Public Power Media News

Public Power Media News POLITICAL & SOCIAL UPDATES-
Article 19, The State Guarantees Freedom of Speech and Expression to Every Person of India.

Public Power Media
https://youtube.com/

13/11/2025

ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰਨਾ ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ Public Power Media News #ਪਬਲਿਕਪਾਵਰਮੀਡੀਆਨਿਊਜ਼

ਇਸ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਥੀਉ,ਆਹ ਟੇਢੀ ਜਿਹੀ ਝਾਕਣੀਂ ਆਲਾ ਪੁਲਿਸ ਮੁਲਾਜ਼ਮ ਪਤੰਦਰ ਆਵਦੇ ਥਾਣੇ ਨੂੰ ਈ ਚੂਨਾ ਲਾ ਗਿਆ! ਕੱਲ ਸਿਟੀ ...
13/11/2025

ਇਸ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਹਨ ਸਾਥੀਉ,ਆਹ ਟੇਢੀ ਜਿਹੀ ਝਾਕਣੀਂ ਆਲਾ ਪੁਲਿਸ ਮੁਲਾਜ਼ਮ ਪਤੰਦਰ ਆਵਦੇ ਥਾਣੇ ਨੂੰ ਈ ਚੂਨਾ ਲਾ ਗਿਆ! ਕੱਲ ਸਿਟੀ ਥਾਣਾ ਬਰਨਾਲਾ ਨੂੰ ਆਵਦਾ ਹੀ ਸਿਪਾਹੀ ਹਰਪ੍ਰੀਤ ਸਿੰਘ ਗ੍ਰਿਫਤਾਰ ਕਰਨਾ ਪੈ ਗਿਆ! ਮਾਮਲਾ ਇਹ ਹੋਇਆ ਕਿ ਇਹ ਸਿਪਾਹੀ ਆਵਦੇ ਥਾਣੇ ਦੇ ਮਾਲਖਾਨੇ ਚੋਂ ਹੀ ਪਿਛਲੇ 5-7 ਸਾਲਾਂ ਤੋਂ ਨਗਦੀ ਚੋਰੀ ਕਰ ਰਿਹਾ ਸੀ! ਇਹਦੇ ਚੰਗਾ ਦਾਅ ਲੋਟ ਆਇਆ ਸੀ ਹਰ ਰੋਜ਼ ਥਾਣੇ ਆਉਂਦਾ ਸੀ ਤੇ ਵਾਪਸ ਜਾਣ ਲੱਗਿਆਂ ਚੁੱਪ ਚਾਪ ਮਾਲਖਾਨੇ ਚੋਂ ਗੁੱਟੀਆਂ ਖਿਸਕਾ ਲੈਂਦਾ ਸੀ! ਇਹਨੇ ਸੋਚਿਆ ਹੋਣਾ ਕਿ ਆਪਣਾ ਕੋਈ ਕੀ ਵਿਗਾੜ ਲੂ! ਪਰ ਇਹਦੇ ਤੇ ਅੱਖ ਸਾਰੇ ਪੁਲਸ ਵਾਲਿਆਂ ਦੀ ਸੀ! ਇੱਕ ਦਿਨ ਚੋਰੀ ਕਰਦੇ ਨੂੰ SHO ਨੇ ਗਿੱਚੀ ਤੋਂ ਫੜ ਲਿਆ! ਕਹਿੰਦਾ ਭੱਜ ਪੁੱਤ ਕਿੱਥੇ ਭੱਜੇਗਾ! ਹੁਣ ਇਹਦੀ ਨਾਲੇ ਤਾਂ ਕਰਤੀ ਸੈਲਰੀ ਬੰਦ ਤੇ ਨਾਲੇ 14 ਦਿਨਾਂ ਦਾ ਰਿਮਾਂਡ ਲੈ ਲਿਆ!ਹੁਣ ਜਦੋਂ ਰਾਮ ਪਿਆਰੀ ਤੇ ਪਟੇ ਫਿਰਨਗੇ ਤਾਂ ਬੇਰਾਂ ਵਾਂਗੂੰ ਨੋਟ ਝੜਦੇ ਦੇਖਿਓ! ਸੋ ਮਾੜੇ ਦਿਨਾਂ ਦਾ ਪਤਾ ਨਹੀਂ ਹੁੰਦਾ ਕਦੋਂ ਮੁਲਾਜ਼ਮ ਤੋਂ ਮੁਲਜਮ ਬਣ ਜਾਵੇ! ਉਸ ਰੱਬ ਤੋਂ ਡਰਨਾਂ ਚਾਹੀਦਾ!
Public Power Media News #ਪਬਲਿਕਪਾਵਰਮੀਡੀਆਨਿਊਜ਼

09/11/2025

ਕੁੱਕੜ, ਕਾਂ,ਤੇ ਕੰਬੋਜ ਇਹ ਆਪਣੇ ਕਬੀਲੇ ਦੀ ਰਾਖੀ ਬਹੁਤ ਕਰਦੇ ਹਨ,ਇਸ ਵਿੱਚ ਕੋਈ ਸ਼ੱਕ Public Power Media News #ਪਬਲਿਕਪਾਵਰਮੀਡੀਆਨਿਊਜ਼

09/11/2025

ਬਾਪੂ ਬਲਕੌਰ ਸਿੰਘ ਨੇ ਦੱਸੇ ਜੱਟਾਂ ਦੇ ਲੱਛਣ, ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਸਾਥੀਉ Public Power Media News #ਪਬਲਿਕਪਾਵਰਮੀਡੀਆਨਿਊਜ਼

08/11/2025

ਮੱਜ਼੍ਹਬੀ ਸਿੰਘਾਂ ਨੇ ਕਦੇ ਸਾਨੂੰ ਮਹਿਣਾਂ ਮਾਰਿਆ ਨਹੀ, ਜਿੰਨ੍ਹਾਂ ਦਾ ਇਤਿਹਾਸ ਕੁਰਬਾਨੀਆਂ ਭਰਿਆ ਏ,, ਵਿਸ਼ਾਲ ਨਾਥ ਸਨਾਤਨੀ ਵੀਰ!
Public Power Media News #ਪਬਲਿਕਪਾਵਰਮੀਡੀਆਨਿਊਜ਼

ਪੰਜਾਬ ਯੂਨੀਵਰਸਿਟੀ ਜਿਵੇਂ ਪਹਿਲਾਂ ਸੀ ਉਵੇਂ ਰਹੇਗੀ,, ਰਵਨੀਤ ਬਿੱਟੂ Public Power Media News  #ਪਬਲਿਕਪਾਵਰਮੀਡੀਆਨਿਊਜ਼
08/11/2025

ਪੰਜਾਬ ਯੂਨੀਵਰਸਿਟੀ ਜਿਵੇਂ ਪਹਿਲਾਂ ਸੀ ਉਵੇਂ ਰਹੇਗੀ,, ਰਵਨੀਤ ਬਿੱਟੂ Public Power Media News #ਪਬਲਿਕਪਾਵਰਮੀਡੀਆਨਿਊਜ਼

Address

Chachowali
Amritsar
143502

Alerts

Be the first to know and let us send you an email when Public Power Media News posts news and promotions. Your email address will not be used for any other purpose, and you can unsubscribe at any time.

Contact The Business

Send a message to Public Power Media News:

Share