Amritsar tv

Amritsar tv ਆਪਣਾ ਸ਼ਹਿਰ ਆਪਣੀ ਖ਼ਬਰ

19/09/2025

ਪੰਜਾਬ ਚ ਹੜਾਂ ਦੀ ਮਾਰ ਤੋਂ ਬਾਅਦ ਵਧੀਆਂ ਛੋਟੇ ਕਿਸਾਨਾਂ ਦੀਆਂ ਮੁਸੀਬਤਾਂ । ਸਰਕਾਰੀ ਨੀਤੀ ਤੇ ਜਿਸ ਦਾ ਖੇਤ ਉਸਦੀ ਰੇਤ ਪਰ ਰੇਤ ਦਾ ਕਰੀਏ ਕੀ। ਕੀ ਹੈ ਪੂਰਾ ਮਾਮਲਾ ਤੁਸੀਂ ਵੀ ਦੇਖੋ ਖਬਰ।

19/09/2025

ਪਿਛਲੇ ਦਿਨੀ ਪ੍ਰਵਾਸੀ ਹਮਲੇ ਵਾਲੀ ਖਬਰ ਵਾਇਰਲ ਹੋਣ ਤੋਂ ਬਾਅਦ ਕਹਾਣੀ ਚ ਆਇਆ ਨਵਾਂ ਮੋੜ। ਲੜਾਈ-ਝਗੜੇ ਦੇ ਮਾਮਲੇ ਬਾਰੇ ਸਹੀ ਜਾਣਕਾਰੀ ਦਿੰਦੇ ਹੋਏ ADCP-2, ਅੰਮ੍ਰਿਤਸਰ।

18/09/2025

ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲਗਭਗ 6,000 ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਲਈ ਡੀਜ਼ਲ ਵੰਡਿਆ।

18/09/2025

BREAKING NEWS ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਡਾਕਟਰ ਤੇ ਗੋ.ਲੀ.ਆਂ ਚਲਾਉਣ ਵਾਲੇ ਦੋਸ਼ੀਆਂ ਦਾ ਕੀਤਾ ਐਨ..ਕਾਊਂਟਰ.

18/09/2025

AMRITSAR 'ਚ ਪ੍ਰਵਾਸੀਆਂ ਦਾ ਖ਼ਤਰਨਾਕ ਕਾਰਾ, ਨੌਜਵਾਨ 'ਤੇ ਦਾਤਰ ਅਤੇ ਡੰਡਿਆਂ ਨਾਲ ਕੀਤਾ ਹਮਲਾ, ਲਾਹੀ ਪੱਗ; ਇਲਾਕੇ 'ਚ ਦਹਿਸ਼ਤ ਦਾ ਮਾਹੌਲ.।

18/09/2025

PATHANKOT में प्रताप वर्ल्ड स्कूल के बच्चों ने जिला वॉलीबॉल टूर्नामेंट में लहराया परचम, जीते दो स्वर्ण और एक रजत पदक।

18/09/2025

ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਆਗਾਮੀ ਚੋਣਾਂ ਲਈ ਕਾਂਗਰਸ ਪਾਰਟੀ ਨੇ ਆਪਣੀਆਂ ਸਰਗਰਮੀਆਂ ਕੀਤੀਆਂ ਤੇਜ਼ ।

17/09/2025

ਅੰਮ੍ਰਿਤਸਰ ਚ ਨੋਟਾਂ ਦਾ ਲੰਗਰ ਲਗਾਉਣ ਵਾਲਾ RAJA KING ਦੀ ਮਾ ਆਈ ਕੈਮਰੇ ਦੇ ਸਾਹਮਣੇ.. ਦੱਸੀ ਆਪਣੀ ਰੋ.. ਰੋ ਕੇ ਆਪ ਬੀਤੀ.

17/09/2025

PATHANKOT ਤੋਂ ਵੱਡੀ ਖਬਰ
ਪਿਛਲੇ ਦਿਨੀ ਪੰਜਾਬ ਚ ਪ੍ਰਵਾਸੀਆਂ ਨੂੰ ਲੈ ਕੇ ਭਖੇ ਮੁੱਦੇ ਨੂੰ ਵੇਖਦੇ ਹੋਏ ਅੱਜ ਪਠਾਣਕੋਟ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕੀਤੀ ਗਈ ਅਪੀਲ।

17/09/2025

ਵੇਖੋ ਹਾਲਾਤ GHAROTA ਦੇ.. ਕਹਿੰਦੇ ਨੇ ਗੰਦਾ ਪਾਣੀ ਪੀਓ, ਤੇ ਰੱਬ ਆਸਰੇ ਜੀਓ!
ਗੰਦਾ ਪਾਣੀ ਪੀਣ ਲਈ ਮਜਬੂਰ ਹਨ ਘਰੋਟਾ ਨਿਵਾਸੀ।

Address

Amritsar

Telephone

+918196000108

Website

Alerts

Be the first to know and let us send you an email when Amritsar tv posts news and promotions. Your email address will not be used for any other purpose, and you can unsubscribe at any time.

Contact The Business

Send a message to Amritsar tv:

Share