The Europe Times

The Europe Times ਯੂਰੋਪ ਵਿੱਚ ਵੱਸਦੇ ਪੰਜਾਬੀਆਂ ਦੀ ਅਵਾਜ਼

25/09/2025

'ਆਪ' ਬੁਲਾਰੇ ਬਲਤੇਜ ਪੰਨੂ ਤੇ ਨੀਲ ਗਰਗ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ Live

ਵਿਧਾਇਕ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਅਜਨਾਲਾ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਮੁੱਖ ਮੰਤਰੀ ਕ...
25/09/2025

ਵਿਧਾਇਕ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਅਜਨਾਲਾ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਮੁੱਖ ਮੰਤਰੀ ਕੀਤੀ ਚਰਚਾ

25/09/2025

ਵਿਦੇਸ਼ ਵਿੱਚ ਬੈਠੇ ਗੈਂ+ਗਸ+ਟਰ ਦੇ ਇਸ਼ਾਰੇ 'ਤੇ ਫਿਰੋਤੀਆਂ ਲਈ ਗੋ+ਲੀ+ਆਂ ਚਲਾ ਕੇ ਫ਼ਿਲੌਉਂਦੇ ਸੀ ਦਹਿ+ਸ਼ਤ,
ਸਾਬਕਾ ਫੌਜੀਆਂ 'ਤੇ ਗੋ+ਲੀ+ਆਂ ਚਲਾਉਣ ਵਾਲੇ ਪਿਸਤੋਲ ਸਮੇਤ ਚੜੇ ਗੁਰਦਾਸਪੁਰ ਪੁਲਿਸ ਅੜਿਕੇ

25/09/2025

'2300 ਤੋਂ ਵੱਧ ਪਿੰਡ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ
ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦਾ ਬੀਜ ਮੁਹੱਈਆ ਕਰਵਾਏਗੀ'
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਹਿਮ ਪ੍ਰੈੱਸ ਕਾਨਫ਼ਰੰਸ

25/09/2025

ਮੋਹਾਲੀ 'ਚ ਹੋਣ ਜਿਹਾ ਵੱਡਾ ਨਿਵੇਸ਼,
300 ਕਰੋੜ ਦੀ ਲਾਗਤ ਨਾਲ ਬਣਨ ਜਾ ਰਿਹਾ ਨਵਾਂ ਕੈਂਪਸ,
2500 ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਅਹਿਮ ਮੁੱਦੇ 'ਤੇ ਮੰਤਰੀ ਸੰਜੀਵ ਅਰੋੜਾ ਕਰ ਰਹੇ ਪ੍ਰੈੱਸ ਕਾਨਫ਼ਰੰਸ LIVE

ਏਸ਼ੀਆ ਕੱਪ 2025: ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਉਣ ਤੋਂ ਬਾਅਦ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਭਾਰਤੀ ਖਿਡਾਰੀ
25/09/2025

ਏਸ਼ੀਆ ਕੱਪ 2025: ਬੰਗਲਾਦੇਸ਼ ਨੂੰ 41 ਦੌੜਾਂ ਨਾਲ ਹਰਾਉਣ ਤੋਂ ਬਾਅਦ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਭਾਰਤੀ ਖਿਡਾਰੀ

24/09/2025

ਖੰਨਾ ਦੇ ਨਿਜੀ ਹਸਪਤਾਲ ਵਿੱਚ ਲਾਪਰਵਾਹੀ ਦੌਰਾਨ ਹੋਈ ਮਹਿਲਾ ਦੀ ਮੌ+ਤ,
ਪਰਿਵਾਲ ਨੇ ਲਗਾਏ ਗੰਭੀਰ ਇਲਜ਼ਾਮ

24/09/2025

ਕੁੜੀ ਨੇ ਐਥਲੈਕਿਟਸ 'ਚ ਜਿੱਤਿਆ ਗੋਲਡ ਮੈਡਲ ਤੇ ਕੀਤਾ ਇਲਾਕੇ ਦਾ ਨਾਮ ਰੌਸ਼ਨ

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਪਟਨਾ ਵਿੱਚ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਵਿਸਤ੍ਰਿਤ ਮੀਟਿੰਗ ਵਿਚ ਹੋਏ ਸ਼ਾਮਲ  ...
24/09/2025

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਪਟਨਾ ਵਿੱਚ ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਵਿਸਤ੍ਰਿਤ ਮੀਟਿੰਗ ਵਿਚ ਹੋਏ ਸ਼ਾਮਲ

24/09/2025

ਪੰਜਾਬੀ ਗਾਇਕ ਗੈਰੀ ਸੰਧੂ ਨੇ ਡੇਰਾ ਬਾਬਾ ਨਾਨਕ 'ਚ ਹੜ੍ਹਾਂ ਦੀ ਮਾਰ ਝੱਲਣ ਵਾਲੇ ਲੋਕਾਂ ਲਈ ਭੇਜੀਆਂ ਮੱਝਾਂ

ਨਵੀਂ ਦਿੱਲੀ ਵਿਚ 71ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਦੌਰਾਨ ਮਲਿਆਲਮ ਫ਼ਿਲਮ ਅਦਾਕਾਰ ਮੋਹਨ ਲਾਲ ਨੂੰ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਪ੍ਰਦਾਨ ਕਰਦੇ...
24/09/2025

ਨਵੀਂ ਦਿੱਲੀ ਵਿਚ 71ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਦੌਰਾਨ ਮਲਿਆਲਮ ਫ਼ਿਲਮ ਅਦਾਕਾਰ ਮੋਹਨ ਲਾਲ ਨੂੰ
'ਦਾਦਾ ਸਾਹਿਬ ਫਾਲਕੇ ਪੁਰਸਕਾਰ' ਪ੍ਰਦਾਨ ਕਰਦੇ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ

23/09/2025

"ਜੋਗਿੰਦਰ ਉਗਰਾਹਾਂ ਦੇ ਬਿਆਨ ਦਾ ਜਗਜੀਤ ਡੱਲੇਵਾਲ ਵੱਲੋਂ ਮੋੜਵਾਂ ਜਵਾਬ,
ਉਗਰਾਹਾਂ ਨੇ ਖਨੌਰੀ ਅਤੇ ਸ਼ੰਭੂ ਕਿਸਾਨ ਮੋਰਚੇ ਬਾਰੇ ਦਿੱਤਾ ਸੀ ਬਿਆਨ "

Address

Amritsar
Amritsar
143001

Alerts

Be the first to know and let us send you an email when The Europe Times posts news and promotions. Your email address will not be used for any other purpose, and you can unsubscribe at any time.

Share