਪੁਰ ਬੱਚਾ ਮਾਮਲੇ ਤੋਂ ਬਾਅਦ ਪ੍ਰਵਾਸੀ ਸਮਾਜ ਦੇ ਮੁਖੀ ਨੇ ਰੱਖਿਆ ਪ੍ਰਵਾਸੀਆਂ ਦਾ ਪੱਖ

18/09/2025

ਕੜੇ ਸੁਰੱਖਿਆ ਪ੍ਰਬੰਧਾਂ ਹੇਠ ਸੰਦੀਪ ਸੰਨੀ ਦਾ ਕਰਵਾਇਆ ਗਿਆ ਮੈਡੀਕਲ, ਪਰਿਵਾਰਿਕ ਮੈਂਬਰਾਂ ਨੇ ਜੇਲ ਪ੍ਰਸ਼ਾਸਨ 'ਤੇ ਲਗਾਏ ਇਲਜ਼ਾਮ

18/09/2025

ਕੂੜੇ ਅਤੇ ਗੰਦੇ ਪਾਣੀ ਕਾਰਨ ਕਾਂਗਰਸ ਲੀਡਰਾਂ ਨੇ ਘੇਰਿਆ ਕਾਰਪੋਰੇਸ਼ਨ ਦਫ਼ਤਰ , ਤਿਉਹਾਰਾਂ ਮੌਕੇ ਸਫਾਈ ਦੀ ਕੀਤੀ ਮੰਗ ,
Vikas Soni Indian National Congress Municipal Corporation Amritsar Aam Aadmi Party - Punjab

Address

Amritsar

Alerts

Be the first to know and let us send you an email when Great Punjab TV posts news and promotions. Your email address will not be used for any other purpose, and you can unsubscribe at any time.

Contact The Business

Send a message to Great Punjab TV:

Share