Sultanwind Frame

  • Home
  • Sultanwind Frame

Sultanwind Frame Your One-Stop Hub for All Things Trending!

We bring you the latest updates from the world of sports, entertainment, news, lifestyle, and culture – all in one place.

ਸੌ ਡਿਗਰੀ ਸੈਲਸੀਅਸ 'ਤੇ ਇੱਕ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਰਸਾਇਣਕ ਧਮਾਕਾ ਕਰਨ ਦੇ ਸਮਰਥ, ਇਹ ਛੋਟਾ ਕੀੜਾ, 'ਬ੍ਰਾਚੀਨਸ ਕ੍ਰੇਪੀਟਨਸ', ਜਿਸਨੂੰ...
25/07/2025

ਸੌ ਡਿਗਰੀ ਸੈਲਸੀਅਸ 'ਤੇ ਇੱਕ ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਰਸਾਇਣਕ ਧਮਾਕਾ ਕਰਨ ਦੇ ਸਮਰਥ, ਇਹ ਛੋਟਾ ਕੀੜਾ, 'ਬ੍ਰਾਚੀਨਸ ਕ੍ਰੇਪੀਟਨਸ', ਜਿਸਨੂੰ ਬੰਬਾਰੂ ਕੀੜੇ ਵਜੋਂ ਜਾਣਿਆ ਜਾਂਦਾ ਹੈ, ਕੁਦਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਰੱਖਿਆ ਤੰਤਰਾਂ ਵਿੱਚੋਂ ਇੱਕ ਵਿੱਚ ਮਾਹਿਰ ਹੈ। ਹਾਲਾਂਕਿ ਇਹ ਕੀੜਾ ਸਿਰਫ 2 ਸੈਂਟੀਮੀਟਰ ਅਕਾਰ ਦਾ ਹੁੰਦਾ ਹੈ। ਇਹ ਆਪਣੇ ਸਰੀਰ ਦੇ ਅੰਦਰ ਦੋ ਵੱਖੋ-ਵੱਖਰੇ ਚੈਂਬਰਾਂ ਵਿੱਚ ਹਾਈਡ੍ਰੋਜਨ ਅਤੇ ਹਾਈਡ੍ਰੋਕਿਊਨੋਨ ਪਰਆਕਸਾਈਡ ਬਣਾਉਂਦਾ ਅਤੇ ਸੰਭਾਲਦਾ ਹੈ। ਜਦੋਂ ਇਸਨੇ ਬਚਾਅ ਕਰਨਾ ਹੁੰਦਾ ਹੈ, ਤਾਂ ਇੱਕ ਅੰਦਰੂਨੀ ਵਾਲਵ ਵਿਸ਼ੇਸ਼ ਐਨਜ਼ਾਈਮਾਂ ਦੀ ਮੌਜੂਦਗੀ ਵਿੱਚ ਦੋਵੇਂ ਚੈਂਬਰਾਂ ਵਿਚਲੇ ਮਿਸ਼ਰਣਾਂ ਨੂੰ ਛੱਡਦਾ ਹੈ, ਜਿਸ ਨਾਲ ਇੱਕ ਹਿੰਸਕ ਗਰਮ ਪ੍ਰਤੀਕ੍ਰਿਆ ਹੁੰਦੀ ਹੈ। ਜਿਸਦਾ ਨਤੀਜਾ: ਖੁਰਕ ਕਰਨ ਵਾਲੇ ਬੈਂਜੋਕਿਊਨੋਨ ਦੇ 500 ਵਾਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਬਾਹਰ ਨਿਕਲਦੇ ਧਮਾਕੇ, ਕਿਸੇ ਵੀ ਹਮਲਾਵਰ ਨੂੰ ਸਾੜਨ ਅਤੇ ਪਿੱਛੇ ਹਟਾਉਣ ਦੇ ਸਮਰਥ ਹੁੰਦੇ ਹਨ। ਇਸ ਸ਼ਾਨਦਾਰ ਪ੍ਰਤੀਕ੍ਰਿਆ ਤੋਂ ਪ੍ਰੇਰਿਤ ਹੋ ਕੇ, ਵਿਗਿਆਨੀ ਜਾਂਚ ਕਰ ਰਹੇ ਹਨ ਕਿ ਇਸ ਘਟਨਾ ਨੂੰ ਹਵਾਈ ਜਹਾਜ਼ਾਂ ਉੱਤੇ ਗੈਸ ਟਰਬਾਈਨਾਂ ਨੂੰ ਮੁੜ ਚਾਲੂ ਕਰਨ ਲਈ ਇਸ ਵਰਤਾਰੇ ਨੂੰ ਕਿਵੇਂ ਦੁਹਰਾਇਆ ਜਾਵੇ, ਇੱਥੋਂ ਤੱਕ ਕਿ -50 ਡਿਗਰੀ ਸੈਲਸੀਅਸ ਵਰਗੀਆਂ ਚਰਮ ਸਥਿਤੀਆਂ ਵਿੱਚ ਵੀ।

Waheguru🙏
15/07/2025

Waheguru🙏

। ਨਹੀਂ ਰਹੇ 114 ਸਾਲਾ ਮਹਾਨ ਦੌੜਾਕ ਬਾਪੂ ਫੌਜਾ ਸਿੰਘ, ਕਾਰ ਨੇ ਮਾਰੀ ਫੇਟ ਜਲੰਧਰ ਹਸਪਤਾਲ ਲਿਜਾਂਦੇ ਸਮੇਂ ਹੋਈ ਮੌ ਤ
ਅਲਵਿਦਾ ਬਾਪੂ ਜੀ 🙏 ਵਾਹਿਗੁਰੂ ਜੀ ਚਰਨਾਂ ਵਿਚ ਨਿਵਾਸ ਬਖਸ਼ਣ

ਸਪੇਨ ਵਿੱਚ ਭਿਆਨਕ ਕਾਰ ਹਾਦਸੇ ਤੋਂ ਬਾਅਦ ਲਿਵਰਪੂਲ ਦੇ ਫਾਰਵਰਡ ਡਿਓਗੋ ਜੋਟਾ ਦੀ 28 ਸਾਲ ਦੀ ਉਮਰ ਵਿੱਚ ਮੌਤ ਹੋ ਗਈ
04/07/2025

ਸਪੇਨ ਵਿੱਚ ਭਿਆਨਕ ਕਾਰ ਹਾਦਸੇ ਤੋਂ ਬਾਅਦ ਲਿਵਰਪੂਲ ਦੇ ਫਾਰਵਰਡ ਡਿਓਗੋ ਜੋਟਾ ਦੀ 28 ਸਾਲ ਦੀ ਉਮਰ ਵਿੱਚ ਮੌਤ ਹੋ ਗਈ

Detox Smoothie 🥤
02/07/2025

Detox Smoothie 🥤

Detox Smoothie 🥤
01/07/2025

Detox Smoothie 🥤

30/06/2025

🚨ਅਮਰੀਕਾ ਨੇ ਦਿਤੀ ਧਮਕੀ🚨
ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਅਤੇ ਚੀਨ 'ਤੇ ਲੱਗੇਗਾ 500% ਟੈਕਸ

Healthy fruits 🫐🍒🍓🍇😋😋                     ゚viralシ
30/06/2025

Healthy fruits 🫐🍒🍓🍇😋😋

゚viralシ

27/06/2025

ਜਿਹੜਾ ਸਿੰਘ ਕਹਿੰਦਾ ਕਿ ਗੁਰੂ ਸਾਹਿਬ ਦੀ ਜੋ ਬੇਅਦਬੀ ਕਰੇ ਉਸ ਲਈ ਕਾਨੂੰਨ ਬਣੇ ਉਸਦਾ ਕੋਈ ਸਾਥ ਨਹੀਂ ਦੇ ਰਿਹਾ ਤੇ ਨਸ਼ਾ ਵੇਚਣ ਵਾਲਿਆਂ ਦੇ ਹੱਕ ਚ ਸਭ ਇਕੱਠੇ ਹੋ ਗਏ (ਪੰਥਕ ਆਦਿ ਸਾਰੇ)
“ਕਲਯੁਗ“

26/06/2025

ਅਗਲੇ 24 ਘੰਟਿਆਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨਤਾਰਨ ਵਿੱਚ ਕੁਝ ਥਾਵਾਂ 'ਤੇ ਬਿਜਲੀ ਦੇ ਨਾਲ ਗਰਜ, ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 'ਤੇ ਕਾਲ ਕਰੋ। ਪੰਜਾਬ-SDMA

30/03/2024

ਤੀਰ ਵਾਲੇ ਨਿਹੰਗ ਸਿੰਘ ਵੱਲੋਂ ਸਿੰਘਾਂ ਦੇ ਸ਼ਾਸਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ

27/03/2024

ਸੁਣੋ ਨਿਹੰਗ ਸਿੰਘ ਪਾਸੋ ਸ੍ਰੀ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਪੂਰਾ ਇਤਿਹਾਸ

22/03/2024

ਸੰਤ ਬਾਬਾ ਸੁੱਚਾ ਸਿੰਘ ਤੇ ਬਾਬਾ ਸਤਨਾਮ ਸਿੰਘ ਸ੍ਰੀ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਦੀ ਸੜਕ ਬਣਾਉਣ ਦਾ ਉਪਰਾਲਾ ਆਰੰਭਿਆ ਉਥੇ ਪਿੰਡ ਦੋਨੇਵਾਲ ਕਲਾ ਅੱਡੇ ਤੇ ਆਨੰਦਪੁਰ ਸਾਹਿਬ ਆਉਣ ਜਾਣ ਵਾਲੀਆ ਸੰਗਤਾ ਵਾਸਤੇ ਕੋਫੀ ਦੇ ਲੰਗਰ ਚਲਾਏ
ਸੇਵਾਦਾਰ ਦਲਜੀਤ ਸਿੰਘ ਬੈਂਸ
,ਹੀਰਾ ਸਿੰਘ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ

ਕਿਸੇ ਵੀ ਤਰ੍ਹਾਂ ਦੀ ਨਿਊਜ਼ ਇਤਿਹਾਸ
ਜੇ ਕੋਈ ਵੀ ਆਪਣੇ ਕਾਰੋਬਾਰ ਤੋਂ ਲੇ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਪ੍ਮੋਸ਼ਨ ਕਰਵਾਉਣਾ ਚਾਹੁੰਦਾ
ਸਪੰਰਕ ਕਰ ਸਕਦੇ ਹੋ
9682598687

Address


Website

Alerts

Be the first to know and let us send you an email when Sultanwind Frame posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share