Kaur Amrita

Kaur Amrita ਧਾਰਮਿਕ,ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਤ ਵੀਡੀਓ ਵੇਖਣ ਲਈ Please Page ਨੂੰ follow ਕਰੋ ਜੀ
ਧੰਨਵਾਦ ਜੀ🙏🌹

ਜੁੱਗੋ ਜੁੱਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜ...
04/09/2024

ਜੁੱਗੋ ਜੁੱਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ


Highlight

Dhan Dhan Guru Nanak Dev Jiwaheguru ji 💕
22/07/2024

Dhan Dhan Guru Nanak Dev Ji
waheguru ji 💕

🙏🌹🙏waheguru ji
22/07/2024

🙏🌹🙏
waheguru ji


ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ ॥waheguru ji 💕
22/07/2024

ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ ॥
waheguru ji 💕


15/07/2024

💕 ੴ💕
ਪ੍ਰਮਾਤਮਾਂ ਹਰ ਦਿਨ ਆਪ ਸਭ ਲਈ ਖੁਸ਼ੀਆਂ ਭਰਿਆ ਮਹੀਨਾਂ ਲੈ ਕੇ ਆਵੇ.
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏
ਧੰਨ ਧੰਨ ਗੁਰੂ ਰਾਮਦਾਸ ਜੀ 🙏
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
ਸ਼ੁਕਰਾਨਾ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਮਾਹਰਾਜ ਜੀ ❤️⚔️🙏
💕
https://youtube.com/shorts/MnT_W1ln10E?si=1xBXgSz9PGacdQGQ

ਵਾਹਿਗੁਰੂ ਜੀ 2 ਸੈਕਿੰਡ ਦਾ ਸਮਾਂ ਕੱਡ ਕੇ ਸੱਚੇ ਦਿਲੋ ਵਾਹਿਗੁਰੂ ਜੀ ਲਿਖੋ ਹੋਰ ਡੇਲੀ ਧਾਰਮਿਕ ਪੋਸਟਾਂ ਦੇਖਣ ਲਈ page ਨੂੰ Follow ਕਰੋ ਜੀ।ਪੋਸਟ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ 🙏
💕
youtube Channel......
https://youtube.com/.preetart?si=1QzhH8n66xjVadqb


Highlight Guru Gobind Singh Sahib Ji everyone gurugobindsinghjiquotes Guru Gobind Singhji Guru Granth Sahib - Quotes

14/07/2024

Rare Oldest Painting, 16th century Of Sri Guru Nanak Dev Ji 🙏🌹💕🌸🙏
ਵਾਹਿਗੁਰੂ ਜੀ

Guru Gobind Singh Sahib Ji Guru Granth Sahib - Quotes

08/07/2024

ਅਜ ਵੀ ਜਦ ਅਸੀਂ ਅਰਦਾਸ ਕਰਦੇ ਹਾਂ “ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ-ਬੰਦ ਕਟਾਏ…ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ! ਬੋਲੋ ਜੀ ! ਵਾਹਿਗੁਰੂ” ਜਦੋਂ ਹਰ ਸਿੱਖ ਅਰਦਾਸ ਵਿਚ ਇਹ ਅੱਖਰ ਸੁਣਦਾ ਹੈ ਤਾਂ ਆਪ ਮੁਹਾਰੇ ਹੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੀ ਤਸਵੀਰ ਉਸਦੇ ਸਾਮਣੇ ਆ ਜਾਂਦੀ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਿੱਖ ਧਰਮ ਵਿੱਚ ਬੜਾ ਅਹਿਮ ਸਥਾਨ ਰੱਖਦੀ ਹੈ।🙏

💕 ੴ💕
ਧੰਨ ਧੰਨ ਗੁਰੂ ਨਾਨਕ ਦੇਵ ਜੀ 🙏
ਧੰਨ ਧੰਨ ਗੁਰੂ ਰਾਮਦਾਸ ਜੀ 🙏
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
ਸ਼ੁਕਰਾਨਾ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਮਾਹਰਾਜ ਜੀ ❤️⚔️🙏
💕
https://youtube.com/shorts/MnT_W1ln10E?si=1xBXgSz9PGacdQGQ

ਵਾਹਿਗੁਰੂ ਜੀ 2 ਸੈਕਿੰਡ ਦਾ ਸਮਾਂ ਕੱਡ ਕੇ ਸੱਚੇ ਦਿਲੋ ਵਾਹਿਗੁਰੂ ਜੀ ਲਿਖੋ ਹੋਰ ਡੇਲੀ ਧਾਰਮਿਕ ਪੋਸਟਾਂ ਦੇਖਣ ਲਈ page ਨੂੰ Follow ਕਰੋ ਜੀ।ਪੋਸਟ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੀ 🙏
💕
youtube Channel......
https://youtube.com/.preetart?si=1QzhH8n66xjVadqb

everyone Kaur Amrita Highlight

Address

Amritsar

Website

Alerts

Be the first to know and let us send you an email when Kaur Amrita posts news and promotions. Your email address will not be used for any other purpose, and you can unsubscribe at any time.

Share