Punjab Politics News Channel

Punjab Politics News Channel nwes channel for update across the punjab

17/05/2025

ਯੂਨੀਵਰਸਿਟੀ ਵਿੱਚ ਸਕਿਉਰਟੀ ਗਾਰਡ ਦੀ ਨੌਕਰੀ ਕਰਦਿਆਂ ਬਖਸ਼ੀਸ਼ ਸਿੰਘ ਦੀ ਡਿਊਟੀ ਦੌਰਾਨ ਹੋਈ ਮੌਤ ਬਖਸ਼ੀਸ਼ ਸਿੰਘ ਦੇ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

17/05/2025

ਘਰ ਵਿੱਚ ਕੰਮ ਕਰਨ ਵਾਲੀ ਔਰਤ ਨੇ ਚੋਰੀ ਕੀਤੇ 50 ਲੱਖ ਦੇ ਗਹਿਣੇ ਪੁਲਿਸ ਨੇ ਗਹਿਨਿਆ ਸਮੇਤ ਕੀਤਾ ਗਿ੍ਫਤਾਰ

03/11/2024

दिवाली के अगले दिन दयानंद नगर में पाबन मिश्रा ने आयोजित की काली माता की पूजा

ਤਰਨਤਾਰਨ ਪੁਲਿਸ ਵਲੋਂ ਬੀ.ਐਸ.ਐਫ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਕਲਸੀਆਂ, ਤਰਨਤਾਰਨ ਦੇ ਖੇਤਾਂ ਵਿੱਚੋ ਇੱਕ ਡਰੋਨ DJI ਮੈਟ੍ਰਿਸ 300 RTK...
04/12/2023

ਤਰਨਤਾਰਨ ਪੁਲਿਸ ਵਲੋਂ ਬੀ.ਐਸ.ਐਫ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਕਲਸੀਆਂ, ਤਰਨਤਾਰਨ ਦੇ ਖੇਤਾਂ ਵਿੱਚੋ ਇੱਕ ਡਰੋਨ DJI ਮੈਟ੍ਰਿਸ 300 RTK ਬਰਾਮਦ ਕੀਤਾ ਗਿਆ।

.

14/08/2023

ਅੱਜ ਐਮ ਐਲ ਏ ਜੀਵਨ ਜੋਤ ਵੱਲੋਂ ਵੇਰਕਾ ਦੇ ਵਿੱਚ ਮੋਹਲਾ ਕਲੀਨਿਕ ਦਾ ਉਦਘਾਟਨ ਕੀਤਾ ਅਤੇ ਮੀਡੀਆ ਦੇ ਰੂਬਰੂ ਹੋਏ ਉਥੇ ਹੀ ਪਵਨ ਠਾਕੁਰ ਨੇ ਐਮ ਐਲ ਏ ਜੀਵਨ ਜੋਤ ਅਤੇ ਸਮੁੱਚੀ ਆਮ ਆਦਮੀ ਪਾਰਟੀ ਦਾ ਧੰਨਵਾਦ ਵੀ ਕੀਤਾ।।

14/08/2023

ਸ਼ਿਵ ਸੈਨਾ ਸ਼ੇਰੇ ਹਿੰਦ ਨੇ ਕੱਢੀ ਤਿਰੰਗਾ ਯਾਤਰਾ, ਵੰਦੇ ਮਾਤਰਮ ਦੇ ਲਗਾਏ ਜੈਕਾਰੇ।

14/08/2023

ਅੰਮ੍ਰਿਤਸਰ ਨੈਸ਼ਨਲ ਆਰਗੇਨਾਈਜੇਸ਼ਨ ਨਮੋ ਨਾਮ ਮੋਰਚਾ ਇੰਡੀਆ ਵੱਲੋਂ ਨਵ-ਨਿਯੁਕਤ ਪੰਜਾਬ ਯੂਥ ਪ੍ਰਧਾਨ ਸ਼੍ਰੀ ਸੰਨੀ ਸਹੋਤਾ ਦੀ ਨਿਯੁਕਤੀ ਕੀਤੀ ਗਈ।

14/08/2023

ਸ਼ਿਵ ਸੈਨਾ ਸ਼ੇਰੇ ਹਿੰਦ ਨੇ ਕੱਢੀ ਤਿਰੰਗਾ ਯਾਤਰਾ, ਵੰਦੇ ਮਾਤਰਮ ਦੇ ਲਗਾਏ ਜੈਕਾਰੇ

14/08/2023

ਆਦਿ ਬਾਲਮੀਕੀ ਅੰਬੇਡਕਰ ਮਹਾ ਪੰਚਾਇਤ ਸੰਗਠਨ ਵੱਲੋਂ ਅੱਜ ਵਿਰਾਗੀ ਰਾਜ ਕੌਰ ਜੀ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਸਿਟੀ ਦਾ ਪ੍ਰੈਜ਼ੀਡੈਂਟ ਦਾ ਉਹਦਾ ਇਹਨਾਂ ਨੂੰ ਦਿੱਤਾ ਗਿਆ ਹੈ

14/08/2023

ਥਾਣਾ ਸਦਰ ਵੱਲੋਂ ਕਤਲ ਦਾ ਕੇਸ 05 ਘੰਟਿਆ ਵਿੱਚ ਟਰੇਸ ਕਰਕੇ ਦੋਸ਼ੀ ਕੀਤਾ ਕਾਬੂ

ਪਿੰਡ ਮੈਹਣੀਆਂ ਦੀ ਧਰਤੀ ਬਣੀ ਮਝੈਲਾਂ ਦੀ ਸੱਥ ਵੱਲੋਂ ਕਰਵਾਏ ਗਏ ਮਹਾਨ ਕਵੀ ਦਰਬਾਰ ਦੀ ਗਵਾਹ:-ਡਾ.ਗਗਨ
25/07/2023

ਪਿੰਡ ਮੈਹਣੀਆਂ ਦੀ ਧਰਤੀ ਬਣੀ ਮਝੈਲਾਂ ਦੀ ਸੱਥ ਵੱਲੋਂ ਕਰਵਾਏ ਗਏ ਮਹਾਨ ਕਵੀ ਦਰਬਾਰ ਦੀ ਗਵਾਹ:-ਡਾ.ਗਗਨ

Address

FGC Road
Amritsar

Telephone

+918847391602

Website

Alerts

Be the first to know and let us send you an email when Punjab Politics News Channel posts news and promotions. Your email address will not be used for any other purpose, and you can unsubscribe at any time.

Share