News update Amritsar

News update Amritsar ਸੱਤਾ ਦਾ ਵਿਰੋਧ ਹੀ ਪੱਤਰਕਾਰ ਦਾ ਧਰਮ ਹੁੰਦਾਂ ਹੈ, ਪੱਤਰਕਾਰ ਜਨਤਾ ਦੇ ਬੁਲਾਰੇ ਹੁੰਦੇ ਹਨ, ਤਖਤਾਂ, ਦੇ ਨਹੀ ok

ਕਰਮਾਂ ਵਾਲੇ ਹੋਣ ਗੇ ਜਿਹੜੇ ਫੋਟੋ ਨੂੰ ਸ਼ੇਅਰ ਕਰਨਗੇ 🙏            wmk🙏🥹
21/12/2025

ਕਰਮਾਂ ਵਾਲੇ ਹੋਣ ਗੇ ਜਿਹੜੇ ਫੋਟੋ ਨੂੰ ਸ਼ੇਅਰ ਕਰਨਗੇ 🙏 wmk🙏🥹

19/12/2025

ਕੀ ਹਾਲ ਆ ਮੇਰੇ ਸ਼ਹਿਰ ਦਾ

17/12/2025

ਹਜ਼ਰਤ ਸੲਇਯਦ ਬਦਾਈਉਦੀਨ ਕੁਤਬਮਦਾਰ ਦਮ ਦਮ ਜ਼ਿੰਦਾ ਪੀਰ ਸ਼ਾਹ ਜੀ ਦਾ ਸਲਾਨਾ ਉਰਸ,,,16 ਦਸੰਬਰ ਨੂੰ ਮਹਿੰਦੀ ਡੋਰੀ,17 ਦਸੰਬਰ ਨੂੰ ਜਸ਼ਨ ਏ ਮਹਿਫ਼ਲ ਜੰਡਿਆਲਾ ਸ਼ਰੀਫ਼ ਬਾਗ ਵਾਲਾਂ ਖੂਹ ਵਿਖੇ ਕਰਵਾਇਆ ਜਾ ਰਿਹਾ ਹੈ,

05/12/2025

ਮੰਗ ਪੱਤਰ ਦੇਣ ਵਾਸਤੇ ਪਹੁੰਚਣ ਲਈ ਅਪੀਲ ਕੀਤੀ

ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ ਨੂੰ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ♥️♥️🙏🙏
04/12/2025

ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰਿਆਂ ਦੀਦਾਰਿਆਂ ਨੂੰ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ♥️♥️🙏🙏

🔴 Big Breaking News🔴 ਗਾਇਕ ਸੱਬਾ ਮਰਾੜ ਕਲਾਂ ਦੇ ਪਿਤਾ ਕਾਲਾ ਸਿੰਘ ਨੇ ਕੀਤਾ ਬਲਾਕ ਸੰਮਤੀ ਚੋਣ ਲੜਨ ਤੋਂ ਇਨਕਾਰ🔴 ਆਮ ਆਦਮੀ ਪਾਰਟੀ ਵੱਲੋਂ ਜਾਰ...
04/12/2025

🔴 Big Breaking News
🔴 ਗਾਇਕ ਸੱਬਾ ਮਰਾੜ ਕਲਾਂ ਦੇ ਪਿਤਾ ਕਾਲਾ ਸਿੰਘ ਨੇ ਕੀਤਾ ਬਲਾਕ ਸੰਮਤੀ ਚੋਣ ਲੜਨ ਤੋਂ ਇਨਕਾਰ
🔴 ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਖੁਦ ਦਾ ਨਾਮ ਬਤੌਰ ਉਮੀਦਵਾਰ ਦੇਖਣ ਤੋਂ ਬਾਅਦ ਕਾਲਾ ਸਿੰਘ ਨੇਂ ਜਤਾਇਆ ਖ਼ੇਦ
🔴 ਕਾਲਾ ਸਿੰਘ ਨੇਂ ਆਖਿਆ ਕਿ ਉਹ ਸਮਾਜ ਦੇ ਸਾਰੇ ਵਰਗਾਂ ਸਮੇਤ ਸਾਰੀ ਦੁਨੀਆਂ ਦੇ ਸਾਂਝੇ ਬੰਦੇ ਅਤੇ ਸਧਾਰਨ ਲੋਕ ਹਨ। ਕਿਸੇ ਵੀ ਇੱਕ ਵਿਸ਼ੇਸ਼ ਪਾਰਟੀ ਨਾਲ ਜੁੜਨ ਦੀ ਥਾਂ, ਉਹ ਸਾਰਿਆਂ ਦਾ ਸਾਂਝਾ ਸਤਿਕਾਰ ਕਰਦੇ ਹਨ। News update Amritsar Bhupinder Singh Pinder Sidhu Punjab News

27/11/2025

ਕਬੱਡੀ ਖਿਡਾਰਨਾਂ ਦਾ ਫ਼ੋਨ ਖੋਹ ਕੇ ਭੱਜ ਰਿਹਾਂ ਸੀ ਫਿਰ ਮੋਕੇ ਤੇ ਹੋਈ ਸਰਵਿਸ

ਤਰਨਤਾਰਨ ਪੁਲਿਸ ਵਿਭਾਗ ਚ ਵੱਡੀ ਕਾਰਵਾਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ " ਦੋ ਡੀ ਐਸ ਪੀ ਮੁਅੱਤਲ
27/11/2025

ਤਰਨਤਾਰਨ ਪੁਲਿਸ ਵਿਭਾਗ ਚ ਵੱਡੀ ਕਾਰਵਾਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ " ਦੋ ਡੀ ਐਸ ਪੀ ਮੁਅੱਤਲ

25/11/2025

13 ਸਾਲਾਂ ਕੁੜੀ ਮਾਮਲੇ ਚ ਅੰਮ੍ਰਿਤ ਪਾਲ ਮਹਿਰੋਂ ਦਾ ਵੱਡਾ ਬਿਆਨ ਸੁਣੋ LIVE

23/11/2025

ਜਲੰਧਰ ਪੰਨੂ ਵਿਹਾਰ ਹਾਏ ਓਏ ਰੱਬਾ ਆਪਣੀਆਂ ਆਪਣੀਆਂ ਬੱਚੀਆਂ ਬਚਾ ਲਓ ਛੋਟੀ ਬੱਚੀ ਨਾਲ ਬਲਾਤਕਾਰ ਕਰਕੇ ਉਸਨੂੰ ਮਾਰ ਦਿੱਤਾ ਪਰਿਵਾਰ ਦਾ ਰੋ ਰੋ ਬੁਰਾ ਹਾਲ

23/11/2025

13 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਕੀਤਾ ਕਤਲ #

23/11/2025

ਬ੍ਰੇਕਿੰਗ ਨਿਊਜ਼ ਸ਼ਹਿਰ ਸੁਲਤਾਨਪੁਰ ਲੋਧੀ ਪਿੰਡ ਕਰਮਜੀਤਪੁਰ ਗੁਰਪ੍ਰੀਤ ਨਾਮ ਦੇ ਲੜਕੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਵੱਲੋਂ ਸੁਸਾਈਡ ਨੋਟ ਲਿਖ ਕੇ ਦਵਾਈ ਤੱਕ ਪੀ ਲਈ ਗਈ ਹੈ । News update Amritsar

Address

Amritsar

Website

Alerts

Be the first to know and let us send you an email when News update Amritsar posts news and promotions. Your email address will not be used for any other purpose, and you can unsubscribe at any time.

Share