kapil vlogs

kapil vlogs kapil vlogs watch my video please follow and share

        bhigi palakon per Naam tumhara Hai
16/07/2026

bhigi palakon per Naam tumhara Hai

        lifestyle power mode on
16/07/2026

lifestyle power mode on

16/07/2026

ਸ਼ੁਕਰਵਾਰ ਤੋਂ ਲੈ ਕੇ ਆਉਣ ਵਾਲੇ ਐਤਵਾਰ ਤੱਕ ਸਰਕਾਰੀ ਟਪਾਈ ਸਕੂਲ ਵਿਖੇ ਤਿੰਨ ਦਿਨ ਕੈਂਪ ਲੱਗ ਰਿਹਾ ਹੈ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 4 ਵਜੇ...
16/07/2026

ਸ਼ੁਕਰਵਾਰ ਤੋਂ ਲੈ ਕੇ ਆਉਣ ਵਾਲੇ ਐਤਵਾਰ ਤੱਕ ਸਰਕਾਰੀ ਟਪਾਈ ਸਕੂਲ ਵਿਖੇ ਤਿੰਨ ਦਿਨ ਕੈਂਪ ਲੱਗ ਰਿਹਾ ਹੈ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ ਜਿਨਾਂ ਦੀ ਐਸਆਈ ਆਰ ਵੋਟ ਸੁਧਾਈ ਨਹੀਂ ਹੋਈ ਉਹ ਸਭ ਵੋਟਰ ਕਿਰਪਾ ਕਰਕੇ ਸਰਕਾਰੀ ਟਪਾਈ ਸਕੂਲ ਜਰੂਰ ਪਹੁੰਚਣ ਜੀ ਤਾਂ ਜੋ ਅਸੀਂ ਸਭ ਵੋਟਰ ਆਪਣੀਆਂ ਵੋਟਾਂ ਕੱਟਣ ਤੋਂ ਬਚਾ ਸਕੀਏ ਸੋ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਆਪਣੀ ਵੋਟ ਸੁਧਾਈ ਜਰੂਰ ਕਰਵਾ ਲੈਣ ਐਸਆਈ ਆਰ ਮੈਂ ਕਪਿਲ ਸ਼ਰਮਾ ਵਾਰਡ ਦਾ ਸੇਵਾਦਾਰ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਆਪ ਸਭ ਇਸ ਕੈਂਪ ਵਿੱਚ ਜਰੂਰ ਜਾਓ ਕਿਉਂਕਿ ਸਾਡੀ ਤਾਕਤ ਸਾਡੀ ਵੋਟ ਹੈ ਕਿਰਪਾ ਕਰਕੇ ਆਪਣੀ ਵੋਟ ਦੀ ਦੀ ਸੁਦਾਈ ਕਰਵਾਓ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਜੀ ਸਾਡੇ ਬੀਐਲਓ ਸਾਹਿਬ ਕੱਲ ਸਵੇਰੇ 8 ਵਜੇ ਤੋਂ ਜਾਨੀ ਕਿ ਸ਼ੁਕਰਵਾਰ ਤੋਂ ਲੈ ਕੇ ਐਤਵਾਰ ਸਵੇਰੇ 8 ਵਜੇ ਤੋਂ 4 ਵਜੇ ਤੱਕ ਉੱਥੇ ਬੈਠਣਗੇ ਅਤੇ ਆਪ ਸਭ ਦੀ ਵੋਟਰ ਸੁਧਾਈ ਐਸਆਈ ਆਰ ਦਾ ਕੰਮ ਮੁਕੰਮਲ ਕਰਨਗੇ ਸੋ ਕਿਰਪਾ ਕਰਕੇ ਜਰੂਰ ਪਹੁੰਚੋ ਜੀ

02/06/2026

ਅੱਜ ਮਿਤੀ 2.6.2026 ਨੂੰ ਸ੍ ਹਰਿੰਦਰ ਸਿੰਘ ਸੰਧੂ ਜੀ ਦੇ ਉਦਮਾ ਸਦਕਾ ਲੰਬੇ ਸਮੇਂ ਤੋਂ ਨੇਹਰੀ ਪਾਣੀ ਦੀਆਂ ਪਾਈਪਾ ਦਾ ਕੰਮ ਖਤਮ ਹੋਣ ਸਾਰ ਹੀ ਵਾਰਡ ਨੰਬਰ 72 ਵਿਚ ਪੇੰਦੀ ਸੜਕ ਦਾ ਕੰਮ ਸ਼ੁਰੂ ਹੋਣ ਤੇ ਅਸੀ ਡਾਕਟਰ ਜਸਬੀਰ ਸਿੰਘ ਸੰਧੂ ਜੀ ਦਾ ਧੰਨਵਾਦ ਕਰਦੇ ਹਾ ਇਸ ਮੋਕੇ ਵਾਰਡ ਦੇ ਸੇਵਾਦਾਰ ਕਪਲ ਸ਼ਰਮਾਂ ਜੀ ਵੀ ਮੋਕੇ ਤੇ ਮੌਜੂਦ ਸਨ ਜਿਨਾ ਆਪਣੀ ਦੇਖ ਰੇਖ ਹੇਠ ਸੇਵਾ ਕੀਤੀ #

Address

136 South City Colony Prem Nagar Abadi Kot Khalsa
Amritsar
143001

Website

Alerts

Be the first to know and let us send you an email when kapil vlogs posts news and promotions. Your email address will not be used for any other purpose, and you can unsubscribe at any time.

Shortcuts

Share