My Amritsar India

My Amritsar India 9814114316

20/07/2025

ਧੂਣਾ ਸਾਹਿਬ ਟਰਸਟ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਜੀ ਮਹਾਰਾਜ ਦੀ ਅਗਵਾਈ ਹੇਠ ਭਗਵਾਨ ਵਾਲਮੀਕ ਜੀ ਆਸ਼ਰਮ ਕੀਤੀ ਗਈ ਕਾਰ ਸੇਵਾ

11/07/2025

ਅੰਮ੍ਰਿਤਸਰ ਹਲਕਾ ਅਟਾਰੀ ਅਧੀਨ ਪਿੰਡ ਮਹਾਵਾ # # # # #ਧੰਨ ਧੰਨ ਬਾਬਾ ਕੇਸਰ ਸਿੰਘ ਜੀ ਠਾਕਰ ਮਹਾਵੇ ਵਾਲਿਆਂ ਦੀ ਜੋਤੀ ਜੋਤ ਦੇ ਸੰਬੰਧ ਵਿੱਚ ਨਾਮਧਾਰੀ ਸਤਿਗੁਰੂ ਠਾਕੁਰ ਦਲੀਪ ਸਿੰਘ ਰਹਿਣਮਾਈ ਹੇਠ ਖੁੱਲੇ ਪੰਡਾਲਾਂ ਵਿੱਚ ਦੀਵਾਨ ਸੱਜੇ ਅਤੇ ਹਰ ਜਸ ਕੀਰਤਨ ਦਾ ਆਨੰਦ ਮਾਣਦੀਆਂ ਹੋਈਆਂ ਸੰਗਤਾਂ ਸੰਗਤਾਂ ਦੇ ਦਾਸ ਬਾਬਾ ਸ਼ਿੰਦਾ ਸਿੰਘ ਜੀ ਮਹਾਵੇ ਵਾਲੇ

11/07/2025

ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਜੀ ਮਹਾਰਾਜ ਦੀ ਅਗਵਾਈ ਹੇਠ ਭਗਵਾਨ ਵਾਲਮੀਕ ਜੀ ਆਸ਼ਰਮ ਵਿਖੇ ਕੀਤੀ ਗਈ ਕਾਰ ਸੇਵਾ

01/07/2025

सरकारी आईटीआई रंजीत एवेन्यू में स्किल प्रतियोगिता का प्राइज डिस्ट्रीब्यूशन एवं वृक्षारोपण कार्यक्रम आयोजित।

तकनीकी शिक्षा विभाग के निर्देशानुसार, सरकारी आईटीआई रंजीत एवेन्यू, अमृतसर में एक ज़ोन स्तरीय स्किल प्रतियोगिता का सफल आयोजन किया गया था । आज इस कार्यक्रम में विजेता छात्रों को उनके प्राचार्यों एवं प्रशिक्षकों की उपस्थिति में श्री रोहित गुप्ता (एडीसी, अमृतसर), श्री लवतेश सिंह सचदेव डायरेक्टर नोवेल्टी ग्रुप (चेयरमैन, आईएमसी), एवं सुश्री प्रियंका गोयल (निदेशक, गोबिंद यार्न एवं सदस्यआईएमसी) द्वारा पुरस्कार प्रदान किए गए। यह सारा कार्यक्रम सरकारी आई टी आई के प्रिंसिपल इंजीनियर संजीव शर्मा और वहाँ के स्टाफ श्री विजय कुमार ट्रेनिंग ऑफिसर और नवदीप सिंह वेल्डर इंस्ट्रक्टर के नेत्रत्व में हुआ ।
इस अवसर पर प्रिंसिपल आईटीआई लोपोके (श्री जतिंदर सिंह), पट्टी (श्री विजय कुमार), अजनाला (श्री गुरप्रीत सिंह), बाबा बकाला (श्री सुखदेव सिंह), रणीके (श्री गुरप्रीत सिंह), बेरीगेट (श्री नवजोत सिंह ढूत) एवं दयानंद ,सरहाली, रामतीर्थ, कैडगिल एवं जंडियाला आईटीआई के प्राचार्य/प्रतिनिधि भी उपस्थित रहे।

प्रतियोगिता के साथ-साथ सभी गणमान्य व्यक्तियों की उपस्थिति में वृक्षारोपण कार्यक्रम भी आयोजित कियागया।इस अवसर पर हर साल की तरह श्री शाम लाल शर्मा,श्री धर्मजीत शर्मा और सुजीत शर्मा जी की तरफ़ से आम,पीपल,नीम के पोड़े लगाए गए और सब स्टूडेंट्स और स्टाफ को लड्डू खिलाए गए

01/07/2025

ਸ਼੍ਰੀ ਸ੍ਰੀ 1008 ਨਿਰਮਲੇ ਸੰਤ ਹਰਸਿੰਘ ਜੀ ਮਹਾਰਾਜ ਬਾਬਾ ਭੋੜੇਵਾਲੇ ਮੰਦਿਰ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਬੇਦੀ ਅਤੇ ਪ੍ਰਧਾਨ ਦੀਪਕ ਬਹਿਲ ਦੀ ਅਗਵਾਈ ਹੇਠ ਬਾਬਾ ਜੀ ਦੀ ਬਰਸੀ ਦੇ ਸੰਬੰਧ ਵਿੱਚ ਸ੍ਰੀ ਰਾਮਾਇਣ ਪਾਠ ਅਤੇ ਸਤਿਸੰਗ ਕੀਤਾ ਗਿਆ ਇਸ ਮੌਕੇ ਪਰਮ ਸੰਤ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਦੀਪਕ ਰਾਮਪਾਲ, ਸੰਦੀਪ ਰਾਮਪਾਲ, ਅਮਨ ਰਾਮਪਾਲ, ਵਿਪਨ ਸ਼ੁਕਲਾ, ਸੁਮਿਤ ਸ਼ਾਸਤਰੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜਰੀ ਭਰੀ

29/06/2025

ਅੰਮ੍ਰਿਤਸਰ ਫਤਿਹਗੜ੍ਹ ਚੂੜੀਆਂ ਰੋਡ ਵਰਿੰਦਾਵਨ ਗਾਰਡਨ ਤੋਂ ਕੱਢੀ ਗਈ ਰੱਥ ਯਾਤਰਾ ਸਮਾਜ ਸੇਵੀ ਸੁਰਬੀ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ

26/06/2025

ਗੱਦੀ ਮਸ਼ੀਨ ਮਹੰਤ ਮਲਕੀਤ ਨਾਥ ਜੀ ਮਹਾਰਾਜ ਦੀ ਅਗਵਾਈ ਹੇਠ ਭਗਵਾਨ ਵਾਲਮੀਕੀ ਜੀ ਆਸ਼ਰਮ ਵਿਖੇ ਕੀਤੀ ਗਈ ਕਾਰ ਸੇਵਾ

24/06/2025

ਅੰਮ੍ਰਿਤਸਰ ਹਲਕਾ ਅਟਾਰੀ ਦੀ ਵਾਰਡ ਨੰਬਰ 85 ਵਿੱਚ ਕੌਂਸਲਰ ਨਿਤਾਸ਼ਾ ਗਿੱਲ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ ਇਸ ਮੌਕੇ ਤੇ ਸਮਾਜ ਸੇਵੀ ਕਮਲ ਕੁਮਾਰ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ

19/06/2025

ਧੰਨ ਧੰਨ ਬਾਬਾ ਨਾਨਕਸਰ ਜੀ ਜਿਨਾਂ ਨੇ ਪਿੰਡ ਮਹਾਵੇ ਵਿੱਚ ਬੜੀ ਘੋਰ ਤਪੱਸਿਆ ਕੀਤੀ ਅਤੇ ਪਿੰਡ ਵਾਸੀਆਂ ਨੂੰ ਅਨੇਕਾਂ ਵਰ ਦਿੱਤੇ ਉਹਨਾਂ ਦੀ ਯਾਦ ਵਿੱਚ ਹਰ ਸਾਲ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਇਲਾਕੇ ਦੀਆਂ ਸੰਗਤਾਂ ਅਤੇ ਸਮੂਹ ਨਗਰ ਵੱਲੋਂ ਮੇਲਾ ਕਰਵਾਇਆ ਜਾਂਦਾ ਹੈ ਉਨਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ 17 ਜੂਨ ਨੂੰ ਖੁੱਲੇ ਪੰਡਾਲਾਂ ਵਿੱਚ ਦੀਵਾਨ ਸੱਜੇ ਅਰਦਾਸ ਤੋਂ ਉਪਰੰਤ ਪਿੰਡ ਮਹਾਵੇ ਦੀ ਸੰਗਤ ਗ੍ਰਾਮ ਪੰਚਾਇਤ ਅਤੇ ਕਿਸਾਨ ਆਗੂ ਕਾਬਲ ਸਿੰਘ ਮਹਵਾ ਸਰਪੰਚ ਜਥੇਦਾਰ ਗੁਰਚਰਨ ਸਿੰਘ ਸੰਤ ਹਰਜੀਤ ਸਿੰਘ ਗਊਸ਼ਾਲਾ ਵਾਲੇ ਸੁਰਜੀਤ ਸਿੰਘ ਸਰਪੰਚ ਡਾ ਬਲਵਿੰਦਰ ਸਿੰਘ ਡਾ ਸਕੱਤਰ ਜੀ ਅਵਤਾਰ ਸਿੰਘ ਜੀ ਗੋਪੀ ਦੇਓੂ ਸਰਕਾਰੀਆ ਪਰਿਵਾਰ ਛੂਰੀਆ ਪਰਿਵਾਰ ਬੁਰਜੀਆ ਪਰਿਵਾਰ ਸਰਪੰਚ ਰਣਜੀਤ ਸਿੰਘ ਜੀ ਬਾਗੜੀਆਂ ਡਾਕਟਰ ਕੁਲਬੀਰ ਸਿੰਘ ਬਿੱਟੂ ਲਾਟੀ ਮਾਵਾ ਤਾਬਾ ਮਾਵੇ ਦਾ ਪਰਿਵਾਰ ਕੁਲਦੀਪ ਸਿੰਘ ਸੂਰੀਆ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਸਵਰਗਵਾਸੀ ਗੁਰਲਾਲ ਸਿੰਘ ਦੇਊ ਅਤੇ ਉਹਦੇ ਪਰਿਵਾਰ ਅਤੇ ਐਨ ਆਰ ਆਈ ਵੀਰਾਂ ਵਲੋ ਬਾਬਾ ਬਲਬੀਰ ਸਿੰਘ ਪਾਠੀ ਸਿੰਘ ਰਸਪਾਲ ਸਿੰਘ ਪਾਠੀ ਸਿੰਘ ਪਹਿਲਵਾਨ ਗੁਰਜੰਟ ਸਿੰਘ ਬਾਗੀ ਮਾਨ ਨੂੰ ਤਾਬੇ ਕਬੱਡੀ ਖਿਡਾਰੀ ਨੂੰ ਬੁਲਟ ਮੋਟਰਸਾਈਕਲ ਪਲਟੀਨਾ ਮੋਟਰਸਾਈਕਲ ਅਤੇ ਨਗਦ ਰਾਸ਼ੀਆਂ ਨਾਲ ਸਨਮਾਨਿਤ ਕੀਤਾ ਗਿਆ ਇਸ ਖੇਡ ਕਬੱਡੀ ਵਿੱਚ ਐਮਐਲਏ ਹਲਕਾ ਅਟਾਰੀ ਜਸਵਿੰਦਰ ਸਿੰਘ ਜੀ ਰਮਦਾਸ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਡੀਐਸਪੀ ਲਖਵਿੰਦਰ ਸਿੰਘ ਜੀ ਕਲੇਰ ਐਸ ਐਚ ਓ ਘਰਿੰਡਾ ਸਰਦਾਰ ਅਮਨਦੀਪ ਸਿੰਘ ਜੀ , ਬਲਾਕ ਪ੍ਰਧਾਨ ਗੁਰਸ਼ਰਨ ਸਿੰਘ ਗੋਲਡੀ ਬੱਲੇ ਬੱਲੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਮਾਣ ਸਨਮਾਨ ਦਿੱਤਾ ਇਲਾਕੇ ਭਰ ਵਿੱਚੋਂ ਆਏ ਹੋਏ ਸਰੋਤਿਆਂ ਦਾ ਪਿੰਡ ਮਹਾਵਾ ਵੱਲੋਂ ਬਹੁਤ ਬਹੁਤ ਧੰਨਵਾਦ ਜੀ

17/06/2025

ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਜੀ ਮਹਾਰਾਜ ਜੀ ਅਗਵਾਈ ਹੇਠ ਭਗਵਾਨ ਵਾਲਮੀਕ ਜੀ ਆਸ਼ਰਮ ਵਿਖੇ ਕੀਤੀ ਗਈ ਕਾਰ ਸੇਵਾ

09/06/2025

ਭਗਵਾਨ ਵਾਲਮੀਕ ਜੀ ਆਸ਼ਰਮ ਜੀ ਕੇ ਧੂਣਾ ਸਾਹਿਬ ਟਰਸਟ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ ਜੀ ਮਹਾਰਾਜ ਦੀ ਅਗਵਾਈ ਹੇਠ ਕੀਤੀ ਗਈ ਕਾਰ ਸੇਵਾ # # #ਅੰਮ੍ਰਿਤਸਰ # # #ਪੰਜਾਬ # # # # # #

04/06/2025

Address

Amritsar

Telephone

+919814114316

Website

Alerts

Be the first to know and let us send you an email when My Amritsar India posts news and promotions. Your email address will not be used for any other purpose, and you can unsubscribe at any time.

Contact The Business

Send a message to My Amritsar India:

Share