News inn today

News inn today Contact information, map and directions, contact form, opening hours, services, ratings, photos, videos and announcements from News inn today, Media/News Company, Amritsar.

08/06/2025

ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਵਿਖੇ ਚੱਲ ਰਹੇ ਸਮਰ ਕੈਂਪ ਦੇ ਦੂਸਰੇ ਦਿਨ 7 ​​ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਨੇ ਹਿੱਸਾ ਲਿਆ। tarntaran

07/05/2025

ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਅਭਿਆਸ ਅਤੇ ਬਲੈਕ ਆਊਟ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ
ਤਰਨ ਤਾਰਨ ਤੋਂ ਪੱਤਰਕਾਰ ਸਰਬਜੀਤ ਸਿੰਘ ਤੁੜ ਦੀ ਰਿਪੋਰਟ

20/03/2025
14/02/2025

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ 16 ਫ਼ਰਵਰੀ ਤੋਂ 22 ਫ਼ਰਵਰੀ 2025 ਤੱਕ, ਹਰ ਸ਼ਾਮ 6:00 ਤੋਂ ਰਾਤ 9:00 ਵਜੇ ਤੱਕ ਸ਼੍ਰੀਮਦਭਾਗਵਤ ਕਥਾ ਦਾ ਆਯੋਜਨ ਰਣਜੀਤ ਐਵੇਨਿਊ ਦਸ਼ਹਰਾ ਗਰਾਊਂਡ, ਸ਼੍ਰੀ ਅੰਮ੍ਰਿਤਸਰ ਵਿਖੇ ਹੋਵੇਗਾ

12/01/2025

ਜ਼ਿਲਾ ਤਰਨ ਤਾਰਨ ਹਲਕਾ ਖਡੂਰ ਸਾਹਿਬ ਦੇ ਪਿੰਡ ਤੁੜ ਵਿਚ ਅੱਜ ਨਸ਼ੇ ਖਿਲਾਫ ਪਿੰਡ ਦੀ ਮੌਜੂਦਾ ਪੰਚਾਇਤ ਅਤੇ ਸਾਬਕਾ ਪੰਚਾਇਤ ਵੱਲੋਂ ਲਏ ਗਏ ਕੁਝ ਸਖਤ ਫੈਸਲੇ

04/01/2025

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਪਿੰਡ ਤੁੜ ਵਿਖੇ ਨਗਰ ਕੀਰਤਨ ਸਜਾਏ ਗਏ।
ਪੱਤਰਕਾਰ ਸਰਬਜੀਤ ਸਿੰਘ ਤੁੜ

17/12/2024

Ankur Gupta ward no 6 aam aadami party de counciller de umeedwaar

03/12/2024

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਾਈਵ ਹੋ ਕੇ ਕਿਹਾ

30/11/2024

ਇਕ ਲੱਖ ਤੋਂ ਵੱਧ ਕਮਾ ਰਹੇ ਨੇ ਇੱਕ ਕਿੱਲੇ ਵਿੱਚੋਂ ਯੂਪੀ ਦੇ ਕਿਸਾਨ ਗੰਨੇ ਦੀ ਖੇਤੀ ਕਰਕੇ

28/11/2024

ਅੰਮ੍ਰਿਤਸਰ ਪੁਤਲੀਘਰ ਚੌਕ ਵਿੱਚ ਲੰਮਾ ਜਾਮ
ਪ੍ਰਸ਼ਾਸਨ ਨੀਂਦ ਵਿਚ
ਲੋਕ ਪਰੇਸ਼ਾਨ
#ਅੰਮ੍ਰਿਤਸਰ

27/11/2024

ਅੰਮ੍ਰਿਤਸਰ ਸਾਹਿਬ ਤੋਂ ਇਕ ਨੌਜਵਾਨ ਦੀ ਸਰਕਾਰ ਨੂੰ ਅਪੀਲ

26/11/2024

NRI ਮਹਿਲਾ ਵੱਲੋਂ ਅੰਮ੍ਰਿਤਸਰ ਪੁਲਸ ਕਮਿਸ਼ਨਰ ਅੰਮ੍ਰਿਤਸਰ ਅਤੇ ਸਮੁੱਚੀ ਅੰਮ੍ਰਿਤਸਰ ਪੁਲਸ ਦਾ ਕੀਤਾ ਧੰਨਵਾਦ

Address

Amritsar
143008

Alerts

Be the first to know and let us send you an email when News inn today posts news and promotions. Your email address will not be used for any other purpose, and you can unsubscribe at any time.

Share