
30/06/2025
ਦਿਲਜੀਤ ਦੁਸਾਂਝ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਤੇ ਪੱਗ ਨੂੰ represent ਕੀਤਾ ਤਾਂ ਹੀ ਚੌਲ ਖਾਣੇਆ ਦੀਆਂ ਅੱਖਾਂ ਚ ਰੜਕਦਾ ਸੀ ਪਰ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ boycott ਕਰਨ ਦਾ ਤੇ ਉਹ social media ਤੇ boycott ਦੀਆਂ post ਸ਼ੇਅਰ ਕਰ ਰਹੇ ਨੇ
ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਦਿਲਜੀਤ ਦੁਸਾਂਝ ਦੇ ਹੱਕ ਵਿੱਚ ਵੱਧ ਤੋਂ ਵੱਧ post ਤੇ story."Stand with diljit dosanjh " ਲਿਖ ਕੇ ਪਾਈਏ ਤੇ ਸ਼ੇਅਰ ਕਰੀਏ
ਧੰਨਵਾਦ 🙏🙏