08/08/2025
ਮਾਤਾ ਗੁਜਰੀ ਜੀ ਦੀਆਂ ਮਹਾਨ ਕੁਰਬਾਨੀਆਂ ਅਤੇ ਸਫ਼ਰ ਏ ਸ਼ਹਾਦਤ ਨੂੰ ਅਮਰੀਕਨ ਪਾਰਲੀਮੈਂਟ ਹਾਊਸ ਵਿੱਚ ਸਨਮਾਨ ਸਹਿਤ ਦਰਜ ਕਰਨ ਉਪਰੰਤ ਸਫ਼ਰ ਏ ਸ਼ਹਾਦਤ ਲਹਿਰ ਚਲਾ ਕੇ ਸਿੱਖੀ ਦੇ ਸੁਨਹਿਰੇ ਅਸੂਲ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਦੁਨੀਆ ਭਰ ਵਿੱਚ ਪ੍ਰਚਾਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ “ਭਾਈ ਸਾਹਿਬ” ਦੀ ਉਪਾਧੀ ਬਖਸ਼ਿਸ਼ ਹੋਣ ਤੋਂ ਉਪਰੰਤ ਅਮਰੀਕਨ ਪਾਰਲੀਮੈਂਟ ਹਾਊਸ ਵੱਲੋਂ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਫ਼ਤਹਿਗੜ੍ਹ ਸਾਹਿਬ ਜੀ ਦਾ ਵਿਸ਼ੇਸ਼ ਸਨਮਾਨ ਕਰਨ ਲਈ ਸ੍ਰੀ ਫ਼ਤਹਿਗੜ੍ਹ ਸਾਹਿਬ ਜੀ ਦੀਆਂ ਸਮੂਹ ਸੰਗਤਾਂ ਅਤੇ ਖਾਲਸਾ ਪੰਥ ਵੱਲੋਂ ਅਮਰੀਕੀ ਪਾਰਲੀਮੈਂਟ ਦੇ ਮੈਂਬਰ ਮਿਸਟਰ ਟੋਮ ਸੁਵਾਜੀ ਦਾ ਵਿਸ਼ੇਸ਼ ਧੰਨਵਾਦ ਅਤੇ ਸਮੁੱਚੇ ਖਾਲਸਾ ਪੰਥ ਨੂੰ ਮੁਬਾਰਕ ।
After the Safar- E-Shahadat movement and the heroic legacy of Mata Gujri Ji were formally recognized and honored in United States House of Representative’s official Congressional Record, and following the global launch of the Safar-e-Shahadat movement, Bhai Harpal Singh Ji was bestowed the title of “Bhai Sahib” from Sri Akal Takht Sahib. Now, the United States House of Representatives has honored Bhai Sahib Bhai Harpal Singh Ji, Head Granthi of Sri Fatehgarh Sahib Ji, for his priceless contribution to humanity; sharing the unparalleled legacy of the Sahibzaday with the world.
On behalf of the entire sangat of Sri Fatehgarh Sahib Ji and the Khalsa Panth, we extend special thanks to Congressman Mr. Tom Suozzi of the American Parliament and offer heartfelt congratulations to the entire Khalsa Panth for this proud moment.