punjab4u

punjab4u ਪੰਜਾਬ ਦੀ ਗੱਲ
ਪੰਜਾਬ 4U ਨਾਲ

"ਪੰਜਾਬ ਦੀ ਆਪਣੀ ਆਵਾਜ਼—Punjab4U! 🚩ਸਭ ਤੋਂ ਤੇਜ਼ ਅਤੇ ਨਿਰਪੱਖ ਖ਼ਬਰਾਂ ਲਈ ਹੁਣੇ ਸਬਸਕ੍ਰਾਈਬ ਕਰੋ। 🙏ਸਾਥ ਦਿਓ ਤਾਂ ਜੋ ਅਸੀਂ ਤੁਹਾਡੇ ਮੁੱਦਿਆਂ...
01/05/2026

"ਪੰਜਾਬ ਦੀ ਆਪਣੀ ਆਵਾਜ਼—Punjab4U! 🚩
ਸਭ ਤੋਂ ਤੇਜ਼ ਅਤੇ ਨਿਰਪੱਖ ਖ਼ਬਰਾਂ ਲਈ ਹੁਣੇ ਸਬਸਕ੍ਰਾਈਬ ਕਰੋ। 🙏
ਸਾਥ ਦਿਓ ਤਾਂ ਜੋ ਅਸੀਂ ਤੁਹਾਡੇ ਮੁੱਦਿਆਂ ਨੂੰ ਬੁਲੰਦ ਕਰ ਸਕੀਏ।
"

01/05/2026

ਹੁਕਮਨਾਮਾ ਸਾਹਿਬ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ-01/05/26/2026/ਅੰਗ/658/ਰਹਾਉ॥ਵਾਹਿਗੁਰੂ ਕਿ੍ਪਾ ਕਰਨ ਅੱਜ ਦਾ ਹੁਕਮਨਾਮਾ ਪ੍ਰਵਾਨ ਹੋਵੇl

"ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥"​ਤੀਜੇ ਪਾਤਸ਼ਾਹ, ਸੇਵਾ ਅਤੇ ਸਿਮਰਨ ਦੇ ਪੁੰਜ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ...
30/04/2026

"ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ ॥"
​ਤੀਜੇ ਪਾਤਸ਼ਾਹ, ਸੇਵਾ ਅਤੇ ਸਿਮਰਨ ਦੇ ਪੁੰਜ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲਦਿਆਂ, ਆਓ ਅਸੀਂ ਨਿਮਰਤਾ ਅਤੇ ਮਾਨਵਤਾ ਦੀ ਸੇਵਾ ਦਾ ਸੰਕਲਪ ਲਈਏ।
​ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ! 🙏✨
​
​

29/04/2026

ਹੁਕਮਨਾਮਾ ਸਾਹਿਬ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ-29/04/26/2026/ਅੰਗ/634/ਰਹਾਉ॥ਵਾਹਿਗੁਰੂ ਕਿ੍ਪਾ ਕਰਨ ਅੱਜ ਦਾ ਹੁਕਮਨਾਮਾ ਪ੍ਰਵਾਨ ਹੋਵੇl-

28/04/2026

ਹੁਕਮਨਾਮਾ ਸਾਹਿਬ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ-28/04/26/2026/ਅੰਗ/647/ਰਹਾਉ॥ਵਾਹਿਗੁਰੂ ਕਿ੍ਪਾ ਕਰਨ ਅੱਜ ਦਾ ਹੁਕਮਨਾਮਾ ਪ੍ਰਵਾਨ ਹੋਵੇl
28-04-26 Hukamnama Amritsar Sahib || Today's Hukamnama Sachkhand Darbarsahib || Hukamnama Sachkhand Harmandir Sahib

#ਹੁਕਮਨਾਮਾ #ਵਾਹਿਗੁਰ #ਗਰਬਾਣੀ

27/04/2026

ਹੁਕਮਨਾਮਾ ਸਾਹਿਬ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ-27/04/26/2026/ਅੰਗ/608/ਰਹਾਉ॥ਵਾਹਿਗੁਰੂ ਕਿ੍ਪਾ ਕਰਨ ਅੱਜ ਦਾ ਹੁਕਮਨਾਮਾ ਪ੍ਰਵਾਨ ਹੋਵੇl

26/04/2026

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🙏🙏

Address

Amritsar
143001

Website

Alerts

Be the first to know and let us send you an email when punjab4u posts news and promotions. Your email address will not be used for any other purpose, and you can unsubscribe at any time.

Shortcuts

Share