28/10/2025
ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 30 ਤਰੀਕ ਵੀਰਵਾਰ ਨੂੰ ਸਵੇਰੇ 8 ਵਜੇ ਗੁੰਮਦਾ ਦੀ ਸੇਵਾ ਆਰੰਭ ਹੋ ਰਹੀ ਹੈ, ਅਤੇ ਰਾਤ 9 ਵਜੇ ਸਰਫ ਦੀ ਸੇਵਾ ਹੋ ਰਹੀ ਹੈ, ਬੇਨਤੀ ਹੈ ਕਿ ਸਾਰੇ ਟਾਈਮ ਸਿਰ ਪਹੁੰਚ ਕੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ 🙏 ਸਹਿਯੋਗ ਮੈਨੇਜਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ 🙏 ਵੱਲੋਂ ਸ਼੍ਰੋਮਣੀ ਗਤਕਾ ਅਖਾੜਾ ਸੇਵਕ ਜਥਾ ਇਸ਼ਨਾਨ ,🙏ਸ੍ਰੀ ਅੰਮ੍ਰਿਤਸਰ ਸਾਹਿਬ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏