Rajveer Singh Akali

Rajveer Singh Akali ⚔ਸ਼ੇਰ ਨੂੰ ਕੋਈ ਵੋਟਾਂ ਪਾ ਕੇ ਜੰਗਲ ਦਾ ਰਾਜਾ ਨਹੀਂ ਚੁਣਦਾ , ਉਸਦੀ ਨਸਲ ਹੀ ਉਸਦੀ ਤਾਜਪੋਸ਼ੀ ਕਰ ਦਿੰਦੀ ਹੈ।। #ਅਕਾਲੀ ਫੌਜ⚔

Permanently closed.
02/07/2025

ਸਿੱਖੀ ਸੇਵਾ ਗੁਰਮਤਿ ਵਿਦਿਆਲਾ ,ਹੈਡਕੁਆਟਰ ਪਿੰਡ ਜੇਠੂਵਾਲ ਸ੍ਰੀ ਅੰਮ੍ਰਿਤਸਰ ਸਾਹਿਬ
🦅❤️

24/06/2025

🦅ਸਿੱਖੀ ਸੇਵਾ ਗੁਰਮਤਿ ਵਿਦਿਆਲਾ🦅
ਗੁਰੂ ਸਾਹਿਬ ਦੀ ਕਿਰਪਾ ਸਦਕਾ ਹਰ ਕਾਰਜ ਗੁਰੂ ਸਾਹਿਬ ਆਪ ਸਹਾਇ ਹੋ ਕਰਿ ਜਾ ਰਹੇ ਹਨ

23/06/2025

ਗੱਤਕਾ ਦਿਵਸ ਨੂੰ ਸਮਰਪਿਤ ਸਿੱਖੀ ਸੇਵਾ ਗੁਰਮਤਿ ਵਿਦਿਆਲੇ ਵਿੱਚ ਦੇ ਵਿਦਿਆਰਥੀਆਂ ਵਲੋਂ ਗੱਤਕਾ ਪ੍ਰਦਰਸ਼ਨ ਕੀਤਾ ਗਿਆ ਵਿਦਿਆਲੇ ਵਲੋਂ ਜਿੱਥੇ ਵੱਖ ਵੱਖ ਜਗ੍ਹਾ ਉਪਰ ਗੁਰਮਤਿ ਦੀਆਂ ਕਲਾਂਸਾਂ ਲਗਦੀਆਂ ਹਨ ਉਥੇ ਹੀ ਵਿਦਿਆਲੇ ਵਿੱਚ ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਮਤਿ ਦੀ ਵਿਦਿਆ ਵੀ ਦਿੱਤੀ ਜਾ ਰਹੀ ਹੈ ਆਓ ਰਲ ਮਿਲ ਕੇ ਆਪਣਿਆਂ ਬੱਚਿਆਂ ਨੂੰ ਗੁਰਮਤਿ ਨਾਲ ਜੋੜੀਏ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਅਕਾਲੀ ਵਸ਼ੇਸ ਸਹਿਜੋਗ ਭਾਈ ਰਮਿੰਦਰ ਸਿੰਘ ਖਾਲਸਾ cont 7814751984

03/04/2025

ਨਿਹੰਗ ਸਿੰਘ ਹੈ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ ਮਲ ਮੂਤਰ ਵਾਲੀ ਜਗਾ ਤੇ ਜਖਮ ਹਨ ਦੋ ਛੋਟੇ ਬੱਚੇ ਹਨ ਕਿੰਨਾ ਨੇ ਸੰਭਾਲਣਾ ਸੀ ਇਨ੍ਹਾਂ ਨੂੰ ਦਰ ਦਰ ਮੰਗਦੇ ਫਿਰਦੇ ਹਨ ਕਿਉ ਕਿ ਕੋਈ ਸਹਾਰਾ ਨਹੀਂ ਕਿਸ਼ ਨੇ ਬਣਨਾ ਸੀ ਸਹਾਰਾ ਇਨ੍ਹਾਂ ਦਾ ਮਹਾਰਾਜ ਸਾਨੂੰ ਸੁਮੱਤ ਬਖਸ਼ਣ ਇਹੀ ਅਰਦਾਸ ਹੈਦਸਮ ਪਿਤਾ ਦਾ ਹੁਕਮ ਹੈ!!!ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀਕੋ ॥ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥ਪਰਮਜੀਤ ਸਿੰਘ ਅਕਾਲੀ cont.. 7814751984

30/03/2025

🙏🏻🙏🏻ਵਿਦਿਆਲੇ ਦੀ ਸੇਵਾ ਆਪਣੀਆਂ ਦੇ ਸਾਥ ਲਈ 🙏🏻🙏🏻

21/03/2025

ਸ੍ਰੀ ਅੰਮ੍ਰਿਤਸਰ ਸਾਹਿਬ ਜਿਥੇ ਥਾਂ ਥਾਂ ਪਰਵਾਸੀ ਸਿਗਰਟਾਂ ਤੰਬਾਕੂ ਦੇ ਖੋਖੇ ਲਾਇ ਬੈਠੇ ਕੋਈ ਨਹੀਂ ਪੁੱਛਦਾ ,ਜੇ ਇਸ ਪਰਿਵਾਰ ਨੇ ਅੱਪਣੇ ਗੁਜ਼ਾਰੇ ਲਈ ਫੁੱਟਪਾਥ ਤੇ ਕਿਰਤ ਕਮਾਈ ਲਈ ਕੱਮ ਸ਼ੁਰੂ ਕੀਤਾ ਓਸੇ ਵੇਲੇ ਕਾਰਪੋਰੇਸ਼ਨ ਵਾਲੇ ਪੈਸੇ ਠੱਗਣ ਆ ਗਏ

18/03/2025

ਆਪਣੇ ਸਾਡੇ ਬੱਚੇ ਵੇਟਰ ਬਣ ਰਹੇ ਸੜਕਾਂ ਤੇ ਰੋਲਦੇ ਨੇ ਤੇ ਅਸੀਂ ਮਹਾਨ ਬਣਨ ਲਈ ਬੇਗਾਨੇ ਗਲ ਨਾਲ ਲਾ ਰਹੇ ਆਂ

16/03/2025

ਹਿਮਾਚਲ ਪਰਦੇਸ ਵਿੱਚ ਸਿੱਖ ਨੌਜਵਾਨਾਂ ਨਾਲ ਹੋਈ ਬਦਸਲੂਕੀ ਕਰਕੇ ਅਤੇ ਸੰਤਾ ਦੀਆਂ ਤਸਵੀਰਾਂ ਪਾੜ ਕੋਈ ਭੁਲੇਖਾ ਆਪਣੇ ਮਨਾਂ ਵਿੱਚ ਨਾ ਰੱਖਣ ਸ਼ਰਾਰਤੀ ਅਨਸਰ..ਪਰਮਜੀਤ ਸਿੰਘ ਅਕਾਲੀ

ਭਾਈ ਮਨਜਿੰਦਰ ਸਿੰਘ ਲਾਟੀ ਜੋ ਕੇ ਸਾਡੇ ਨਾਲ ਲੰਮੇ ਸਮੇ ਤੋਂ ਬਿਨਾਂ ਕਿਸੇ ਲਾਲਸਾ ਦੇ ਲਾਲਚ ਦੇ ਪੰਥਕ ਸੇਵਾਵਾਂ ਵਿੱਚ ਹਿਸਾ ਲੈਦੇ ਆ ਰਹੇ ਕਿਰਤੀ ਸਿ...
12/03/2025

ਭਾਈ ਮਨਜਿੰਦਰ ਸਿੰਘ ਲਾਟੀ ਜੋ ਕੇ ਸਾਡੇ ਨਾਲ ਲੰਮੇ ਸਮੇ ਤੋਂ ਬਿਨਾਂ ਕਿਸੇ ਲਾਲਸਾ ਦੇ ਲਾਲਚ ਦੇ ਪੰਥਕ ਸੇਵਾਵਾਂ ਵਿੱਚ ਹਿਸਾ ਲੈਦੇ ਆ ਰਹੇ ਕਿਰਤੀ ਸਿੰਘ ਹਨ ਮਨਜਿੰਦਰ ਸਿੰਘ ਦੇ ਇਕਲੌਤੇ ਪੁੱਤਰ ਭਾਈ ਜੈਦੀਪ ਸਿੰਘ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅੱਜ ਭਾਈ ਜੈਦੀਪ ਸਿੰਘ ਦੇ ਭੋਗ ਤੇ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਤਾਂ ਕੀਤਾ ਪਰ ਦੁਨਿਆਵੀ ਤੌਰ ਤੇ ਬੜਾ ਔਖਾ ਹੋ ਜਾਂਦਾ ਹੈ ਮਾਂ ਬਾਪ ਲਈ ਫਿਰ ਵੀ ਭਾਈ ਮਨਜਿੰਦਰ ਸਿੰਘ ਦਾ ਕਹਿਣਾ ਸੀ ਕੇ ਮੈਂ ਤਾਂ ਚਾਹੁੰਦਾ ਸੀ ਕੇ ਮੇਰਾ ਪੁੱਤ ਪੰਥ ਦੇ ਲੇਖੇ ਲਗਦਾ ਤਾਂ ਉਸਤੋਂ ਵਡੀ ਖੁਸ਼ੀ ਵਾਲੀ ਗਲ ਮੇਰੇ ਲਈ ਕੋਈ ਹੋਰ ਨਹੀਂ ਸੀ ਹੋਣੀ ਪਰ ਉਸ ਅਕਾਲ ਪੁਰਖ ਦੇ ਹੁਕਮ ਅੰਦਰ ਹੈ ਸਬ ਕੁੱਜ ਜਿਵੇੰ ਭਾਉਂਦਾ ਉਸ਼ਨੂ ਉਦੀ ਰਜਾ ਹੈ ਮਹਾਰਾਜ ਭਾਈ ਜੈਦੀਪ ਸਿੰਘ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ 84 ਲੱਖ ਜੂਨਾਂ ਦੇ ਗੇੜ ਤੋਂ ਮੁਕਤ ਕਰਨ..
ਪਰਮਜੀਤ ਸਿੰਘ ਅਕਾਲੀ

16/10/2023

Contact for all types of painting




#ਮਝੈਲ

ਕਿਸੇ ਤਰਾਂ ਦੀ ਪੈਂਟਿੰਗ ਲਈ ਸੰਪਰਕ ਕਰੋ
17/07/2023

ਕਿਸੇ ਤਰਾਂ ਦੀ ਪੈਂਟਿੰਗ ਲਈ ਸੰਪਰਕ ਕਰੋ

ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎
27/06/2023

ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕਰ😎

Address

Amritsar

Website

Alerts

Be the first to know and let us send you an email when Rajveer Singh Akali posts news and promotions. Your email address will not be used for any other purpose, and you can unsubscribe at any time.

Contact The Business

Send a message to Rajveer Singh Akali:

Share