AKALI AWAZ

AKALI AWAZ An educational and informational page about Punjab, covering political, social, and economic topics. Content shared for awareness and learning purposes only.

All posts & videos are reviewed through Meta’s copyright tools, and most videos are AI-generated.

ਤਰਸੇਮ ਸਿੰਘ ਤੇ ਮਨਪ੍ਰੀਤ ਇਆਲੀ ਜੀਉਸਨਿਮਰ ਬੇਨਤੀ ਹੈ ਕਿ ਅਕਾਲੀ ਦਲ ਕੋਲ ਜਿੰਨੇ ਕ ਸਰੋਤ ਹਨ ਉਹ ਵਰਤ ਰਹੇ ਹਨ ਲੋਕਾਂ ਤੱਕ ਪਹੁੰਚ ਲਈ।  ਜਿਸ ਕੁੜੀ...
10/10/2026

ਤਰਸੇਮ ਸਿੰਘ ਤੇ ਮਨਪ੍ਰੀਤ ਇਆਲੀ ਜੀਉ
ਸਨਿਮਰ ਬੇਨਤੀ ਹੈ ਕਿ ਅਕਾਲੀ ਦਲ ਕੋਲ ਜਿੰਨੇ ਕ ਸਰੋਤ ਹਨ ਉਹ ਵਰਤ ਰਹੇ ਹਨ ਲੋਕਾਂ ਤੱਕ ਪਹੁੰਚ ਲਈ। ਜਿਸ ਕੁੜੀ ਨੇ ਪਰੋਗਰਾਮ ਹੋਸਟ ਕੀਤਾ ਉਹ ਪੰਜਾਬ ਦੀ ਹੀ ਧੀ ਹੈ। ਉਸਦਾ ਉਹ ਅਧਿਕਾਰ ਖੇਤਰ ਹੈ।
ਜੇਕਰ ਤੁਹਾਡੇ ਮਹਿਕਮੇ ਨੂੰ ਉਸਦੀ ਸ਼ਕਲ ਪਸੰਦ ਨਹੀਂ ਕਿਰਪਾ ਕਰਕੇ ਤੁਸੀ ਦੋਨੋ ਆਪੋ ਆਪਣੇ ਘਰੋ ਪੇਸ਼ ਕਰੋ ਉਹਨਾਂ ਦੀ ਕਲਾ ਪਰਖੀਏ ਤਾ ਜੋ ਤੁਹਾਡਾ ਸ਼ਿਕਵਾ ਦੂਰ ਕੀਤਾ ਜਾ ਸਕੇ

10/10/2026

ਸੇਮੇ ਲੂੰਬੜ ਦੇ ਕੁੜਮ(ਹੈਪੀ ਦੇ ਸਹੁਰੇ) ਦਾ ਨਾਮ ਤਾ ਜਰਾ ਪੁੱਛੋ ਬਹੁਤ ਰੌਲਾ ਪਾਉਂਦੇ ਇਹਦੇ ਭੇਡੂ

09/10/2026

❤️🙏ਬੀਬੀ

09/10/2026

ਠੀਕ ਐ ਹੁਣ ਖੇਸ਼ ਉ ? ਤੁਹਾਡੇ ਸੇਮੇ ਅੰਕਲ ਨੇ ਸਾਰਾ ਕੁਝ ai ਨਾਲ ਹੀ ਬਣਾਇਆ। ਹਰ ਗੱਲ ਚ ਚਵਲ ai ਫਸਾ ਲੈਂਦੇ

09/10/2026

ਸੀਬੀਆਈ ਦਾ ਗਮ ਲੈ ਬੈਠਾ

ਹਾਲੇ ਟੀ ਸ਼ਰਟਾਂ ਦੀ ਫੋਟੋ ਹੈ ਅਸੀਂ ਚਾਹੁੰਦੇ ਤਾ ਪੂਰੀ ਵੀ ਪਾ ਸਕਦੇ ਸੀ ਪਰ ਨਹੀ। ਕਿਉਕਿ ਏਹ ਸਾਡੀ ਵੀ ਭੈਣ ਹੈ ਤੁਹਾਡੇ ਵਰਗੇ ਉਜੱਡਾਂ ਕਰਕੇ ਅਗਲ...
09/10/2026

ਹਾਲੇ ਟੀ ਸ਼ਰਟਾਂ ਦੀ ਫੋਟੋ ਹੈ
ਅਸੀਂ ਚਾਹੁੰਦੇ ਤਾ ਪੂਰੀ ਵੀ ਪਾ ਸਕਦੇ ਸੀ ਪਰ ਨਹੀ।
ਕਿਉਕਿ ਏਹ ਸਾਡੀ ਵੀ ਭੈਣ ਹੈ ਤੁਹਾਡੇ ਵਰਗੇ ਉਜੱਡਾਂ ਕਰਕੇ ਅਗਲੀ ਦੀਆਂ ਤਸਵੀਰਾਂ ਕਿਉਂ ਵਾਇਰਲ ਹੋਣ। ਹਾਲਾਂਕਿ ਉਸਦੀ ਸੋਬਰ ਤਸਵੀਰ ਹੈ ਉਸਨੇ ਪਜਾਮਾ ਪਾਇਆ ਹੋਇਆ ਹੈ ਪਰ ਜੋ ਸੋਚ ਸੋ ਕਾਲਡ ਅਖੌਤੀ ਜੱਲੂਪੁਰੀਆਂ ਦੀ ਹੈ ਲਗਦਾ ਪੂਰੀ ਪਵਾ ਕੇ ਹਟਣਗੇ

ਦਿਮਾਗ ਦੀ ਕਸਰਤ ਕਰਕੇ ਧੂਤਿਉ ਗਲਤ ਲਿਖਿਆ ਕਰੋ ਆਹ ਫੋਟੋ ਕਦੇ ਅਸੀ ਪਾਈ ਨਹੀ ਸੀ ਪਰ ਤੁਹਾਡੀ ਕਰਤੂਤਕਰਕੇ ਤੁਹਾਨੂੰ ਜਵਾਬ ਦੇਣਾ ਪੈ ਰਿਹਾ ਜੇ
09/10/2026

ਦਿਮਾਗ ਦੀ ਕਸਰਤ ਕਰਕੇ ਧੂਤਿਉ ਗਲਤ ਲਿਖਿਆ ਕਰੋ
ਆਹ ਫੋਟੋ ਕਦੇ ਅਸੀ ਪਾਈ ਨਹੀ ਸੀ ਪਰ ਤੁਹਾਡੀ ਕਰਤੂਤ
ਕਰਕੇ ਤੁਹਾਨੂੰ ਜਵਾਬ ਦੇਣਾ ਪੈ ਰਿਹਾ ਜੇ

09/10/2026

ਇੱਕ ਸੁਹਿਰਦ ਸੋਚ ਅਤੇ ਚੰਗੜ ਦਾ ਫਰਕ ਵੇਖਲੋ

08/10/2026

ਕਿਹੋ ਜਿਹੇ ਤੱਪੜਝਾੜ ਲੋਕ ਨੇ
ਸੁਖਬੀਰ ਸਿੰਘ ਬਾਦਲ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਨ ਜਾਂਦਾ ਹੈ ਕਮੀਜ ਪੈਂਟ ਪਾ ਕੇ ਇਹ ਭਾਈ ਸਾਬ ਬਿਨਾ ਗੱਲੋ ਗਿੱਟੇ ਲਬੇੜੀ ਫਿਰਦੇ ਹਨ

Address

Amritsar

Website

Alerts

Be the first to know and let us send you an email when AKALI AWAZ posts news and promotions. Your email address will not be used for any other purpose, and you can unsubscribe at any time.

Shortcuts

Share