Azad Lok Channel

Azad Lok Channel Contact information, map and directions, contact form, opening hours, services, ratings, photos, videos and announcements from Azad Lok Channel, Media/News Company, Amritsar.

ਸੱਚਾਈ ਦੀ ਆਵਾਜ਼, ਲੋਕਾਂ ਦਾ ਚੈਨਲ ✨
ਅਸੀਂ ਤੁਹਾਡੇ ਤੱਕ ਲਿਆਉਂਦੇ ਹਾਂ – ਤਾਜ਼ਾ ਖ਼ਬਰਾਂ, ਜ਼ਮੀਨੀ ਹਕੀਕਤਾਂ ਤੇ ਲੋਕਾਂ ਦੀਆਂ ਅਸਲੀ ਕਹਾਣੀਆਂ।
📢 ਆਵਾਜ਼ ਲੋਕਾਂ ਦੀ – ਬਿਨਾ ਡਰ, ਬਿਨਾ ਪੱਖਪਾਤ।
📞+917888606340 , +91-98883-22355. ,

21/08/2026

ਬੰਦ ਦੌਰਾਨ ਸਿੰਘਾਂ ਤੇ ਪੁਲਿਸ ਚ ਝੜੱਪ, ਦਮਦਮੀ ਟਕਸਾਲ ਦੇ ਰਣਜੀਤ ਸਿੰਘ ਸਣੇ ਕਈ ਸਿੰਘਾਂ ਦੀ ਗਿਰਫਤਾਰੀ

21/08/2026
21/08/2026

ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਦੇ ਗੋਲਡਨ ਗੇਟ ਬਾਈਪਾਸ ਤੇ ਸੜਕ ਵਿਚਕਾਰ ਰਸਤਾ ਰੋਕਣ ਲਈ ਕਿਸੇ ਨੇ ਲਗਾਈ ਗੱਡੀ, ਪੁਲਿਸ ਨੇ ਕਰੇਨ ਨਾਲ ਹਟਾਉਣ ਦੀ ਕੀਤੀ ਕੋਸ਼ਿਸ਼ ਪਰ ਮੀਡੀਆ ਦਾ ਕੈਮਰਾ ਦੇਖਦੇ ਹੀ ਕਰੇਨ ਨੂੰ ਉਥੋਂ ਭਜਾਇਆ

ਅੱਜ 21 ਅਗਸਤ ਨੂੰ ਦੁਪਹਿਰੇ 3 ਵਜੇ DIG ਦਫਤਰ ਫਰੀਦਕੋਟ ਪਹੁੰਚੋ। ਆਉ ਸਾਰੇ ਮਿਲ ਕੇ ਇਸ ਧੱਕੇ ਦੇ ਵਿਰੋਧ ਵਿੱਚ DIG ਨੂੰ ਮਿਲੀਏ...
21/08/2026

ਅੱਜ 21 ਅਗਸਤ ਨੂੰ ਦੁਪਹਿਰੇ 3 ਵਜੇ DIG ਦਫਤਰ ਫਰੀਦਕੋਟ ਪਹੁੰਚੋ। ਆਉ ਸਾਰੇ ਮਿਲ ਕੇ ਇਸ ਧੱਕੇ ਦੇ ਵਿਰੋਧ ਵਿੱਚ DIG ਨੂੰ ਮਿਲੀਏ...

84 ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
20/08/2026

84 ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ

ਕੌਮੀ ਇਨਸਾਫ਼ ਮੋਰਚਾ ਵੱਲੋਂ ਵੱਡਾ ਫੈਸਲਾ 21 ਅਗਸਤ ਨੂੰ ਪੰਜਾਬ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਕਰਨ ਦਾ ਐਲਾਨ !
20/08/2026

ਕੌਮੀ ਇਨਸਾਫ਼ ਮੋਰਚਾ ਵੱਲੋਂ ਵੱਡਾ ਫੈਸਲਾ 21 ਅਗਸਤ ਨੂੰ ਪੰਜਾਬ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਕਰਨ ਦਾ ਐਲਾਨ !

18/08/2026

ਪੰਜਾਬ ਚ ਭਈਆਂ ਨੂੰ ਲੈ ਕੇ ਕਹੀ ਅਜੀਬ ਗੱਲ

Address

Amritsar

Website

Alerts

Be the first to know and let us send you an email when Azad Lok Channel posts news and promotions. Your email address will not be used for any other purpose, and you can unsubscribe at any time.

Shortcuts

Share