Balwinder Singh Pakhoke

Balwinder Singh Pakhoke Contact information, map and directions, contact form, opening hours, services, ratings, photos, videos and announcements from Balwinder Singh Pakhoke, Digital creator, Dera Baba Nanak.

ਦਾਸ ਪੰਜਾਬ ਵਿੱਚ ਖਾੜਕੂਵਾਦ ਦੇ ਨਾਮ ਤੇ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਖਿਲਾਫ ਆਵਾਜ਼ ਬੁਲੰਦ ਕਰ ਪੰਥ ਦੀ ਸੇਵਾ ਲਈ ਸਮਰਪਿਤ ਹੈ ਅਗਰ ਤੁਹਾਡੇ ਕੋਲ ਕਿਸੇ ਖਾੜਕੂਵਾਦ ਵੇਲੇ ਦੇ ਪੀੜਿਤ ਪਰਿਵਾਰ ਬਾਰੇ ਜਾਣਕਾਰੀ ਹੈ ਤਾਂ ਸਾਡੇ ਨਾਲ ਜਰੂਰ ਸਾਂਝੀ ਕਰੋ।
ਸਾਡੇ ਇਸ ਸਫ਼ਰ ਦਾ ਹਿੱਸਾ ਬਣਨ ਲਈ ਇਸ ਪੇਜ਼ ਨੂੰ Follow ਕਰੋ

ਮਾਨਵਤਾ ਅਤੇ ਇਨਸਾਨੀਅਤ ਲਈ ਕਾਰਜ ਕਰਨ ਤੇ ਜੋਗਿੰਦਰ ਸਿੰਘ ਸਲਾਰੀਆ ਜੀ ਵਲੋ ਮਿਲਿਆ ਸਤਿਕਾਰ ਮੇਰੇ ਲਈ ਅਣਮੁੱਲਾ ਹੈ
18/04/2025

ਮਾਨਵਤਾ ਅਤੇ ਇਨਸਾਨੀਅਤ ਲਈ ਕਾਰਜ ਕਰਨ ਤੇ ਜੋਗਿੰਦਰ ਸਿੰਘ ਸਲਾਰੀਆ ਜੀ ਵਲੋ ਮਿਲਿਆ ਸਤਿਕਾਰ ਮੇਰੇ ਲਈ ਅਣਮੁੱਲਾ ਹੈ

26/03/2025

ਨਾਨਕ ਮਤਾ ਕਤਲ ਚ ਲੋੜੀਂਦਾ ਸਰਬਜੀਤ ਸਿੰਘ ਮੀਆਂ ਵਿੰਡ ਗ੍ਰਿਫਤਾਰ। ਪਰਵਾਰ ਨੂੰ ਝੂਠੇ ਮੁਕਾਬਲੇ ਦਾ ਖ਼ਦਸ਼ਾ।

13/12/2024

ਲੋੜਵੰਦ ਧੀ ਦਾ ਆਨੰਦ ਕਾਰਜ ਹੈ 15 ਦਿਸੰਬਰ 2024 ਨੂੰ ਵਧ ਤੋ ਵੱਧ ਸਹਿਯੋਗ ਦਿਓ

ਗੁਰੂ ਪੰਥ ਦਾ ਦਾਸ ਬਲਵਿੰਦਰ ਸਿੰਘ ਪੱਖੋਕੇ
9814099737

18/11/2024

ਲੋੜਵੰਦ ਸ਼ਹੀਦ ਪਰਿਵਾਰਾਂ ਦੀ ਸੰਗਤਾਂ ਵਲੋਂ ਭੇਜੀ ਰਾਸ਼ਨ ਸੇਵਾ ਭੇਂਟ ਕੀਤੀ ਗਈ

ਅੱਜ ਦੇ ਦਿਨ ਆਪਣੇ ਸਮੇਂ ਦੇ ਉੱਘੇ ਖਾੜਕੂ ਭਾਈ ਸੁਖਦੇਵ ਸਿੰਘ ਮੌਲਵੀ ਕੋਟ ਨੂੰ  ਪੰਜਾਬ ਤੋਂ ਬਾਹਰ ਦੀ ਜੇਲ ਤੋਂ ਲਿਆ ਕੇ ਡੇਰਾ ਬਾਬਾ ਨਾਨਕ ਥਾਣੇ ਅ...
13/11/2024

ਅੱਜ ਦੇ ਦਿਨ ਆਪਣੇ ਸਮੇਂ ਦੇ ਉੱਘੇ ਖਾੜਕੂ ਭਾਈ ਸੁਖਦੇਵ ਸਿੰਘ ਮੌਲਵੀ ਕੋਟ ਨੂੰ ਪੰਜਾਬ ਤੋਂ ਬਾਹਰ ਦੀ ਜੇਲ ਤੋਂ ਲਿਆ ਕੇ ਡੇਰਾ ਬਾਬਾ ਨਾਨਕ ਥਾਣੇ ਅਧੀਨ ਆਉਂਦੇ ਪਿੰਡ ਅਗਵਾਨ ਨੇੜੇ ਸ਼ਹੀਦ ਭਾਈ ਤਰਸੇਮ ਕੁਹਾੜ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ।
ਪ੍ਰਣਾਮ ਸ਼ਹੀਦਾਂ ਨੂੰ।

24/10/2024

ਸ਼ਹੀਦ ਸਿੰਘ ਦੇ ਭਰਾ ਦੇ ਪੈਰਾਂ ਵਿਚ ਚਪਲ ਵੇਖ ਕੇ ਅਮਰੀਕਾ ਤੋਂ ਭੇਜੀ ਸੇਵਾ।

10/10/2024

NRI ਅੱਜ ਵੀ ਲੋੜਵੰਦ ਸ਼ਹੀਦ ਪਰਿਵਾਰਾਂ ਦੇ ਦਰਦ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਨੇ । GNL24 Balwinder SinghPakhoke

07/10/2024

ਆਓ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ 2 ਬੱਚਿਆਂ ਦੀ ਮਦਦ ਕਰੀਏ । GNL24For Daily Updates Kindly Subscribe This Channel For Any Kind Donation and Information contact Us Balwinder Singh Pakhoke+919814099737

07/10/2024

ਗੁਰੂ ਮਾਨਿਓ ਗ੍ਰੰਥ ਸੇਵਾ ਸੋਸਾਇਟੀ ਪਿੰਡ ਕੁਲਾਰ । ਜਲੰਧਰ । ਬਲਵਿੰਦਰ ਸਿੰਘ ਪੱਖੋਕੇ ਦਾ ਤੀਜੇ ਸਾਲ ਵੀ ਸਨਮਾਨ । GNL24 For Daily Updates Kindly Subscribe This Channel For Any Kind Donation and Information contact Us Balwinder Singh Pakhoke+919814099737

04/10/2024

ਲੋੜਵੰਦ ਪਰਵਾਰ ਦੀ ਧੀ ਦੇ ਵਿਆਹ ਲਈ ਭੇਜੀ ਸੇਵਾ । ਸੰਗਤਾਂ ਨੂੰ ਫਿਰ ਅਪੀਲ । ਬਲਵਿੰਦਰ ਸਿੰਘ ਪੱਖੋਕੇ 9814099737

24/09/2024

ਨਾਨਕ ਮਤਾ ਕਾਂਡ ਵਿੱਚ ਰੂਪੋਸ਼ ਸਰਬਜੀਤ ਸਿੰਘ ਦੀ ਮਾਤਾ ਨਾਲ ਵਿਸ਼ੇਸ਼ ਮੁਲਾਕਾਤ । Balwinder Singh Pakhoke

Address

Dera Baba Nanak

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when Balwinder Singh Pakhoke posts news and promotions. Your email address will not be used for any other purpose, and you can unsubscribe at any time.

Share